ਕੰਪਿਊਟਰ ਫਾਇਰਵਾਲ

ਕੰਪਿਊਟਿੰਗ ਵਿੱਚ, ਫਾਇਰਵਾਲ (ਅੰਗ੍ਰੇਜ਼ੀ:Firewall) ਇੱਕ ਨੈੱਟਵਰਕ ਸੁਰੱਖਿਆ ਸਿਸਟਮ ਹੈ, ਜੋ ਕਿ ਆਉਣ ਅਤੇ ਬਾਹਰ ਜਾਣ ਨੈੱਟਵਰਕ ਟਰੈਫਿਕ ਉੱਤੇ ਨਿਗਰਾਨੀ ਰੱਖਦਾ ਹੈ ਅਤੇ ਇਸਨੂੰ ਕੰਟਰੋਲ ਕਰਦਾ ਹੈ। ਇੱਕ ਫਾਇਰਵਾਲ ਖਾਸ ਤੌਰ ਇੱਕ ਭਰੋਸੇਯੋਗ, ਸੁਰੱਖਿਅਤ ਅੰਦਰੂਨੀ ਨੈੱਟਵਰਕ ਅਤੇ ਇੱਕ ਹੋਰ ਬਾਹਰੀ ਨੈੱਟਵਰਕ ਵਿਚਕਾਰ ਇੱਕ ਰੁਕਾਵਟ ਸਥਾਪਿਤ ਕਰਦਾ ਹੈ, ਜਿਵੇਂ ਕਿ ਇੰਟਰਨੈੱਟ, ਜੋ ਕਿ ਸੁਰੱਖਿਅਤ ਜਾ ਭਰੋਸੇਯੋਗ ਨਹੀਂ ਮੰਨਿਆ ਜਾਂਦਾ ਹੈ। ਫਾਇਰਵਾਲ ਅਕਸਰ ਇੱਕ ਨੈੱਟਵਰਕ ਫਾਇਰਵਾਲ ਜਾ ਹੋਸਟ-ਅਧਾਰਿਤ ਫਾਇਰਵਾਲ ਦੀ ਸ਼੍ਰੇਣੀ ਵਿੱਚ ਵੰਡੀਆਂ ਜਾਂਦੀਆਂ ਹਨ। ਨੈੱਟਵਰਕ ਫਾਇਰਵਾਲ ਦੋ ਜਾ ਹੋਰ ਨੈੱਟਵਰਕ ਵਿੱਚ ਟ੍ਰੈਫਿਕ ਫਿਲਟਰ ਕਰਦੀ ਹੈ ਅਤੇ ਹੋਸਟ-ਅਧਾਰਿਤ ਫਾਇਰਵਾਲ ਇੱਕ ਹੋਸਟ ਉੱਪਰ ਸਾਫਟਵੇਅਰ ਦੀ ਇੱਕ ਲੇਅਰ ਹੈ, ਜੋ ਕਿ ਇੱਕ ਮਸ਼ੀਨ ਦੇ ਵਿੱਚ ਅਤੇ ਬਾਹਰ, ਨੈੱਟਵਰਕ ਟਰੈਫਿਕ ਨੂੰ ਕੰਟਰੋਲ ਕਰਦੀ ਹੈ। ਫਾਇਰਵਾਲ ਉਪਕਰਣ ਇੱਕ ਅੰਦਰਲੇ ਨੈੱਟਵਰਕ ਨੂੰ ਹੋਰ ਵੀ ਸਹੂਲਤਾਂ ਪੇਸ਼ ਕਰਦੇ ਹਨ, ਜਿਵੇਂ ਇੱਕ ਡੀਐਚਸੀਪੀ ਜਾ ਵੀਪੀਐਨ ਸਰਵਰ ਬਣ ਕੇ ਨੈੱਟਵਰਕ ਦੀ ਸੁੱਰਖਿਆ ਕਰਨੀ।

ਕੰਪਿਊਟਰ ਫਾਇਰਵਾਲ
ਇੱਕ ਫਾਇਰਵਾਲ ਸਾਫਟਵੇਅਰ

ਹਵਾਲੇ

Tags:

ਅੰਗ੍ਰੇਜ਼ੀ

🔥 Trending searches on Wiki ਪੰਜਾਬੀ:

ਮਹਿੰਦਰ ਸਿੰਘ ਧੋਨੀਮਾਈਕਲ ਡੈੱਲ੧੯੯੯ਪੁਇਰਤੋ ਰੀਕੋਯੂਕਰੇਨਦਿਲਜੀਤ ਦੁਸਾਂਝਇੰਟਰਨੈੱਟਭਾਈ ਵੀਰ ਸਿੰਘਕ੍ਰਿਕਟ ਸ਼ਬਦਾਵਲੀਨਬਾਮ ਟੁਕੀਅਰੁਣਾਚਲ ਪ੍ਰਦੇਸ਼ਕ੍ਰਿਸਟੋਫ਼ਰ ਕੋਲੰਬਸਸਰ ਆਰਥਰ ਕਾਨਨ ਡੌਇਲਇੰਡੋਨੇਸ਼ੀਆਵਿਗਿਆਨ ਦਾ ਇਤਿਹਾਸਲਹੌਰਮਿੱਤਰ ਪਿਆਰੇ ਨੂੰਲੋਕਧਾਰਾਐਮਨੈਸਟੀ ਇੰਟਰਨੈਸ਼ਨਲਸਾਕਾ ਗੁਰਦੁਆਰਾ ਪਾਉਂਟਾ ਸਾਹਿਬਗੇਟਵੇ ਆਫ ਇੰਡਿਆਪੰਜਾਬ ਦੇ ਮੇਲੇ ਅਤੇ ਤਿਓੁਹਾਰਬਿਆਸ ਦਰਿਆਸਵਿਟਜ਼ਰਲੈਂਡਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ2015ਇਲੀਅਸ ਕੈਨੇਟੀਦ ਸਿਮਪਸਨਸਜ਼ਿਮੀਦਾਰ14 ਜੁਲਾਈਮਾਈਕਲ ਜੌਰਡਨਅਲੰਕਾਰ ਸੰਪਰਦਾਇਪੁਆਧਗ੍ਰਹਿਕਰਤਾਰ ਸਿੰਘ ਦੁੱਗਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅਫ਼ਰੀਕਾਤੇਲਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਅੰਤਰਰਾਸ਼ਟਰੀ ਇਕਾਈ ਪ੍ਰਣਾਲੀਅੰਜੁਨਾਮੀਂਹਇਲੈਕਟੋਰਲ ਬਾਂਡਇਗਿਰਦੀਰ ਝੀਲ1923ਭੋਜਨ ਨਾਲੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਲੰਡਨ27 ਅਗਸਤਸਰਪੰਚ21 ਅਕਤੂਬਰਅਸ਼ਟਮੁਡੀ ਝੀਲਖ਼ਾਲਿਸਤਾਨ ਲਹਿਰਸ਼ਾਹ ਮੁਹੰਮਦਕੈਥੋਲਿਕ ਗਿਰਜਾਘਰਜਪਾਨਪੰਜਾਬ ਦੇ ਮੇੇਲੇਇੰਗਲੈਂਡਕੌਨਸਟੈਨਟੀਨੋਪਲ ਦੀ ਹਾਰਵਿਆਨਾਪ੍ਰੋਸਟੇਟ ਕੈਂਸਰਮੀਡੀਆਵਿਕੀਜੂਲੀ ਐਂਡਰਿਊਜ਼ਅਧਿਆਪਕਸਿੱਖ ਗੁਰੂਹਰੀ ਸਿੰਘ ਨਲੂਆ1556ਗੜ੍ਹਵਾਲ ਹਿਮਾਲਿਆਨਾਂਵਬਸ਼ਕੋਰਤੋਸਤਾਨਗ਼ਦਰ ਲਹਿਰਕਰਨੈਲ ਸਿੰਘ ਈਸੜੂਬ੍ਰਿਸਟਲ ਯੂਨੀਵਰਸਿਟੀਪੰਜਾਬੀ ਕੱਪੜੇ🡆 More