ਫ਼ੁਨਾਫ਼ੁਤੀ

ਫ਼ੁਨਾਫ਼ੁਤੀ ਇੱਕ ਮੂੰਗਾ-ਚਟਾਨ ਹੈ ਜੋ ਤੁਵਾਲੂ ਦੇ ਟਾਪੂਨੁਮਾ ਦੇਸ਼ ਦੀ ਰਾਜਧਾਨੀ ਹੈ। 2002 ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 4,492 ਸੀ ਜੋ ਇਸਨੂੰ ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੀ ਮੂੰਗਾ-ਚਟਾਨ ਬਣਾਉਂਦੀ ਹੈ। ਇਹ ਧਰਤੀ ਦਾ ਇੱਕ ਛੋਟਾ ਜਿਹਾ ਟੋਟਾ ਹੈ ਜੋ 20 ਤੋਂ 400 ਮੀਟਰ ਚੌੜਾ ਹੈ ਅਤੇ ਜੋ 18 ਕਿ.ਮੀ.

ਲੰਮੇ ਅਤੇ 14 ਕਿ.ਮੀ. ਚੌੜੀ ਖਾਰੀ ਝੀਲ ਦੇ ਆਲੇ-ਦੁਆਲੇ ਵਸਿਆ ਹੈ। ਇਸ ਦਾ ਖੇਤਰਫਲ 275 ਵਰਗ ਕਿ.ਮੀ. ਹੈ ਜਿਸ ਕਰ ਕੇ ਇਹ ਤੁਵਾਲੂ ਦੀ ਸਭ ਤੋਂ ਵੱਡੀ ਖਾਰੀ ਝੀਲ ਹੈ।

ਫ਼ੁਨਾਫ਼ੁਤੀ

ਹਵਾਲੇ

Tags:

ਤੁਵਾਲੂ

🔥 Trending searches on Wiki ਪੰਜਾਬੀ:

ਸਤਿਗੁਰੂ ਰਾਮ ਸਿੰਘਸਮਰੂਪਤਾ (ਰੇਖਾਗਣਿਤ)ਪੰਜਾਬ ਦੀ ਰਾਜਨੀਤੀਅੱਜ ਆਖਾਂ ਵਾਰਿਸ ਸ਼ਾਹ ਨੂੰਯੂਰਪੀ ਸੰਘਭਰਿੰਡਵਾਰਛੋਟਾ ਘੱਲੂਘਾਰਾਭਾਈ ਮਰਦਾਨਾਧਿਆਨਨਿਊ ਮੈਕਸੀਕੋਸੁਲਤਾਨ ਰਜ਼ੀਆ (ਨਾਟਕ)ਗੁਰੂ ਹਰਿਕ੍ਰਿਸ਼ਨ4 ਅਗਸਤਹਰਾ ਇਨਕਲਾਬਸ਼੍ਰੋਮਣੀ ਅਕਾਲੀ ਦਲਕੈਥੋਲਿਕ ਗਿਰਜਾਘਰਚਾਦਰ ਪਾਉਣੀਨਾਂਵਰੋਬਿਨ ਵਿਲੀਅਮਸਪੰਜਾਬ ਦੇ ਲੋਕ-ਨਾਚਸੂਰਜਸਾਕਾ ਨਨਕਾਣਾ ਸਾਹਿਬਸਮਾਜਆਮ ਆਦਮੀ ਪਾਰਟੀਪੰਜਾਬੀ ਟੋਟਮ ਪ੍ਰਬੰਧਮਹਿੰਦਰ ਸਿੰਘ ਰੰਧਾਵਾਲੋਕ ਰੂੜ੍ਹੀਆਂਪੁਰਾਣਾ ਹਵਾਨਾ2024 ਵਿੱਚ ਮੌਤਾਂਈਸਾ ਮਸੀਹਵੈਲਨਟਾਈਨ ਪੇਨਰੋਜ਼22 ਸਤੰਬਰਬਾਬਾ ਫ਼ਰੀਦਲੋਕ ਸਾਹਿਤਮਧੂ ਮੱਖੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੰਗਰੂਰ (ਲੋਕ ਸਭਾ ਚੋਣ-ਹਲਕਾ)ਫੂਲਕੀਆਂ ਮਿਸਲਟਾਹਲੀਯੂਸਫ਼ ਖਾਨ ਅਤੇ ਸ਼ੇਰਬਾਨੋ26 ਅਪ੍ਰੈਲਡਾਕਟਰ ਮਥਰਾ ਸਿੰਘਪੰਜਾਬੀ ਸਵੈ ਜੀਵਨੀਹਵਾ ਪ੍ਰਦੂਸ਼ਣ21 ਅਕਤੂਬਰਕਵਿਤਾਇਕਾਂਗੀਦਮਦਮੀ ਟਕਸਾਲਨਾਨਕ ਸਿੰਘਐੱਫ਼. ਸੀ. ਰੁਬਿਨ ਕਜਾਨਪੰਜਾਬੀ ਵਾਰ ਕਾਵਿ ਦਾ ਇਤਿਹਾਸਜਰਗ ਦਾ ਮੇਲਾਪੰਜਾਬੀ ਕਿੱਸਾ ਕਾਵਿ (1850-1950)ਫ਼ਰਾਂਸ ਦੇ ਖੇਤਰਮੁੱਲ ਦਾ ਵਿਆਹਬਿਕਰਮ ਸਿੰਘ ਘੁੰਮਣਗੁਰਮਤਿ ਕਾਵਿ ਦਾ ਇਤਿਹਾਸਸਿੰਧਭਗਤ ਰਵਿਦਾਸਪੰਜਾਬ, ਭਾਰਤ ਦੇ ਜ਼ਿਲ੍ਹੇਭਾਰਤੀ ਕਾਵਿ ਸ਼ਾਸਤਰਬਾਬਾ ਗੁਰਦਿੱਤ ਸਿੰਘਰਾਜਨੀਤੀਵਾਨਮੀਰਾਂਡਾ (ਉਪਗ੍ਰਹਿ)ਬਿੱਗ ਬੌਸ (ਸੀਜ਼ਨ 8)ਹਰਿੰਦਰ ਸਿੰਘ ਰੂਪਵੈੱਬ ਬਰਾਊਜ਼ਰਯੂਨੀਕੋਡਸੀ.ਐਸ.ਐਸਰਾਜਾ ਰਾਮਮੋਹਨ ਰਾਏ🡆 More