ਫ਼ਿਓਰਡ

ਭੂ-ਵਿਗਿਆਨਕ ਤੌਰ ਉੱਤੇ ਫ਼ਿਓਰਡ ਜਾਂ ਫ਼ਿਓਡ (/ˈfjɔːrd/ ਜਾਂ /ˈfiːɔːrd/ ( ਸੁਣੋ)) ਤਿੱਖੀ ਢਲਾਣ ਵਾਲ਼ੀਆਂ ਕੰਧਾਂ ਅਤੇ ਦੰਦੀਆਂ ਵਾਲ਼ੀ ਇੱਕ ਲੰਮੀ, ਸੀਮਤ ਅਤੇ ਭੀੜੀ ਖਾੜੀ ਹੁੰਦੀ ਹੈ ਜੋ ਕਿਸੇ ਗਲੇਸ਼ੀਅਰ ਦੀ ਖੋਰ ਸਦਕਾ ਬਣਦੀ ਹੈ। ਇਹ ਸ਼ਬਦ ਪੰਜਾਬੀ ਵਿੱਚ ਨਾਰਵੇਈ ਤੋਂ ਆਇਆ ਹੈ ਪਰ ਇਹਦੇ ਨਾਲ਼ ਸਬੰਧਤ ਸ਼ਬਦ ਹੋਰ ਨਾਰਡਿਕ ਬੋਲੀਆਂ ਵਿੱਚ ਵਰਤੇ ਜਾਂਦੇ ਹਨ ਜਿਹਨਾਂ ਦਾ ਮਤਲਬ ਪੰਜਾਬੀ ਵਿਚਲੇ ਖ਼ਾਸ ਭਾਵ ਦੇ ਨਾਲ਼-ਨਾਲ਼ ਪਾਣੀ ਦੇ ਕਿਸੇ ਵੀ ਲੰਮੇ ਅਤੇ ਤੰਗ ਪਿੰਡ ਲਈ ਵਰਤਿਆ ਜਾਂਦਾ ਹੈ। ਨਾਰਵੇ, ਆਈਸਲੈਂਡ, ਗਰੀਨਲੈਂਡ ਅਤੇ ਚਿਲੀ ਦੇ ਤੱਟਾਂ ਉੱਤੇ ਬਹੁਤ ਸਾਰੀਆਂ ਫ਼ਿਓਰਡਾਂ ਹਨ।

ਫ਼ਿਓਰਡ
ਗੀਰਾਂਜਰਫ਼ਿਓਰਡ, ਮਰੇ ਓਗ ਰੋਮਸਡਾਲ
Hardangerfjord in Hordaland, Norway
ਫ਼ਿਓਰਡ
ਹੋਰਦਾਲਾਂਡ, ਨਾਰਵੇ ਵਿੱਚ ਹਰਦਾਂਜਰ ਫ਼ਿਓਰਡ

ਹਵਾਲੇ

Tags:

Fiːɔrd.oggਆਈਸਲੈਂਡਗਰੀਨਲੈਂਡਗਲੇਸ਼ੀਅਰਚਿਲੀਤਸਵੀਰ:Fiːɔrd.oggਨਾਰਵੇਨਾਰਵੇਈ ਭਾਸ਼ਾ

🔥 Trending searches on Wiki ਪੰਜਾਬੀ:

ਚਾਰ ਸਾਹਿਬਜ਼ਾਦੇ1870ਜਨ-ਸੰਚਾਰਡਾ. ਨਾਹਰ ਸਿੰਘਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਆਸਾ ਦੀ ਵਾਰਗੁਰਦੇਵ ਸਿੰਘ ਕਾਉਂਕੇਚੰਡੀਗੜ੍ਹਮਾਪੇਪੰਜਾਬੀ ਨਾਵਲਜਪਾਨੀ ਯੈੱਨਪਾਸ਼ਸੰਸਕ੍ਰਿਤ ਭਾਸ਼ਾਪਾਡਗੋਰਿਤਸਾਉਪਭਾਸ਼ਾਰੋਮਾਂਸਵਾਦਇਤਿਹਾਸਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਜਸਵੰਤ ਸਿੰਘ ਖਾਲੜਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਨਾਮਧਾਰੀਮੀਰ ਮੰਨੂੰਰਣਜੀਤ ਸਿੰਘ ਕੁੱਕੀ ਗਿੱਲਖ਼ਲੀਲ ਜਿਬਰਾਨਮਾਲੇਰਕੋਟਲਾਐਪਲ ਇੰਕ.ਫੁੱਟਬਾਲਖੋ-ਖੋਕਾਰਬਨਪੰਜਾਬੀ ਵਿਆਕਰਨਅਰਸਤੂ ਦਾ ਤ੍ਰਾਸਦੀ ਸਿਧਾਂਤਨੌਨਿਹਾਲ ਸਿੰਘਦਲੀਪ ਸਿੰਘਭਾਰਤਸੀਤਲਾ ਮਾਤਾ, ਪੰਜਾਬਹਵਾ ਪ੍ਰਦੂਸ਼ਣਵਿਸ਼ਵਕੋਸ਼ਮਾਈਸਰਖਾਨਾ ਮੇਲਾਸੁਜਾਨ ਸਿੰਘਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਬਲਾਗਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਵਾਕੰਸ਼ਭਗਤ ਸਿੰਘਪੰਜਾਬ ਦੇ ਜ਼ਿਲ੍ਹੇਹੋਲੀਗੁਰਨਾਮ ਭੁੱਲਰ2025ਗੁਰੂ ਹਰਿਕ੍ਰਿਸ਼ਨਕੌਰ (ਨਾਮ)ਖੋਲ ਵਿੱਚ ਰਹਿੰਦਾ ਆਦਮੀਰਾਜ ਸਭਾਸੀਐਟਲਬਲਵੰਤ ਗਾਰਗੀਰਾਮ2014ਬਾਬਾ ਫਰੀਦਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬ ਵਿੱਚ ਕਬੱਡੀਚੇਤਜਥੇਦਾਰਗੁੱਲੀ ਡੰਡਾਸਿੱਧੂ ਮੂਸੇਵਾਲਾਜਾਪੁ ਸਾਹਿਬਸਲੀਬੀ ਜੰਗਾਂਸਾਉਣੀ ਦੀ ਫ਼ਸਲਪੰਜਾਬੀ ਸੂਫ਼ੀ ਕਵੀਬੁੱਲ੍ਹੇ ਸ਼ਾਹ🡆 More