ਫ਼ਾਰਸੀ ਸਾਹਿਤ

ਫ਼ਾਰਸੀ ਸਾਹਿਤ (Persian: ادبیات فارسی) ਦੁਨੀਆ ਦੇ ਸਭ ਤੋਂ ਪੁਰਾਣੇ ਸਾਹਿਤਾਂ ਵਿੱਚੋਂ ਇੱਕ ਹੈ। ਇਹ ਢਾਈ ਹਜ਼ਾਰ ਸਾਲ ਤੱਕ ਫੈਲਿਆ ਪਿਆ ਹੈ, ਹਾਲਾਂਕਿ ਪੂਰਬ ਇਸਲਾਮੀ ਬਹੁਤ ਸਾਰੀ ਸਾਮਗਰੀ ਖੋਹ ਚੁੱਕੀ ਹੈ। ਇਸ ਦੇ ਸਰੋਤ ਵਰਤਮਾਨ ਇਰਾਨ, ਇਰਾਕ ਅਤੇ ਅਜਰਬਾਈਜਾਨ ਸਮੇਤ ਇਰਾਨ ਦੇ ਅੰਦਰ, ਅਤੇ ਮਧ ਏਸ਼ੀਆ ਦੇ ਖੇਤਰਾਂ ਵਿੱਚ ਵੀ ਮੌਜੂਦ ਹਨ ਜਿਥੇ ਫਾਰਸੀ ਭਾਸ਼ਾ ਇਤਿਹਾਸਕ ਤੌਰ 'ਤੇ ਰਾਸ਼ਟਰੀ ਭਾਸ਼ਾ ਰਹੀ ਹੈ। ਮਿਸਾਲ ਵਜੋਂ, ਕਵੀ ਮੌਲਾਨਾ ਰੂਮੀ ਜੋ ਫਾਰਸ ਦੇ ਪਸੰਦੀਦਾ ਕਵੀਆਂ ਵਿੱਚੋਂ ਇੱਕ ਹੈ-(ਵਰਤਮਾਨ ਅਫਗਾਨਿਸਤਾਨ ਵਿੱਚ ਸਥਿਤ) ਬਲਖ ਵਿੱਚ ਪੈਦਾ ਹੋਇਆ ਸੀ, ਉਹਨਾਂ ਨੇ ਫ਼ਾਰਸੀ ਵਿੱਚ ਲਿਖਿਆ ਅਤੇ ਕੋਨੀਆ ਵਿੱਚ ਰਹਿੰਦੇ ਸਨ ਜੋ ਉਸ ਸਮੇਂ ਸੇਲਜੁਕ ਸਲਤਨਤ ਦੀ ਰਾਜਧਾਨੀ ਸੀ।

ਫ਼ਾਰਸੀ ਸਾਹਿਤ
ਕੇਲੀਲੇ ਵਾ ਦੇਮਨੇ ਫਾਰਸੀ ਦੇ ਖਰੜੇ ਦੀ ਕਾਪੀ 1429, ਜਿਸ ਵਿੱਚ ਗਿੱਦੜ ਸ਼ੇਰ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਦਿਖਾਇਆ ਗਿਆ ਹੈ। ਇਸਤਾਂਬੁਲ, ਤੁਰਕੀ ਵਿੱਚ ਟੋਪਕਾਪੀ ਪੈਲੇਸ ਮਿਊਜ਼ੀਅਮ
ਫ਼ਾਰਸੀ ਸਾਹਿਤ
A scene from the Shahnameh describing the valour of Rustam

ਮਨੁੱਖ ਜਾਤੀ ਦੇ ਮਹਾਨਤਮ ਸਾਹਿਤਾਂ ਵਿੱਚੋਂ ਇੱਕ ਦੇ ਰੂਪ ਵਿੱਚ, ਫਾਰਸੀ ਸਾਹਿਤ ਦੀਆਂ ਜੜ੍ਹਾਂ ਮੱਧ ਫਾਰਸੀ ਅਤੇ ਪੁਰਾਣੀ ਫਾਰਸੀ ਦੀਆਂ ਬਚੀਆਂ ਲਿਖਤਾਂ ਵਿੱਚ ਹਨ। ਪੁਰਾਣੀ ਫਾਰਸੀ ਦੀਆਂ ਲਿਖਤਾਂ 522 ਈਸਾ ਪੂਰਵ (ਸਭ ਤੋਂ ਪਹਿਲਾਂ ਦੇ Achaemenid ਅਤੇ Behistun ਸ਼ਿਲਾਲੇਖਾਂ ਦੀ ਤਾਰੀਖ)। (ਗੇਟੇ ਨੇ ਫਾਰਸੀ ਸਾਹਿਤ ਨੂੰ ਸੰਸਾਰ ਸਾਹਿਤ ਦੇ ਚਾਰ ਮੁੱਖ ਥੰਮਾਂ ਵਿਚੋਂ ਇੱਕ ਕਰ ਕੇ ਮੰਨਿਆ ਸੀ।)

ਹਵਾਲੇ

Tags:

ਅਜਰਬਾਈਜਾਨਇਰਾਕਇਰਾਨ

🔥 Trending searches on Wiki ਪੰਜਾਬੀ:

ਪੰਜਾਬਬਾਬਾ ਬੁੱਢਾ ਜੀਗਰਭ ਅਵਸਥਾਸਾਊਦੀ ਅਰਬਧਰਮਆਸਟਰੇਲੀਆਫਲਲੋਧੀ ਵੰਸ਼ਲੂਣ ਸੱਤਿਆਗ੍ਰਹਿਸੰਚਾਰਚੌਪਈ ਸਾਹਿਬਇਟਲੀ ਦਾ ਪ੍ਰਧਾਨ ਮੰਤਰੀਮਾਰਚਪੁਰੀ ਰਿਸ਼ਭਚੜ੍ਹਦੀ ਕਲਾਬੋਲੀ (ਗਿੱਧਾ)ਕੈਨੇਡਾਚੇਤਨ ਭਗਤਵਿਸ਼ਵ ਰੰਗਮੰਚ ਦਿਵਸਸਿੱਖ ਧਰਮ ਦਾ ਇਤਿਹਾਸਮਹੱਤਮ ਸਾਂਝਾ ਭਾਜਕਅਜੀਤ ਕੌਰਸਵਰਾਜਬੀਰਨਿਊਕਲੀਅਰ ਭੌਤਿਕ ਵਿਗਿਆਨਭੁਚਾਲਮਕਦੂਨੀਆ ਗਣਰਾਜਦਿਲਜੀਤ ਦੁਸਾਂਝਡਾ. ਜਸਵਿੰਦਰ ਸਿੰਘਪੰਜਨਦ ਦਰਿਆਜ਼ੋਰਾਵਰ ਸਿੰਘ (ਡੋਗਰਾ ਜਨਰਲ)ਗ੍ਰਹਿਹੱਜਸਵਰਗਮਨਮੋਹਨ ਸਿੰਘਹਰਾ ਇਨਕਲਾਬਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਮੁਨਾਜਾਤ-ਏ-ਬਾਮਦਾਦੀਭੰਗ ਪੌਦਾਦਿਨੇਸ਼ ਸ਼ਰਮਾਸੁਲਤਾਨ ਰਜ਼ੀਆ (ਨਾਟਕ)ਕਰਜ਼ਹੜੱਪਾਮਾਲਵਾ (ਪੰਜਾਬ)ਪੰਜਾਬੀ ਵਾਰ ਕਾਵਿ ਦਾ ਇਤਿਹਾਸਏਡਜ਼ਪੰਜਾਬ, ਭਾਰਤਵੇਦਓਸ਼ੋਲੁਧਿਆਣਾਭਾਰਤ ਦੀ ਸੰਵਿਧਾਨ ਸਭਾਸਾਨੀਆ ਮਲਹੋਤਰਾਸ਼ਰਾਬ ਦੇ ਦੁਰਉਪਯੋਗ28 ਅਕਤੂਬਰਬਾਲ ਵਿਆਹਪਾਲੀ ਭੁਪਿੰਦਰ ਸਿੰਘਰੂਪਵਾਦ (ਸਾਹਿਤ)ਭਾਰਤ ਵਿਚ ਖੇਤੀਬਾੜੀਗ਼ੈਰ-ਬਟੇਨੁਮਾ ਸੰਖਿਆਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸ਼ੱਕਰ ਰੋਗਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਭਗਤ ਨਾਮਦੇਵ੧੯੧੮ਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਲੋਕ ਖੇਡਾਂ1911ਭਾਈ ਮਰਦਾਨਾਅਕਬਰਗੱਤਕਾ17 ਅਕਤੂਬਰ🡆 More