ਪੰਜਾਬ ਵਿਧਾਨ ਸਭਾ ਚੋਣਾਂ 1977

ਪੰਜਾਬ ਵਿਧਾਨ ਸਭਾ ਚੋਣਾਂ 1977 ਜੂਨ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 104 ਤੋਂ ਵੱਧਕੇ 117 ਹੋ ਗਈ। ਅਕਾਲੀ ਦਲ ਨੇ 58, ਜਨਤਾ ਪਾਰਟੀ ਨੇ 25, ਕਾਂਗਰਸ ਨੇ 17, ਸੀ.ਪੀ.

ਈ. ਨੇ 8, ਸੀ.ਪੀ.ਐੱਮ. ਨੇ 7 ਅਤੇ ਅਕਾਲੀ ਹਮਾਇਤੀ 2 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਕੋਲ ਸਪਸ਼ਟ ਬਹੁਮਤ ਸੀ, ਫਿਰ ਵੀ ਜਨਤਾ ਪਾਰਟੀ ਨੂੰ ਸਰਕਾਰ ਵਿੱਚ ਭਾਈਵਾਲ ਬਣਾਲਿਆ ਅਤੇ 20 ਜੂਨ 1977 ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਅਪਰੈਲ 1978 ਵਿੱਚ ਪੰਜਾਬ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ। 17 ਫਰਵਰੀ 1980 ਨੂੰ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਅਤੇ ਇਹ 7 ਜੂਨ 1980 ਤਕ ਲਾਗੂ ਰਿਹਾ।

ਪੰਜਾਬ ਵਿਧਾਨ ਸਭਾ ਚੋਣਾਂ 1977
ਪੰਜਾਬ ਵਿਧਾਨ ਸਭਾ ਚੋਣਾਂ 1977
← 1972 1977 1980 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਵਿਧਾਨ ਸਭਾ ਦੀਆਂ ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
  ਪੰਜਾਬ ਵਿਧਾਨ ਸਭਾ ਚੋਣਾਂ 1977
ਲੀਡਰ ਪ੍ਰਕਾਸ਼ ਸਿੰਘ ਬਾਦਲ ਗਿਆਨੀ ਜ਼ੈਲ ਸਿੰਘ
ਪਾਰਟੀ SAD INC
ਆਖਰੀ ਚੋਣ 24 66
ਜਿੱਤੀਆਂ ਸੀਟਾਂ ਸ਼੍ਰੋਅਦ:58 ਕਾਂਗਰਸ: 17
ਸੀਟਾਂ ਵਿੱਚ ਫਰਕ Increase34 Decrease49

ਪੰਜਾਬ ਵਿਧਾਨ ਸਭਾ ਚੋਣਾਂ 1977
ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਗਿਆਨੀ ਜ਼ੈਲ ਸਿੰਘ
INC

ਮੁੱਖ ਮੰਤਰੀ

ਪ੍ਰਕਾਸ਼ ਸਿੰਘ ਬਾਦਲ
SAD

ਨਤੀਜੇ

ਨੰ ਪਾਰਟੀ ਸੀਟਾਂ ਜਿੱਤੀਆਂ
1 ਸ਼੍ਰੋਮਣੀ ਅਕਾਲੀ ਦਲ 58
2 ਜਨਤਾ ਪਾਰਟੀ 25
3 ਭਾਰਤੀ ਰਾਸ਼ਟਰੀ ਕਾਂਗਰਸ 17
4 ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 8
5 ਭਾਰਤੀ ਕਮਿਊਨਿਸਟ ਪਾਰਟੀ 7
6 ਅਜ਼ਾਦ 2
ਕੁੱਲ 117

ਇਹ ਵੀ ਦੇਖੋ

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਪ੍ਰਕਾਸ਼ ਸਿੰਘ ਬਾਦਲ

🔥 Trending searches on Wiki ਪੰਜਾਬੀ:

ਗੁਰਬਖ਼ਸ਼ ਸਿੰਘ ਪ੍ਰੀਤਲੜੀਗੁਰੂ ਨਾਨਕਸਫ਼ਰਨਾਮਾਰਾਜ (ਰਾਜ ਪ੍ਰਬੰਧ)ਰਸ਼ੀਦ ਜਹਾਂ2024 ਵਿੱਚ ਮੌਤਾਂਇਟਲੀਪੰਜਾਬੀ ਪੀਡੀਆਵਾਯੂਮੰਡਲਮਿਸ਼ੇਲ ਓਬਾਮਾਬਠਿੰਡਾਕਲਾਜ਼ਫ਼ਰਨਾਮਾਰੋਬਿਨ ਵਿਲੀਅਮਸਨਬਾਮ ਟੁਕੀਸ਼ੀਸ਼ ਮਹਿਲ, ਪਟਿਆਲਾਨਵਤੇਜ ਸਿੰਘ ਪ੍ਰੀਤਲੜੀਚੰਦਰਸ਼ੇਖਰ ਵੈਂਕਟ ਰਾਮਨਹਿੰਦੀ ਭਾਸ਼ਾਭਾਰਤ ਮਾਤਾਬਾਬਰਮਹਾਤਮਾ ਗਾਂਧੀਬੁੱਧ ਧਰਮ1838ਵਰਗ ਮੂਲਪੰਜਾਬੀ ਨਾਵਲਸੰਗਰੂਰ (ਲੋਕ ਸਭਾ ਚੋਣ-ਹਲਕਾ)ਸ਼ਿਵਾ ਜੀਡਾ. ਸੁਰਜੀਤ ਸਿੰਘਬਾਬਾ ਜੀਵਨ ਸਿੰਘਗੋਗਾਜੀਗ਼ੁਲਾਮ ਰਸੂਲ ਆਲਮਪੁਰੀਹੈਦਰਾਬਾਦ ਜ਼ਿਲ੍ਹਾ, ਸਿੰਧਪੰਜਾਬੀਪੰਜਾਬੀ ਵਿਆਕਰਨਜਿਹਾਦਕਾਮਾਗਾਟਾਮਾਰੂ ਬਿਰਤਾਂਤਤਖ਼ਤ ਸ੍ਰੀ ਦਮਦਮਾ ਸਾਹਿਬਭੁਚਾਲ19 ਅਕਤੂਬਰ18 ਅਕਤੂਬਰਹਰੀ ਸਿੰਘ ਨਲੂਆਖੁੰਬਾਂ ਦੀ ਕਾਸ਼ਤਲੈਸਬੀਅਨਮੋਬਾਈਲ ਫ਼ੋਨਗੂਰੂ ਨਾਨਕ ਦੀ ਪਹਿਲੀ ਉਦਾਸੀਪਹਿਲੀ ਸੰਸਾਰ ਜੰਗਸਿੰਧਭਗਤ ਧੰਨਾ ਜੀਵਾਰਤਕ ਦੇ ਤੱਤਭਾਰਤ ਦਾ ਪ੍ਰਧਾਨ ਮੰਤਰੀਮੋਜ਼ੀਲਾ ਫਾਇਰਫੌਕਸਛੰਦਸਿੱਖ ਗੁਰੂਚੂਨਾਪੰਜਾਬੀ ਕੈਲੰਡਰਸਾਈਬਰ ਅਪਰਾਧਔਕਾਮ ਦਾ ਉਸਤਰਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਲਿਓਨਲ ਮੈਸੀਚਰਨ ਦਾਸ ਸਿੱਧੂਸਾਵਿਤਰੀ14 ਅਗਸਤਜੰਗਨਾਮਾ ਸ਼ਾਹ ਮੁਹੰਮਦਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਐਨਾ ਮੱਲੇਪੁਰੀ ਰਿਸ਼ਭਕਰਤਾਰ ਸਿੰਘ ਝੱਬਰਆਨੰਦਪੁਰ ਸਾਹਿਬ ਦਾ ਮਤਾਸੁਖਬੀਰ ਸਿੰਘ ਬਾਦਲ🡆 More