ਭਾਰਤ ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ

ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।


mela

A group of Nihangs who are the chief guests at Maghi mela ==ਮੇਲ


ਵਿਸ਼ਾ ਸੂਚੀ 1ਰੋਜ਼ਾ ਸ਼ਰੀਫ਼ ਉਰਸ 2ਜੋੜ ਮੇਲਾ 3ਬਠਿੰਡਾ ਵਿਰਾਸਤ ਮੇਲਾ 4ਵਿਸਾਖੀ 5ਮਾਘੀ 6ਹਵਾਲੇ ਰੋਜ਼ਾ ਸ਼ਰੀਫ਼ ਉਰਸ ਰੋਜ਼ਾ ਸ਼ਰੀਫ਼ ਉਰਸ[1] ਸੂਫੀ ਸੰਤ ਸੇਖ ਅਹਿਮਦ ਫ਼ਰੂਕੀ ਸਰਹਿੰਦੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਖਵਾਜ਼ਾ ਬਾਕ਼ੀ ਬਿਲਾਹ ਦਾ ਚੇਲਾ ਸੀ। ਇਹ ਮੇਲਾ ਬਸੀ ਪਠਾਣਾ ਫ਼ਤੇਹਗੜ ਸਾਹਿਬ ਵਿੱਚ ਲਗਦਾ ਹੈ।

ਜੋੜ ਮੇਲਾ ਸ਼ਹੀਦੀ ਜੋੜ ਮੇਲਾ ਸਾਲ ਵਿੱਚ ਤਿੰਨ ਦਿਨ ਗੁਰੂਦੁਆਰਾ ਫ਼ਤੇਹਗੜ ਸਾਹਿਬ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤੇਹ ਸਿੰਘ ਦੀ ਯਾਦ ਵਿੱਚ ਲਗਦਾ ਹੈ

ਬਠਿੰਡਾ ਵਿਰਾਸਤ ਮੇਲਾ ਇਹ ਮੇਲਾ ਬਠਿੰਡਾ ਸਪੋਰਟਸ ਸਟੇਡੀਅਮ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਲਈ ਲਗਦਾ ਹੈ।

ਵਿਸਾਖੀ ਇਹ ਮੇਲਾ ਪੰਜਾਬ ਦਾ ਮਸ਼ਹੂਰ ਮੇਲਾ ਹੈ। ਇਹ 13 ਅਪ੍ਰੈਲ ਨੂੰ ਪੰਜਾਬ ਵਿੱਚ ਵੱਖ ਥਾਵਾਂ ਉੱਪਰ ਮਨਾਇਆ ਜਾਂਦਾ ਹੈ। ਪਰ ਸਭ ਤੋਂ ਜਿਆਦਾ ਮਸ਼ਹੂਰ ਵਿਸਾਖੀ ਦਮ ਦਮਾ ਸਾਹਿਬ ਤਲਵੰਡੀ ਸਾਬੋ ਦੀ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 1699ਈ ਵਿੱਚ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ।

ਮਾਘੀ ਇਹ ਮੇਲਾ ਲੋਹੜੀ ਵੇਲੇ ਮਾਘ ਦਾ ਮਹੀਨਾ ਸ਼ੁਰੂ ਹੋਣ ਤੇ ਮੁਕਤਸਰ ਵਿੱਚ ਚਾਲੀ ਮੁਕਤਿਆ ਦੀ ਯਾਦ ਵਿੱਚ ਤਿੰਨ ਦਿਨ ਲਗਦਾ ਹੈ।

ਹਵਾਲੇ ਫਰਮਾ:ਹਵਾਲੇ

Know your State Punjab by Gurkirat Singh and Anil Mittal ISBN 9-789350-947555 

ਸ਼੍ਰੇਣੀ: ਪੰਜਾਬ ਦੇ ਮੇਲੇ

Tags:

ਪੰਜਾਬ

🔥 Trending searches on Wiki ਪੰਜਾਬੀ:

ਹੜ੍ਹਭਾਸ਼ਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਖੋਜ ਦਾ ਇਤਿਹਾਸਪੌਦਾਗੁਰਦੁਆਰਿਆਂ ਦੀ ਸੂਚੀਕਿੱਸਾ ਕਾਵਿਸਰਬੱਤ ਦਾ ਭਲਾਕੀਰਤਪੁਰ ਸਾਹਿਬਪੰਜਾਬੀ ਸੱਭਿਆਚਾਰਈਸਟ ਇੰਡੀਆ ਕੰਪਨੀਏਅਰ ਕੈਨੇਡਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗਿੱਦੜ ਸਿੰਗੀਪੰਜਾਬ ਰਾਜ ਚੋਣ ਕਮਿਸ਼ਨਬਠਿੰਡਾਮਦਰੱਸਾਤਾਰਾਮਧਾਣੀਪੰਚਕਰਮਭਾਰਤ ਦੀ ਸੰਵਿਧਾਨ ਸਭਾਸੁਖਵੰਤ ਕੌਰ ਮਾਨਸਚਿਨ ਤੇਂਦੁਲਕਰਵਾਯੂਮੰਡਲਬੈਂਕਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਪਵਨ ਕੁਮਾਰ ਟੀਨੂੰਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਭਾਸ਼ਾ ਵਿਗਿਆਨਸ਼੍ਰੋਮਣੀ ਅਕਾਲੀ ਦਲਸੋਹਿੰਦਰ ਸਿੰਘ ਵਣਜਾਰਾ ਬੇਦੀਵਿਕਸ਼ਨਰੀਪੰਜ ਤਖ਼ਤ ਸਾਹਿਬਾਨਲੰਗਰ (ਸਿੱਖ ਧਰਮ)ਭਾਰਤ ਵਿੱਚ ਬੁਨਿਆਦੀ ਅਧਿਕਾਰਹੋਲੀਅਜੀਤ ਕੌਰਇਤਿਹਾਸਪੰਜਾਬੀ ਭਾਸ਼ਾਪਹਿਲੀ ਸੰਸਾਰ ਜੰਗਲੁਧਿਆਣਾਭਾਰਤ ਦਾ ਪ੍ਰਧਾਨ ਮੰਤਰੀਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਦਲ ਖ਼ਾਲਸਾ (ਸਿੱਖ ਫੌਜ)ਲਸੂੜਾਸਿਹਤ ਸੰਭਾਲਨਿੱਜੀ ਕੰਪਿਊਟਰਭੂਗੋਲਸੰਪੂਰਨ ਸੰਖਿਆਹੇਮਕੁੰਟ ਸਾਹਿਬਮੱਕੀ ਦੀ ਰੋਟੀਜਰਮਨੀਜਸਵੰਤ ਸਿੰਘ ਕੰਵਲਨਾਈ ਵਾਲਾਕੋਟ ਸੇਖੋਂਹਿੰਦੁਸਤਾਨ ਟਾਈਮਸਚੌਥੀ ਕੂਟ (ਕਹਾਣੀ ਸੰਗ੍ਰਹਿ)ਪੰਜਾਬੀ ਧੁਨੀਵਿਉਂਤਪੰਜਾਬੀ ਰੀਤੀ ਰਿਵਾਜਤਖ਼ਤ ਸ੍ਰੀ ਹਜ਼ੂਰ ਸਾਹਿਬਕਾਰਨਿੱਜਵਾਚਕ ਪੜਨਾਂਵਕਮੰਡਲਪਾਕਿਸਤਾਨਅਕਾਲ ਤਖ਼ਤਪੰਜਾਬੀ ਜੀਵਨੀਘੋੜਾਮਲੇਰੀਆਬੁਢਲਾਡਾ ਵਿਧਾਨ ਸਭਾ ਹਲਕਾਚੌਪਈ ਸਾਹਿਬਪੰਜਾਬ ਵਿਧਾਨ ਸਭਾਪਿਸ਼ਾਚਵਿਰਾਸਤ-ਏ-ਖ਼ਾਲਸਾਭਗਤੀ ਲਹਿਰਯੂਨਾਨ🡆 More