ਪੰਜਾਬ ਕਲਾ ਭਵਨ

ਪੰਜਾਬ ਕਲਾ ਭਵਨ ਵਿਭਿੰਨ ਕਲਾਵਾਂ ਦੀ ਕਰਮਭੂਮੀ, ਚੰਡੀਗੜ੍ਹ ਦੇ ਸੈਕਟਰ 16 ਵਿੱਚ ਸਥਿਤ ਇੱਕ ਭਵਨ ਹੈ। ਇਹ ਕਲਾ ਭਵਨ ਪੰਜਾਬੀ ਕਲਾ ਪ੍ਰੇਮੀ ਅਤੇ ਅੰਗ੍ਰਜ਼ੀ ਸ਼ਾਸ਼ਨ ਕਾਲ ਸਮੇਂ ਆਈ.ਸੀ.ਐਸ.

ਭਾਰਤੀ ਹੋਏ ਸ੍ਰੀ ਮਹਿੰਦਰ ਸਿੰਘ ਰੰਧਾਵਾ ਦਾ ਸੁਪਨਾ ਸੀ ਅਤੇ ਇਸਦਾ ਨਾਮਕਰਨ ਵੀ ਉਹਨਾ ਦੇ ਨਾਮ ਤੇ ਹੀ ਹੋਇਆ ਹੈ।ਉਹ 1979 ਤੱਕ ਇਸ ਦੇ ਪ੍ਰਧਾਨ ਵੀ ਰਹੇ।ਇਹ ਸੰਸਥਾ 1981 ਵਿੱਚ ਸਰਕਾਰ ਵਲੋਂ ਮਾਨਤਾ ਪ੍ਰਾਪਤ ਖੁਦ ਮੁਖਤਿਆਰ ਅਦਾਰਾ ਘੋਸ਼ਿਤ ਕਰ ਦਿੱਤਾ ਗਿਆ ਸੀ। ਪੰਜਾਬ ਕਲਾ ਭਵਨ ਵਿਖੇ ਸਾਨੂੰ ਇੱਕ ਆਰਟ ਗੈਲਰੀ, 300 ਜਣਿਆਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਆਡੀਟੋਰੀਅਮ, ਇੱਕ ਓਪਨ ਏਅਰ ਥੀਏਟਰ ਅਤੇ ਕਮੇਟੀ ਰੂਮ ਹੈ। ਸਾਹਿਤਕ ਫੰਕਸ਼ਨਾਂ ਲਈ 125 ਜਣਿਆਂ ਦੇ ਬੈਠਣ ਦੀ ਸਮਰੱਥਾ ਵਾਲੀ ਇੱਕ ਲੌਂਜ ਹੈ। ਜ਼ਮੀਨੀ ਮੰਜ਼ਿਲ ਤੇ ਕਲਾ ਅਤੇ ਸਭਿਆਚਾਰ ਬਾਰੇ 3000 ਕਿਤਾਬ ਨਾਲ ਲੈਸ ਇੱਕ ਲਾਇਬਰੇਰੀ ਰੂਮ ਅਤੇ ਅਖਬਾਰ ਰਸਾਲੇ ਪੜ੍ਹਨ ਲਈ ਇੱਕ ਕਮਰਾ ਹੈ। ਪਰਿਸਰ ਦੀ ਸ਼ਾਨ ਇਮਾਰਤ ਦੇ ਤਹਿਖ਼ਾਨੇ ਵਿੱਚ ਬਹੁਤ ਹੀ ਖੁੱਲੀ ਡੁੱਲੀ ਆਰਟ ਗੈਲਰੀ ਹੈ, ਜੋ ਜਨਤਕ ਪ੍ਰਦਰਸ਼ਨੀਆਂ ਲਈ ਕਿਰਾਏ ਤੇ ਦਿੱਤੀ ਜਾਂਦੀ ਹੈ। ਖੱਬੇ ਪਾਸੇ ਆਡੀਟੋਰੀਅਮ ਦੇ ਥੱਲੇ ਪੰਜਾਬ ਦੇ ਨਿਰਮਾਤਾਵਾਂ ਦੀ ਇੱਕ ਸਥਾਈ ਆਰਟ ਗੈਲਰੀ ਹੈ। ਇਸ ਦੇ ਕੋਨੇ ਵਿੱਚ ਜੀਵਨ ਡਾ ਮਹਿੰਦਰ ਰੰਧਾਵਾ ਦੀਆਂ ਯਾਦਾਂ ਅਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਦੀਆਂ ਫੋਟੋਆਂ ਦੀ ਗੈਲਰੀ ਹੈ।

ਹਵਾਲੇ

Tags:

ਮਹਿੰਦਰ ਸਿੰਘ ਰੰਧਾਵਾ

🔥 Trending searches on Wiki ਪੰਜਾਬੀ:

ਮੰਜੀ (ਸਿੱਖ ਧਰਮ)ਦਮਦਮੀ ਟਕਸਾਲਸੁਖਮਨੀ ਸਾਹਿਬਸੋਹਿੰਦਰ ਸਿੰਘ ਵਣਜਾਰਾ ਬੇਦੀਦਿਵਾਲੀਚਰਨ ਦਾਸ ਸਿੱਧੂਸੁਰਿੰਦਰ ਛਿੰਦਾਗੁਰਮੁਖੀ ਲਿਪੀਹਲਫੀਆ ਬਿਆਨਰਣਜੀਤ ਸਿੰਘ ਕੁੱਕੀ ਗਿੱਲਮਮਿਤਾ ਬੈਜੂਬਠਿੰਡਾ (ਲੋਕ ਸਭਾ ਚੋਣ-ਹਲਕਾ)ਹਿੰਦੂ ਧਰਮਕੇਂਦਰ ਸ਼ਾਸਿਤ ਪ੍ਰਦੇਸ਼ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਵੈਦਿਕ ਕਾਲਅੰਮ੍ਰਿਤਸਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਲਸੂੜਾਕਰਤਾਰ ਸਿੰਘ ਸਰਾਭਾਭਾਈ ਵੀਰ ਸਿੰਘਪਿਸ਼ਾਬ ਨਾਲੀ ਦੀ ਲਾਗਮੁੱਖ ਸਫ਼ਾਚਿੱਟਾ ਲਹੂਪੰਜਾਬੀ ਲੋਕ ਬੋਲੀਆਂਨਵਤੇਜ ਸਿੰਘ ਪ੍ਰੀਤਲੜੀਪਪੀਹਾਲੋਕ ਸਭਾਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਗੁਰੂ ਹਰਿਕ੍ਰਿਸ਼ਨਪੰਜਾਬੀ ਕਹਾਣੀਲੋਹੜੀਸੰਗਰੂਰਚਿਕਨ (ਕਢਾਈ)ਲ਼ਮੀਂਹਪੱਤਰਕਾਰੀਵੇਦਪੰਜਾਬ ਦੇ ਲੋਕ ਧੰਦੇਸੱਭਿਆਚਾਰਮੁਹਾਰਨੀਕੋਟਲਾ ਛਪਾਕੀਨਿਸ਼ਾਨ ਸਾਹਿਬਦ ਟਾਈਮਜ਼ ਆਫ਼ ਇੰਡੀਆਤੁਰਕੀ ਕੌਫੀਸੰਪੂਰਨ ਸੰਖਿਆਫ਼ਿਰੋਜ਼ਪੁਰਰਸਾਇਣਕ ਤੱਤਾਂ ਦੀ ਸੂਚੀਪੰਜਾਬ (ਭਾਰਤ) ਦੀ ਜਨਸੰਖਿਆਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਧਰਮ2024 ਭਾਰਤ ਦੀਆਂ ਆਮ ਚੋਣਾਂਭਗਵਦ ਗੀਤਾਭੀਮਰਾਓ ਅੰਬੇਡਕਰਰਾਧਾ ਸੁਆਮੀਪਟਿਆਲਾਸੁਜਾਨ ਸਿੰਘਵਿਗਿਆਨਕਾਵਿ ਸ਼ਾਸਤਰਅਡੋਲਫ ਹਿਟਲਰਰਾਮਪੁਰਾ ਫੂਲਅੰਤਰਰਾਸ਼ਟਰੀ ਮਜ਼ਦੂਰ ਦਿਵਸਊਠਸਾਕਾ ਗੁਰਦੁਆਰਾ ਪਾਉਂਟਾ ਸਾਹਿਬਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸਾਹਿਤਹਾਸ਼ਮ ਸ਼ਾਹਜਰਨੈਲ ਸਿੰਘ ਭਿੰਡਰਾਂਵਾਲੇਕੋਟਾਸਿੱਖ ਧਰਮਗ੍ਰੰਥਮਹਿੰਦਰ ਸਿੰਘ ਧੋਨੀਲੋਕ ਸਭਾ ਹਲਕਿਆਂ ਦੀ ਸੂਚੀਵੋਟ ਦਾ ਹੱਕਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਹਰੀ ਖਾਦਭਾਰਤੀ ਫੌਜ🡆 More