ਪ੍ਰੋਟੈਸਟੈਂਟ ਪੁਨਰਗਠਨ

ਪ੍ਰੋਟੈਸਟੈਂਟ ਪੁਨਰਗਠਨ ਜਾਂ ਧਰਮ ਸੁਧਾਰ ਅੰਦੋਲਨ 16ਵੀਂ ਸਦੀ ਵਿੱਚ ਕੈਥੋਲਿਕ ਚਰਚ ਵਿੱਚ ਹੋਈ ਧੜੇਬੰਦੀ ਨੂੰ ਕਿਹਾ ਜਾਂਦਾ ਹੈ। ਇਸ ਲਹਿਰ ਦੇ ਮੋਢੀ ਮਾਰਟਿਨ ਲੂਥਰ, ਜਾਨ ਕੈਲਵਿਨ ਅਤੇ ਹੋਰ ਧਰਮ ਸੁਧਾਰਕਾਂ ਜਿਵੇਂ ਕਿ ਜਾਨ ਹੁਸ ਅਤੇ ਜਾਨ ਵਿਕਲਿਫ਼ ਨੂੰ ਮੰਨਿਆ ਜਾਂਦਾ ਹੈ। ਇਸ ਲਹਿਰ ਦੀ ਸ਼ੁਰੂਆਤ 1517 ਵਿੱਚ ਮੰਨੀ ਜਾਂਦੀ ਹੈ ਜਦੋਂ ਮਾਰਟਿਨ ਲੂਥਰ ਨੇ ਆਪਣੇ 95 ਥੀਸੇਸ ਛਾਪੇ ਅਤੇ ਵਿਟਨਬਰਗ ਦੀ ਆਲ ਸੇਂਟਸ ਚਰਚ ਦੇ ਦਰਵਾਜ਼ੇ ਉੱਤੇ ਲਗਾ ਦਿੱਤੇ। ਇਸ ਲਹਿਰ ਦਾ ਅੰਤ 1648 ਵਿੱਚ ਮੰਨਿਆ ਜਾਂਦਾ ਹੈ ਜਦੋਂ ਪੀਸ ਆਫ਼ ਵੈਸਟਫੇਲੀਆ ਨਾਲ ਯੂਰਪ ਦੇ ਸਾਰੇ ਧਾਰਮਿਕ ਯੁੱਧ ਬੰਦ ਹੋ ਗਏ।

ਹਵਾਲੇ

Tags:

ਜਾਨ ਕੈਲਵਿਨਮਾਰਟਿਨ ਲੂਥਰ

🔥 Trending searches on Wiki ਪੰਜਾਬੀ:

ਹੁਮਾਯੂੰਸੁਹਾਗਸੱਭਿਆਚਾਰ ਅਤੇ ਸਾਹਿਤਅਲ ਨੀਨੋਨਿਰਮਲਾ ਸੰਪਰਦਾਇਦੂਰ ਸੰਚਾਰਭਗਤ ਰਵਿਦਾਸਵਰਨਮਾਲਾਮਾਤਾ ਗੁਜਰੀਭੰਗੜਾ (ਨਾਚ)ਢੋਲਪੰਜਾਬੀ ਵਿਕੀਪੀਡੀਆਰਾਜ (ਰਾਜ ਪ੍ਰਬੰਧ)ਕਾਂਅਨੁਵਾਦਅਕਾਲੀ ਹਨੂਮਾਨ ਸਿੰਘਸਭਿਆਚਾਰੀਕਰਨਜਸਬੀਰ ਸਿੰਘ ਆਹਲੂਵਾਲੀਆਪੰਜਾਬੀ ਅਖ਼ਬਾਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਅਕਾਲੀ ਫੂਲਾ ਸਿੰਘriz16ਗੇਮਅਫ਼ਗ਼ਾਨਿਸਤਾਨ ਦੇ ਸੂਬੇਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਵੇਅਬੈਕ ਮਸ਼ੀਨਗ਼ਜ਼ਲਵਿਆਹ ਦੀਆਂ ਰਸਮਾਂਜਾਤਇਜ਼ਰਾਇਲਦਸ਼ਤ ਏ ਤਨਹਾਈਮਲੇਸ਼ੀਆਨਾਨਕ ਕਾਲ ਦੀ ਵਾਰਤਕਅਲੰਕਾਰ ਸੰਪਰਦਾਇਅਲੰਕਾਰ (ਸਾਹਿਤ)ਇੰਸਟਾਗਰਾਮਬਿਲਭਾਰਤ ਦੀ ਸੰਸਦਕਰਤਾਰ ਸਿੰਘ ਦੁੱਗਲਚੰਡੀਗੜ੍ਹਪੰਜਾਬ ਦੇ ਲੋਕ ਸਾਜ਼ਭਾਰਤ ਦੀ ਵੰਡਪ੍ਰਿੰਸੀਪਲ ਤੇਜਾ ਸਿੰਘਭਾਈ ਵੀਰ ਸਿੰਘਲੂਣਾ (ਕਾਵਿ-ਨਾਟਕ)ਚੈਟਜੀਪੀਟੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪ੍ਰਯੋਗਵਾਦੀ ਪ੍ਰਵਿਰਤੀਰਾਜਨੀਤੀ ਵਿਗਿਆਨਆਲਮੀ ਤਪਸ਼ਵਿਗਿਆਨਮੁੱਖ ਸਫ਼ਾਜਰਨੈਲ ਸਿੰਘ ਭਿੰਡਰਾਂਵਾਲੇhuzwvਜਾਵਾ (ਪ੍ਰੋਗਰਾਮਿੰਗ ਭਾਸ਼ਾ)2009ਬੋਹੜਡਿਸਕਸਵਾਰਤਕ ਦੇ ਤੱਤਤਰਨ ਤਾਰਨ ਸਾਹਿਬਜੌਨੀ ਡੈੱਪਸ੍ਰੀ ਚੰਦਫੁੱਟ (ਇਕਾਈ)ਰਣਜੀਤ ਸਿੰਘ ਕੁੱਕੀ ਗਿੱਲਸੱਭਿਆਚਾਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਗੋਇੰਦਵਾਲ ਸਾਹਿਬਪੰਜਾਬੀ ਧੁਨੀਵਿਉਂਤਪੜਨਾਂਵਕਿਰਿਆਸਿਰ ਦੇ ਗਹਿਣੇਵੇਸਵਾਗਮਨੀ ਦਾ ਇਤਿਹਾਸਭਗਤ ਨਾਮਦੇਵ🡆 More