ਪ੍ਰੀਤ ਭਰਾਰਾ

ਪ੍ਰੀਤਿੰਦਰ ਸਿੰਘ 'ਪ੍ਰੀਤ' ਭਰਾਰਾ (ਜਨਮ 13 ਅਕਤੂਬਰ 1968) ਇੱਕ ਭਾਰਤੀ-ਮੂਲ ਦਾ ਅਮਰੀਕੀ ਅਟਾਰਨੀ ਅਤੇ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦਾ ਸਰਕਾਰੀ ਅਟਾਰਨੀ ਹੈ। ਉਹ ਲੋਕ-ਭਲਾਈ ਲਈ ਮੁਕੱਦਮੇ ਕਰਨ ਕਾਰਨ ਮਸ਼ਹੂਰ ਹੈ, ਅਤੇ ਉਸਨੇ ਸਫ਼ਾਰਤਕਾਰਾਂ ਅਤੇ ਵਿਦੇਸ਼ੀਆਂ ਖ਼ਿਲਾਫ਼ ਕਈ ਮੁਕੱਦਮੇ ਕੀਤੇ ਹਨ। ਉਸਨੇ ਤਕਰੀਬਨ 100 ਵਾਲ ਸਟਰੀਟ ਕਾਰਜਕਾਰੀਆਂ ਖ਼ਿਲਾਫ਼ ਮੁਕੱਦਮੇ ਕੀਤੇ ਹਨ, ਅਤੇ ਉਹਨਾਂ ਨੂੰ ਇਤਿਹਾਸਕ ਅੰਜਾਮ ਤੱਕ ਪਹੁੰਚਾਇਆ ਹੈ, ਅਤੇ ਗ਼ੈਰ-ਇਖ਼ਲਾਕੀ ਆਰਥਕ ਅਮਲਾਂ ਨੂੰ ਬੰਦ ਕਰਵਾਇਆ ਹੈ। 

ਪ੍ਰੀਤ ਭਰਾਰਾ
ਪ੍ਰੀਤ ਭਰਾਰਾ
ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦਾ ਸਰਕਾਰੀ ਅਟਾਰਨੀ
ਦਫ਼ਤਰ ਸੰਭਾਲਿਆ
ਅਗਸਤ 13, 2009
ਦੁਆਰਾ ਨਿਯੁਕਤੀਬਰਾਕ ਓਬਾਮਾ
ਤੋਂ ਪਹਿਲਾਂਲੈਵ ਡਸਿਨ (ਕਾਰਜਕਾਰੀ)
ਨਿੱਜੀ ਜਾਣਕਾਰੀ
ਜਨਮ
ਪ੍ਰੀਤਿੰਦਰ ਸਿੰਘ ਭਰਾਰਾ

(1968-10-13) ਅਕਤੂਬਰ 13, 1968 (ਉਮਰ 55)
ਫ਼ਿਰੋਜ਼ਪੁਰ, ਭਾਰਤ
ਸਿਆਸੀ ਪਾਰਟੀਡੈਮੋਕ੍ਰੈਟਿਕ ਪਾਰਟੀ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਕੋਲੰਬੀਆ ਲਾਅ ਸਕੂਲ
ਦਸਤਖ਼ਤਪ੍ਰੀਤ ਭਰਾਰਾ

ਮੁਢਲਾ ਜੀਵਨ

ਭਰਾਰਾ ਦਾ ਜਨਮ 1968 ਵਿੱਚ ਫ਼ਿਰੋਜ਼ਪੁਰ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਹ ਨਿਊ ਜਰਸੀ ਦੇ ਕਸਬੇ ਈਟਨਟਾਊਨ ਵਿੱਚ ਵੱਡਾ ਹੋਇਆ। ਉਸਨੇ ਬੀ.ਏ. ਦੀ ਡਿਗਰੀ ਹਾਰਵਰਡ ਤੋਂ ਕੀਤੀ ਅਤੇ ਕੋਲੰਬੀਆ ਲਾਅ ਸਕੂਲ ਵਿਖੇ ਵੀ ਪੜ੍ਹਾਈ ਕੀਤੀ।

ਨਿੱਜੀ ਜੀਵਨ

ਪ੍ਰੀਤ ਭਰਾਰਾ 
ਭਰਾਰਾ ਆਪਣੀ ਪਤਨੀ ਨਾਲ

ਭਰਾਰਾ ਇੱਕ ਅਮਰੀਕੀ ਨਾਗਰਿਕ ਹੈ।

ਭਰਾਰਾ ਨੂੰ ਵਕੀਲ ਬਣਨ ਦਾ ਸ਼ੌਕ ਸੱਤਵੀਂ ਜਮਾਤ ਵਿੱਚ ਉਦੋਂ ਪਿਆ ਜਦ ਉਸਨੇ ਇਨਹੈਰਿਟ ਦ ਵਿੰਡ ਨਾਮੀ ਨਾਟਕ ਪੜ੍ਹਿਆ।

2012 ਵਿੱਚ ਟਾਈਮ ਪਤ੍ਰਿਕਾ ਵੱਲੋਂ ਭਰਾਰਾ ਨੂੰ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਚੁਣਿਆ ਗਿਆ, ਅਤੇ ਇੰਡੀਆ ਅਬਰਾਡ ਨੇ 2011 ਦਾ ਪਰਸਨ ਆਫ਼ ਦ ਈਅਰ ਦਾ ਖ਼ਿਤਾਬ ਦਿੱਤਾ।

ਭਰਾਰਾ ਨੂੰ ਬਲੂਮਬਰਗ ਮਾਰਕੀਟ ਮੈਗਜ਼ੀਨ ਨੇ 2012 ਦੇ 50 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਫ਼ਹਿਰਿਸਤ ਵਿੱਚ ਸ਼ਾਮਿਲ ਕੀਤਾ, ਅਤੇ ਵੈਨੇਟੀ ਫ਼ੇਅਰ ਨੇ 2012 ਅਤੇ 2013 ਦੀ ਨਿਊ ਐਸਟੈਬਲਿਸ਼ਮੈਂਟ ਲਿਸਟ ਵਿੱਚ ਥਾਂ ਦਿੱਤੀ।

ਹਵਾਲੇ

Tags:

ਨਿਊ ਯਾਰਕਭਾਰਤੀਵਾਲ ਸਟਰੀਟਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਲੋਕ ਸਾਹਿਤਨਿਰੰਜਣ ਤਸਨੀਮਪ੍ਰੋਫ਼ੈਸਰ ਮੋਹਨ ਸਿੰਘਮਹਾਤਮਾ ਗਾਂਧੀਨਿਓਲਾਲੂਣਾ (ਕਾਵਿ-ਨਾਟਕ)ਪੰਜਾਬੀ ਖੋਜ ਦਾ ਇਤਿਹਾਸਅਨੰਦ ਕਾਰਜਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਗੁਰਦਾਸਪੁਰ ਜ਼ਿਲ੍ਹਾਪੰਜਾਬੀ ਕਹਾਣੀਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਹੀਰ ਰਾਂਝਾਵਿਰਾਸਤਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਵਿਆਕਰਨਵਾਰਤਕ ਕਵਿਤਾਸਾਮਾਜਕ ਮੀਡੀਆਮੁਗ਼ਲ ਸਲਤਨਤ2024 ਦੀਆਂ ਭਾਰਤੀ ਆਮ ਚੋਣਾਂਮਾਝਾਵਾਕਰਣਜੀਤ ਸਿੰਘ ਕੁੱਕੀ ਗਿੱਲਸੋਨਾਕਲੀ (ਛੰਦ)ਕਿਰਿਆ-ਵਿਸ਼ੇਸ਼ਣਨਿਹੰਗ ਸਿੰਘਗਣਤੰਤਰ ਦਿਵਸ (ਭਾਰਤ)ਚੰਦ ਕੌਰਕੈਨੇਡਾਗੁਰਦਿਆਲ ਸਿੰਘਭਾਸ਼ਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਨਿਰਮਲ ਰਿਸ਼ੀ (ਅਭਿਨੇਤਰੀ)ਖੋਜਜਸਵੰਤ ਸਿੰਘ ਨੇਕੀਪੰਜਾਬ ਵਿਧਾਨ ਸਭਾਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮੀਰੀ-ਪੀਰੀਜਸਵੰਤ ਸਿੰਘ ਕੰਵਲਹਵਾ ਪ੍ਰਦੂਸ਼ਣਐਸੋਸੀਏਸ਼ਨ ਫੁੱਟਬਾਲਰਮਨਦੀਪ ਸਿੰਘ (ਕ੍ਰਿਕਟਰ)ਅਡਵੈਂਚਰ ਟਾਈਮਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਦਿਨੇਸ਼ ਸ਼ਰਮਾਸੋਹਿੰਦਰ ਸਿੰਘ ਵਣਜਾਰਾ ਬੇਦੀਗੁਰਨਾਮ ਭੁੱਲਰਮਾਲਵਾ (ਪੰਜਾਬ)ਗੁਰਮੁਖੀ ਲਿਪੀ ਦੀ ਸੰਰਚਨਾਭਗਤ ਧੰਨਾ ਜੀਅਕਸ਼ਾਂਸ਼ ਰੇਖਾਭਾਰਤ ਦਾ ਉਪ ਰਾਸ਼ਟਰਪਤੀਦੇਵੀਮਲੇਰੀਆਦਸਮ ਗ੍ਰੰਥਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰਮੀਤ ਕੌਰਡਿਸਕਸ ਥਰੋਅਬਿਰਤਾਂਤ-ਸ਼ਾਸਤਰਹਿਮਾਲਿਆਸਵਾਮੀ ਵਿਵੇਕਾਨੰਦਕੀਰਤਪੁਰ ਸਾਹਿਬਭਾਖੜਾ ਡੈਮਪੁਆਧੀ ਉਪਭਾਸ਼ਾਵੱਲਭਭਾਈ ਪਟੇਲਖ਼ਾਲਿਸਤਾਨ ਲਹਿਰਜਰਨੈਲ ਸਿੰਘ (ਕਹਾਣੀਕਾਰ)ਸਵਿਤਾ ਭਾਬੀਪੀਲੂਪੰਜਾਬੀ ਨਾਵਲ ਦਾ ਇਤਿਹਾਸਸਾਹਿਤ ਅਤੇ ਮਨੋਵਿਗਿਆਨਨਰਿੰਦਰ ਸਿੰਘ ਕਪੂਰ🡆 More