ਪੌਪਾਈ

ਪੌਪਾਈ ਇੱਕ ਗਲਪੀ ਕਾਰਟੂਨ ਪਾਤਰ ਹੈ, ਜੋ ਐਲਜ਼ੀ ਕਰਿਸਲਰ ਸੀਗਰ ਦੁਆਰਾ ਬਣਾਇਆ ਗਿਆ। ਇਹ ਕੌਮਿਕ, ਰੰਗ-ਮੰਚ ਅਤੇ ਟੀਵੀ ਕਾਰਟੂਨਾਂ ਵਿੱਚ ਪਾਤਰਾਂ ਦੇ ਤੌਰ ਉੱਤੇ ਆਉਂਦਾ ਰਿਹਾ ਹੈ। ਇਹ ਸਭ ਤੋਂ ਪਹਿਲਾਂ ਅਖ਼ਬਾਰ ਕਿੰਗ ਫ਼ੀਚਰਜ਼ ਦੀ ਕੌਮਿਕ ਲੜੀ ਥਿੰਬਲ ਥੀਏਟਰ ਵਿੱਚ 17 ਜਨਵਰੀ 1929 ਨੂੰ ਆਇਆ; ਬਾਅਦ ਦੇ ਸਾਲਾਂ ਵਿੱਚ ਉਸ ਕੌਮਿਕ ਲੜੀ ਦਾ ਨਾਂ ਪੌਪਾਈ ਕਰ ਦਿੱਤਾ ਗਿਆ।

ਇੱਕ ਕੌਮਿਕ ਵਿੱਚ ਪੌਪਾਈ ਅਤੇ ਵਿੰਪੀ
ਇੱਕ ਕੌਮਿਕ ਵਿੱਚ ਪੌਪਾਈ ਅਤੇ ਵਿੰਪੀ

ਭਾਵੇਂ ਕਿ ਸੀਗਰ ਦੀ 'ਥਿੰਬਲ ਥੀਏਟਰ' ਲੜੀ ਉਦੋਂ ਆਪਣੇ 10ਵੇਂ ਸਾਲ ਵਿੱਚ ਸੀ ਜਦ ਪੌਪਾਈ ਨੂੰ ਉਸ ਵਿੱਚ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਪਰ ਜਲਦੀ ਹੀ ਇਹ ਉਸ ਲੜੀ ਦਾ ਕੇਂਦਰ ਬਣ ਗਿਆ ਅਤੇ 1930ਵਿਆਂ ਵਿੱਚ ਇਹ ਕਿੰਗ ਫ਼ੀਚਰਜ਼ ਦਾ ਮਹਤੱਵਪੂਰਨ ਅੰਗ ਬਣ ਗਿਆ। 1938 ਵਿੱਚ ਸੀਗਰ ਦੀ ਮੌਤ ਤੋਂ ਬਾਅਦ ਵੀ ਕਈ ਕੌਮਿਕ ਕਲਾਕਾਰਾਂ ਦੁਆਰਾ ਪੌਪਾਈ ਕੌਮਿਕ ਚਾਲੂ ਰੱਖੀ ਗਈ। ਇਹਨਾਂ ਵਿੱਚੋਂ ਸੀਗਰ ਦੇ ਸਹਿਯੋਗੀ ਬੱਗ ਸੈਗਨਡੋਫ਼ ਸਭ ਤੋਂ ਮਸ਼ਹੂਰ ਰਿਹਾ।

1933, ਮੈਕਸ ਅਤੇ ਡੇਵ ਫਲੀਸ਼ਰ ਦੇ ਫਲੀਸ਼ਰ ਸਟੂਡੀਓਜ਼ ਨੇ ਪੈਰਾਮਾਊਂਟ ਪਿਕਚਰਜ਼ ਲਈ ਥਿੰਬਲ ਥੀਏਟਰ ਦੇ ਪਾਤਰਾਂ ਨੂੰ ਪੌਪਾਈ ਦ ਸੇਲਰ ਵਿੱਚ ਰੂਪਾਂਤਰਨ ਕੀਤਾ। ਇਹ ਕਾਰਟੂਨ 1930ਵਿਆਂ ਦੇ ਸਭ ਤੋਂ ਮਸ਼ਹੂਰ ਕਾਰਟੂਨਾਂ ਵਿੱਚ ਸ਼ਾਮਿਲ ਹੋ ਗਏ ਅਤੇ ਬਾਅਦ ਵਿੱਚ ਪੈਰਾਮਾਊਂਟ ਨੇ ਆਪਣੇ ਫੇਮਸ ਸਟੂਡੀਓਜ਼ ਵਿੱਚ 1957 ਤੱਕ ਇਹਨਾਂ ਦਾ ਨਿਰਮਾਣ ਚਾਲੂ ਰੱਖਿਆ। 2002 ਵਿੱਚ ਟੀਵੀ ਗਾਈਡ ਨੇ ਸਾਰੇ ਸਮੇਂ ਦੇ 50 ਸਰਵਸ੍ਰੇਸ਼ਟ ਕਾਰਟੂਨਾਂ ਦੀ ਸੂਚੀ ਵਿੱਚ ਪੌਪਾਈ ਨੂੰ 20ਵੇਂ ਨੰਬਰ ਉੱਤੇ ਰੱਖਿਆ।

ਪੌਪਾਈ ਦ ਸੇਲਰ ਮੈਨ ਸਿੰਦਬਾਦ ਦ ਸੇਲਰ ਨੂੰ ਮਿਲਦੇ ਹੋਏ

ਹਵਾਲੇ

Tags:

ਕਾਰਟੂਨਗਲਪ

🔥 Trending searches on Wiki ਪੰਜਾਬੀ:

ਓਮ ਪ੍ਰਕਾਸ਼ ਗਾਸੋਗੁਰਮੁਖੀ ਲਿਪੀ ਦੀ ਸੰਰਚਨਾਮਾਰਕਸਵਾਦਪੰਜਾਬ ਵਿੱਚ ਕਬੱਡੀਹੱਡੀਰਬਿੰਦਰਨਾਥ ਟੈਗੋਰਮਲਵਈਸਰੋਜਨੀ ਨਾਇਡੂਮੱਧਕਾਲੀਨ ਪੰਜਾਬੀ ਸਾਹਿਤਭਾਰਤ ਦੀਆਂ ਭਾਸ਼ਾਵਾਂਗੁੱਲੀ ਡੰਡਾਪੰਜਾਬੀ ਨਾਵਲਾਂ ਦੀ ਸੂਚੀਭਾਸ਼ਾਚਾਰ ਸਾਹਿਬਜ਼ਾਦੇਆਦਿ ਗ੍ਰੰਥਹਿਮਾਚਲ ਪ੍ਰਦੇਸ਼ਪੰਜਾਬ ਦੇ ਤਿਓਹਾਰਲਿਪੀਕਸ਼ਮੀਰ1992ਪ੍ਰਗਤੀਵਾਦਹੋਲਾ ਮਹੱਲਾਨੇਪਾਲਗੁਰੂ ਰਾਮਦਾਸਨਜ਼ਮਵਰਨਮਾਲਾਅਰਸਤੂ ਦਾ ਅਨੁਕਰਨ ਸਿਧਾਂਤਮਹਾਰਾਜਾ ਰਣਜੀਤ ਸਿੰਘ ਇਨਾਮਵਾਲੀਬਾਲਤਾਜ ਮਹਿਲਜਰਨੈਲ ਸਿੰਘ ਭਿੰਡਰਾਂਵਾਲੇਸਾਫ਼ਟਵੇਅਰਓਡ ਟੂ ਅ ਨਾਈਟਿੰਗਲਨਾਸਾਜਨਮ ਸੰਬੰਧੀ ਰੀਤੀ ਰਿਵਾਜਇਕਾਂਗੀਰਾਘਵ ਚੱਡਾਪੰਜਾਬ, ਪਾਕਿਸਤਾਨਗੁਰੂ ਹਰਿਰਾਇਰੌਕ ਸੰਗੀਤਸ੍ਵਰ ਅਤੇ ਲਗਾਂ ਮਾਤਰਾਵਾਂਗੁਰਨਾਮ ਭੁੱਲਰਸਮਾਜ ਸ਼ਾਸਤਰਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਪੂਰਨ ਸਿੰਘਕੁਦਰਤੀ ਤਬਾਹੀਜੱਟਐਪਲ ਇੰਕ.ਪੱਤਰੀ ਘਾੜਤਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਬੁਝਾਰਤਾਂਰਾਸ਼ਟਰੀ ਗਾਣਗੁਰਦੁਆਰਾ ਅੜੀਸਰ ਸਾਹਿਬਪੁਆਧੀ ਉਪਭਾਸ਼ਾਭਾਰਤੀ ਉਪਮਹਾਂਦੀਪ27 ਮਾਰਚਨਾਂਵਬਾਵਾ ਬਲਵੰਤਨਾਵਲਪੱਤਰਕਾਰੀਲਾਲ ਕਿਲਾਮਹਾਂਦੀਪਮਾਲੇਰਕੋਟਲਾਆਜ਼ਾਦ ਸਾਫ਼ਟਵੇਅਰਅਨਰੀਅਲ ਇੰਜਣਸ਼ਿਵ ਕੁਮਾਰ ਬਟਾਲਵੀਬਾਬਰਮਨੁੱਖੀ ਹੱਕਬੈਟਮੈਨ ਬਿਗਿਨਜ਼ਸਿੰਘਹਾਸ਼ਮ ਸ਼ਾਹਐਲਿਜ਼ਾਬੈਥ IIਜਿੰਦ ਕੌਰਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)🡆 More