ਲੋਆਰ ਦੀ ਧਰਤੀ ਜਾਂ ਪੇ ਦੇ ਲਾ ਲੋਆਰ (ਫ਼ਰਾਂਸੀਸੀ ਉਚਾਰਨ: ; ਬ੍ਰੈਟਨ: Error: }: text has italic markup (help)) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਹ ਪਿਛੇਤਰੀ ਵੀਹਵੀਂ ਸਦੀ ਵਿੱਚ ਬਣਾਏ ਗਏ ਖੇਤਰਾਂ ਵਿੱਚੋਂ ਇੱਕ ਹੈ ਤਾਂ ਜੋ ਇਹ ਆਪਣੀ ਰਾਜਧਾਨੀ ਨਾਂਤ ਲਈ ਪ੍ਰਭਾਵ ਦੀ ਜੋਨ ਦਾ ਕੰਮ ਕਰ ਸਕੇ। ਇਸ ਦੀਆਂ ਹੋਰ ਮਿਸਾਲਾਂ ਹਨ ਰੋਨ-ਆਲਪ ਜਿਸ ਨੂੰ ਲਿਓਂ ਲਈ ਖੇਤਰ ਬਣਾਇਆ ਗਿਆ ਸੀ ਅਤੇ ਤੁਲੂਜ਼ ਲਈ ਬਣਾਇਆ ਗਿਆ ਮਿਡੀ-ਪੀਰੇਨੇ ਖੇਤਰ।
ਲੋਆਰ ਦੀ ਧਰਤੀ Pays de la Loire | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਨਾਂਤੇ | ||
ਵਿਭਾਗ | 4
| ||
ਸਰਕਾਰ | |||
• ਮੁਖੀ | ਯ਼ਾਕ ਓਜ਼ੀਐਤ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 32,082 km2 (12,387 sq mi) | ||
ਆਬਾਦੀ (2009-01-01) | |||
• ਕੁੱਲ | 35,53,353 | ||
• ਘਣਤਾ | 110/km2 (290/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
NUTS ਖੇਤਰ | FR5 | ||
ਵੈੱਬਸਾਈਟ | paysdelaloire.fr |
This article uses material from the Wikipedia ਪੰਜਾਬੀ article ਪੇ ਡ ਲਾ ਲੁਆਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.