ਪੁਸ਼ਪਕਮਲ ਦਾਹਾਲ

ਪੁਸ਼ਪ ਕਮਲ ਦਾਹਾਲ (Nepali: पुष्पकमल दाहाल); ਜਨਮ ਛਾਬੀਲਾਲ ਦਾਹਾਲ 11 ਦਸੰਬਰ 1954, ਆਮ ਮਸ਼ਹੂਰ ਪ੍ਰਚੰਡ (Nepali: प्रचण्ड ਫਰਮਾ:IPA-ne)) ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਚੇਅਰਮੈਨ ਹੈ। ਉਹ ਇਸ ਪਾਰਟੀ ਦੇ ਹਥਿਆਰਬੰਦ ਅੰਗ ਜਨਮੁਕਤੀ ਫੌਜ ਦਾ ਵੀ ਮੁਖੀ ਨੇਤਾ ਹੈ। ਉਸ ਨੂੰ ਨੇਪਾਲ ਦੀ ਰਾਜਨੀਤੀ ਵਿੱਚ 13 ਫਰਵਰੀ 1996 ਤੋਂ ਨੇਪਾਲੀ ਲੋਕਯੁੱਧ ਸ਼ੁਰੂ ਕਰਨ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਲੱਗਪਗ 17,000 ਨੇਪਾਲੀ ਨਾਗਰਿਕਾਂ ਦੀ ਹੱਤਿਆ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ। ਅਖੀਰ 2008 ਵਿੱਚ ਚੋਣ ਹੋਈ ਸੀ ਅਤੇ ਸੀਪੀਐਨ (ਐਮ) ਸਭ ਤੋਂ ਮਜ਼ਬੂਤ ਪਾਰਟੀ ਦੇ ਤੌਰ 'ਤੇ ਉਭਰੀ। ਅਗਸਤ 2008 ਵਿੱਚ ਨੇਪਾਲ ਦੀ ਸੰਵਿਧਾਨ ਸਭਾ ਨੇ ਪ੍ਰਚੰਡ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੁਣ ਲਿਆ। ਪ੍ਰਚੰਡ ਦੁਆਰਾ ਮਾਰਕਸਵਾਦ, ਲੈਨਿਨਵਾਦ ਅਤੇ ਮਾਓਵਾਦ ਦੇ ਮਿਲੇ ਜੁਲੇ ਸਰੂਪ ਨੂੰ ਨੇਪਾਲ ਦੀਆਂ ਪਰਿਸਥਿਤੀਆਂ ਵਿੱਚ ਲਾਗੂ ਕਰਨ ਨੂੰ ਨੇਪਾਲ ਵਿੱਚ ਪ੍ਰਚੰਡਵਾਦ ਦੇ ਨਾਮ ਨਾਲ ਪੁਕਾਰਿਆ ਜਾਣ ਲਗਾ ਹੈ।

ਪ੍ਰਚੰਡ
प्रचण्ड
ਪੁਸ਼ਪਕਮਲ ਦਾਹਾਲ
ਨੇਪਾਲ ਦਾ 33ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
18 ਅਗਸਤ 2008 – 25 ਮਈ 2009
ਰਾਸ਼ਟਰਪਤੀRam Baran Yadav
ਤੋਂ ਪਹਿਲਾਂGirija Prasad Koirala
ਤੋਂ ਬਾਅਦMadhav Kumar Nepal
ਨੇਪਾਲ ਦੀ ਯੂਨੀਫਾਈਡ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਬਾਨੀ
ਦਫ਼ਤਰ ਸੰਭਾਲਿਆ
ਮਈ 1999
ਤੋਂ ਪਹਿਲਾਂPosition established
ਨਿੱਜੀ ਜਾਣਕਾਰੀ
ਜਨਮ
ਛਾਬੀਲਾਲ ਦਾਹਾਲ

(1954-12-11) 11 ਦਸੰਬਰ 1954 (ਉਮਰ 69)
Dhikur Pokhari, Nepal
ਸਿਆਸੀ ਪਾਰਟੀਨੇਪਾਲ ਦੀ ਕਮਿਊਨਿਸਟ ਪਾਰਟੀ (ਚੌਥੀ ਕਨਵੈਨਸ਼ਨ)
(1983ਤੋਂ ਪਹਿਲਾਂ)
ਨੇਪਾਲ ਦੀ ਕਮਿਊਨਿਸਟ ਪਾਰਟੀ (ਮਸਾਲ) (1983–1984)
ਨੇਪਾਲ ਦੀ ਕਮਿਊਨਿਸਟ ਪਾਰਟੀ (ਮਸਾਲ) (1984–1991)
ਨੇਪਾਲ ਦੀ ਕਮਿਊਨਿਸਟ ਪਾਰਟੀ (ਯੂਨਿਟੀ ਸੈਂਟਰ) (1991–1994)
ਨੇਪਾਲ ਦੀ ਯੂਨੀਫਾਈਡ ਕਮਿਊਨਿਸਟ ਪਾਰਟੀ (ਮਾਓਵਾਦੀ) (1994–present)
ਅਲਮਾ ਮਾਤਰTribhuvan University

ਹਵਾਲੇ

Tags:

ne:पुष्पकमल दाहाल

🔥 Trending searches on Wiki ਪੰਜਾਬੀ:

ਦਿੱਲੀ ਸਲਤਨਤਨਿਊਜ਼ੀਲੈਂਡਸੱਸੀ ਪੁੰਨੂੰਪੰਜਾਬੀ ਵਿਆਹ ਦੇ ਰਸਮ-ਰਿਵਾਜ਼ਧਾਲੀਵਾਲਸੁਕਰਾਤਉਰਦੂ ਗ਼ਜ਼ਲਪੰਜਾਬ (ਭਾਰਤ) ਦੀ ਜਨਸੰਖਿਆਹੇਮਕੁੰਟ ਸਾਹਿਬਰਣਧੀਰ ਸਿੰਘ ਨਾਰੰਗਵਾਲਜਵਾਹਰ ਲਾਲ ਨਹਿਰੂਗਿਆਨੀ ਦਿੱਤ ਸਿੰਘਔਰੰਗਜ਼ੇਬਭਰੂਣ ਹੱਤਿਆਵਿਆਕਰਨਿਕ ਸ਼੍ਰੇਣੀਭਾਰਤ ਦਾ ਪ੍ਰਧਾਨ ਮੰਤਰੀਪਾਕਿਸਤਾਨੀ ਪੰਜਾਬਚੰਦੋਆ (ਕਹਾਣੀ)ਬੌਧਿਕ ਸੰਪਤੀਹਵਾ ਪ੍ਰਦੂਸ਼ਣਊਧਮ ਸਿੰਘਫ਼ਰੀਦਕੋਟ (ਲੋਕ ਸਭਾ ਹਲਕਾ)ਰਾਜਸਥਾਨਘੋੜਾਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਸਮਾਜਿਕ ਸੰਰਚਨਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜ ਕਕਾਰਭਾਰਤ ਵਿੱਚ ਚੋਣਾਂਕਰਤਾਰ ਸਿੰਘ ਸਰਾਭਾਕਿੱਸਾ ਕਾਵਿ ਦੇ ਛੰਦ ਪ੍ਰਬੰਧਸ਼ਾਮ ਸਿੰਘ ਅਟਾਰੀਵਾਲਾਮੁਹੰਮਦ ਗ਼ੌਰੀਮਜ਼੍ਹਬੀ ਸਿੱਖਰੇਤੀਨਿਬੰਧ ਦੇ ਤੱਤਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਸਰਸੀਣੀਹੋਲੀਧਨੀਆਪਾਚਨਸਵਰਸੁਜਾਨ ਸਿੰਘਪੰਜ ਬਾਣੀਆਂਬਾਵਾ ਬੁੱਧ ਸਿੰਘਦੰਤ ਕਥਾਇੰਡੋਨੇਸ਼ੀਆਮਨੁੱਖਵੋਟ ਦਾ ਹੱਕਫੌਂਟਵੀਅਤਨਾਮਐਪਲ ਇੰਕ.ਸਿੰਘ ਸਭਾ ਲਹਿਰਪਾਣੀਲਾਲਾ ਲਾਜਪਤ ਰਾਏਸੱਭਿਆਚਾਰਪ੍ਰਿਅੰਕਾ ਚੋਪੜਾਬ੍ਰਹਿਮੰਡਗੁਰਮੇਲ ਸਿੰਘ ਢਿੱਲੋਂਪਵਿੱਤਰ ਪਾਪੀ (ਨਾਵਲ)ਤਰਸੇਮ ਜੱਸੜਭਗਤ ਪੂਰਨ ਸਿੰਘਕਾਫ਼ੀਪੰਜਾਬੀ ਆਲੋਚਨਾਬੁੱਲ੍ਹੇ ਸ਼ਾਹਆਦਿ ਗ੍ਰੰਥਗੱਤਕਾਅਨੁਕਰਣ ਸਿਧਾਂਤਕਬਾਇਲੀ ਸਭਿਆਚਾਰਰਵਿਦਾਸੀਆਮਾਤਾ ਸਾਹਿਬ ਕੌਰਪੰਜਾਬ, ਪਾਕਿਸਤਾਨਮਾਲਵਾ (ਪੰਜਾਬ)ਕੈਲੀਫ਼ੋਰਨੀਆ🡆 More