ਪਿੰਗਲਵਾੜਾ

ਪਿੰਗਲਵਾੜਾ ਉੱਤਰੀ ਭਾਰਤੀ ਰਾਜ, ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਨਿਆਸਰਿਆਂ ਲਈ ਇੱਕ ਜਗ੍ਹਾ ਹੈ। ਇਹ ਨੈਸ਼ਨਲ ਹਾਈਵੇ 1, ਜਿਸ ਨੂੰ ਜੀਟੀ ਰੋਡ ਵੀ ਕਹਿ ਦਿੰਦੇ ਹਨ, ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨੇੜੇ ਇੱਕ ਤਿੰਨ-ਮੰਜ਼ਲਾ ਇਮਾਰਤ ਵਿੱਚ ਹੈ।

ਪਿੰਗਲਵਾੜਾ
ਡਾ. ਇੰਦਰਜੀਤ ਕੌਰ ਪਿੰਗਲਵਾੜਾ ਅਤੇ ਹਰਭਜਨ ਬਾਜਵਾ

ਇਤਿਹਾਸ

ਪਿੰਗਲਵਾੜਾ ਦੀ ਸਥਾਪਨਾ 19 ਸਾਲ ਦੀ ਉਮਰ ਦੇ ਰਾਮਜੀ ਦਾਸ ਨੇ ਸਾਲ 1924 ਵਿੱਚ ਗੈਰਰਸਮੀ ਤੌਰ 'ਤੇ ਕੀਤੀ ਸੀ। ਰਾਮਜੀ ਦਾਸ ਹੀ ਬਾਅਦ ਨੂੰ ਭਗਤ ਪੂਰਨ ਸਿੰਘ ਦੇ ਤੌਰ 'ਤੇ ਮਸ਼ਹੂਰ ਹੋਏ।

ਪਿੰਗਲਵਾੜਾ ਅਧਿਕਾਰਤ ਤੌਰ 'ਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਜੋਂ ਐਕਟ 1960, ਰਜਿਸਟਰਡ No130. ਦੇ ਤਹਿਤ ਰਜਿਸਟਰ ਹੈ।

ਬਾਹਰੀ ਲਿੰਕ

ਹਵਾਲੇ

Tags:

🔥 Trending searches on Wiki ਪੰਜਾਬੀ:

ਤੀਆਂਇਨਕਲਾਬਪੰਜਾਬੀ ਲੋਕ ਕਲਾਵਾਂਡਰੱਗਆਦਿ ਗ੍ਰੰਥਬੰਦਾ ਸਿੰਘ ਬਹਾਦਰਗੁਰੂ ਹਰਿਗੋਬਿੰਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਉਲਕਾ ਪਿੰਡਹਵਾ ਪ੍ਰਦੂਸ਼ਣਸਮਾਜਵਾਦਮਨੋਵਿਗਿਆਨਜ਼ਕਰੀਆ ਖ਼ਾਨਕਾਰੋਬਾਰਗੁਰਦੁਆਰਾ ਕੂਹਣੀ ਸਾਹਿਬਸਿੰਚਾਈਭਾਰਤ ਦੀ ਰਾਜਨੀਤੀਮੋਰਚਾ ਜੈਤੋ ਗੁਰਦਵਾਰਾ ਗੰਗਸਰਪ੍ਰਹਿਲਾਦਮੁਹੰਮਦ ਗ਼ੌਰੀਭਗਤ ਪੂਰਨ ਸਿੰਘਹਿਮਾਲਿਆਭਾਈ ਮਨੀ ਸਿੰਘਗ਼ਦਰ ਲਹਿਰਸਾਉਣੀ ਦੀ ਫ਼ਸਲਧਾਰਾ 370ਸੰਖਿਆਤਮਕ ਨਿਯੰਤਰਣਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਿਸ਼ਾਚਪੰਜ ਬਾਣੀਆਂਸ਼ਬਦਕੋਸ਼ਕੰਪਿਊਟਰਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਆਧੁਨਿਕ ਪੰਜਾਬੀ ਕਵਿਤਾਲੁਧਿਆਣਾਭਗਤ ਸਿੰਘਧਾਤਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਰਬਿੰਦਰਨਾਥ ਟੈਗੋਰਭਗਤ ਰਵਿਦਾਸਹੋਲੀਪੰਜਾਬੀ ਵਿਆਕਰਨਸੂਰਚੰਡੀ ਦੀ ਵਾਰਜੋਤਿਸ਼ਹੀਰ ਰਾਂਝਾਨਿਬੰਧਭਾਈ ਤਾਰੂ ਸਿੰਘਪੂਰਨ ਭਗਤਨਵਤੇਜ ਭਾਰਤੀਟਕਸਾਲੀ ਭਾਸ਼ਾਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਪੈਰਸ ਅਮਨ ਕਾਨਫਰੰਸ 1919ਕਾਰਜਰਨੈਲ ਸਿੰਘ ਭਿੰਡਰਾਂਵਾਲੇਅਭਾਜ ਸੰਖਿਆਖੋ-ਖੋਅਮਰਿੰਦਰ ਸਿੰਘ ਰਾਜਾ ਵੜਿੰਗਬਠਿੰਡਾਭਾਰਤ ਦਾ ਸੰਵਿਧਾਨਮਹਿਮੂਦ ਗਜ਼ਨਵੀਕਿੱਸਾ ਕਾਵਿਭਗਤ ਧੰਨਾ ਜੀਸਵਰ ਅਤੇ ਲਗਾਂ ਮਾਤਰਾਵਾਂਮਾਸਕੋਸੁਖਬੀਰ ਸਿੰਘ ਬਾਦਲਇੰਸਟਾਗਰਾਮਇਜ਼ਰਾਇਲ–ਹਮਾਸ ਯੁੱਧਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਵਾਯੂਮੰਡਲਲਸੂੜਾਚਰਖ਼ਾਸੰਗਰੂਰਇੰਟਰਸਟੈਲਰ (ਫ਼ਿਲਮ)ਅਜੀਤ ਕੌਰ🡆 More