ਪਲੂਟਾਰਕ

ਪਲੂਟਾਰਕ (/ˈpluːtɑːrk/; Greek: Πλούταρχος, ਪਲੂਟਾਰਖੋਸ, ਕੋਈਨੇ ਯੂਨਾਨੀ: ) ਫਿਰ ਰੋਮਨ ਨਾਗਰਿਕ ਬਣਨ ਤੇ ਲੂਸੀਅਸ ਮੇਸਤਰੀਅਸ ਪਲੂਤਾਰਕਸ (Λούκιος Μέστριος Πλούταρχος), (ਅੰਦਾਜ਼ਨ 46 – 120), ਇੱਕ ਗ੍ਰੀਕ ਇਤਹਾਸਕਾਰ, ਜੀਵਨੀਕਾਰ, ਅਤੇ ਨਿਬੰਧਕਾਰ ਸੀ। ਉਹ ਖਾਸ ਕਰ ਆਪਣੀਆਂ ਲਿਖਤਾਂ ਸਮਾਨੰਤਰ ਜੀਵਨਿਆਂ ਅਤੇ ਮੋਰਲੀਆ ਲਈ ਜਾਣਿਆ ਜਾਂਦਾ ਹੈ। ਅੱਜ ਉਸਨੂੰ ਮਧਕਾਲੀ ਅਫਲਾਤੂਨਵਾਦੀ ਸਮਝਿਆ ਜਾਂਦਾ ਹੈ। ਉਸ ਦਾ ਜਨਮ ਇੱਕ ਸਿਰਕੱਢ ਪਰਵਾਰ ਵਿੱਚ ਡੈਲਫੀ ਤੋਂ ਲਗਪਗ 20 ਮੀਲ ਪੂਰਬ ਵੱਲ ਚੈਰੋਨੀਆ, ਬੋਇਓਟੀਆ ਨਾਂ ਦੇ ਇੱਕ ਨਗਰ ਵਿੱਚ ਹੋਇਆ ਸੀ।

ਪਲੂਟਾਰਕ
ਪਲੂਟਾਰਕ
ਸਮਾਨੰਤਰ ਜੀਵਨਆਂ, 1565
ਜਨਮਅੰਦਾਜ਼ਨ 46
ਚੈਰੋਨੀਆ, ਬੋਇਓਟੀਆ
ਮੌਤਅੰਦਾਜ਼ਨ 120 (ਉਮਰ 74)
ਡੈਲਫੀ, ਫੋਸਿਸ
ਪੇਸ਼ਾਜੀਵਨੀਕਾਰ, ਨਿਬੰਧਕਾਰ, ਪੁਜਾਰੀ, ਐਮਬੈਸਡਰ, ਮੈਜਿਸਟ੍ਰੇਟ
ਲਹਿਰਮਧਕਾਲੀ ਅਫਲਾਤੂਨਵਾਦ,
ਪੁਰਾਤਨ ਗ੍ਰੀਕ ਸਾਹਿਤ#ਹੈਲਨਵਾਦੀ ਸਾਹਿਤ
ਜੀਵਨ ਸਾਥੀਟਿਮੋਕਸੈਨਾ
ਬੱਚੇਟਿਮੋਕਸੈਨਾ ਜੂਨੀਅਰ
ਆਟੋਬੁਲੂਸ
ਪਲੂਟਾਰਕ II

ਹਵਾਲੇ

Tags:

ਇਤਹਾਸਕਾਰਜੀਵਨੀਨਿਬੰਧ

🔥 Trending searches on Wiki ਪੰਜਾਬੀ:

2022 ਪੰਜਾਬ ਵਿਧਾਨ ਸਭਾ ਚੋਣਾਂਗੁਰਦੁਆਰਾ ਅੜੀਸਰ ਸਾਹਿਬਸੰਤ ਰਾਮ ਉਦਾਸੀਇੰਡੀਆ ਗੇਟਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਵਿਧਾਤਾ ਸਿੰਘ ਤੀਰਅੰਮ੍ਰਿਤ ਵੇਲਾਹਿੰਦੁਸਤਾਨ ਟਾਈਮਸਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਭਾਈ ਘਨੱਈਆਪ੍ਰਯੋਗਵਾਦੀ ਪ੍ਰਵਿਰਤੀਤਿਤਲੀਪਰਕਾਸ਼ ਸਿੰਘ ਬਾਦਲਜਗਜੀਤ ਸਿੰਘਡਾ. ਹਰਸ਼ਿੰਦਰ ਕੌਰਨਿਊਜ਼ੀਲੈਂਡਗੁਰੂ ਤੇਗ ਬਹਾਦਰਜਲੰਧਰਪ੍ਰਦੂਸ਼ਣਸਵਰ ਅਤੇ ਲਗਾਂ ਮਾਤਰਾਵਾਂਡਾ. ਭੁਪਿੰਦਰ ਸਿੰਘ ਖਹਿਰਾਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸੁਖਵੰਤ ਕੌਰ ਮਾਨਹੰਸ ਰਾਜ ਹੰਸਕ਼ੁਰਆਨਉਪਭਾਸ਼ਾਦਸਵੰਧਪੰਜਾਬੀ ਵਿਕੀਪੀਡੀਆਪੰਜਾਬੀ ਲੋਕ ਕਲਾਵਾਂਅਨੰਦ ਸਾਹਿਬਨਾਦਰ ਸ਼ਾਹਪਲਾਸੀ ਦੀ ਲੜਾਈਹਲਫੀਆ ਬਿਆਨਤਰਲੋਕ ਸਿੰਘ ਕੰਵਰਗਿਆਨਦਾਨੰਦਿਨੀ ਦੇਵੀਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਭਾਰਤ ਦਾ ਇਤਿਹਾਸਭਾਈ ਤਾਰੂ ਸਿੰਘਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵੈਨਸ ਡਰੱਮੰਡਭਾਈ ਨੰਦ ਲਾਲ2019 ਭਾਰਤ ਦੀਆਂ ਆਮ ਚੋਣਾਂਡੇਂਗੂ ਬੁਖਾਰਆਧੁਨਿਕ ਪੰਜਾਬੀ ਕਵਿਤਾਜਾਪੁ ਸਾਹਿਬਪੀ ਵੀ ਨਰਸਿਮਾ ਰਾਓਭਾਰਤੀ ਰੁਪਈਆਹਰਿਮੰਦਰ ਸਾਹਿਬਭਾਰਤ ਵਿੱਚ ਚੋਣਾਂਹਾੜੀ ਦੀ ਫ਼ਸਲਪ੍ਰੇਮ ਪ੍ਰਕਾਸ਼ਰਾਜਪਾਲ (ਭਾਰਤ)ਤਾਜ ਮਹਿਲਪਾਕਿਸਤਾਨਰਸ (ਕਾਵਿ ਸ਼ਾਸਤਰ)ਖਿਦਰਾਣਾ ਦੀ ਲੜਾਈਤਾਪਮਾਨਸ਼ਬਦ-ਜੋੜਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਵਿਜੈਨਗਰਭਾਈ ਗੁਰਦਾਸ ਦੀਆਂ ਵਾਰਾਂਪੰਜਾਬੀ ਅਖਾਣਰਵਿਦਾਸੀਆਐਚ.ਟੀ.ਐਮ.ਐਲਸਾਕਾ ਸਰਹਿੰਦਜਾਤਪੰਜਾਬ ਦੇ ਲੋਕ ਸਾਜ਼ਗੁਰੂ ਹਰਿਰਾਇਆਧੁਨਿਕ ਪੰਜਾਬੀ ਵਾਰਤਕਸੁਰਿੰਦਰ ਕੌਰਮਾਤਾ ਸਾਹਿਬ ਕੌਰਰੂਸੀ ਰੂਪਵਾਦਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਹਵਾਈ ਜਹਾਜ਼ਵਚਨ (ਵਿਆਕਰਨ)ਡਾ. ਦੀਵਾਨ ਸਿੰਘਹਾਸ਼ਮ ਸ਼ਾਹ🡆 More