ਪਰਸ਼ੂਰਾਮ

ਪਰਸ਼ੂਰਾਮ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਮੰਨਿਆ ਜਾਂਦਾ ਹੈ। ਇਹ ਬ੍ਰਹਮਾ ਦੇ ਵੰਸ਼ਜ ਅਤੇ ਸ਼ਿਵ ਦੇ ਭਗਤ ਹਨ। ਇਹ ਤਰੇਤਾ ਯੁਗ ਵਿੱਚ ਰਹੇ ਅਤੇ ਹਿੰਦੂ ਮਿਥਿਹਾਸ ਦੇ ਸੱਤ ਚਿਰਨਜੀਵੀਆਂ (ਅਮਰ) ਵਿੱਚੋਂ ਇੱਕ ਹਨ। ਇਹਨਾਂ ਨੇ ਪਿਰਥਵੀ ਨੂੰ ਇੱਕੀ ਵਾਰ ਖਤਰੀਆਂ ਤੋਂ ਖਾਲੀ ਕੀਤਾ। ਇਹ ਮਾਹਾਂਭਾਰਤ ਵਿੱਚ ਕਰਨ ਅਤੇ ਦਰੋਣ ਦੇ ਗੁਰੂ ਸਨ। ਰਾਮਾਇਣ ਵਿੱਚ ਇਹਨਾਂ ਨੇ ਰਾਜਾ ਜਨਕ ਨੂੰ ਇੱਕ ਸ਼ਿਵ ਧਨੁਸ਼ ਭੇਟ ਕਿੱਤਾ। ਇਹ ਧਨੁਸ਼ ਨੂੰ ਸੀਤਾ ਦੇ ਸੁੰਅਵਰ ਦੌਰਾਨ ਤੋੜ ਕੇ ਰਾਮ ਨੇ ਸੀਤਾ ਨਾਲ ਵਿਵਾਹ ਕੀਤਾ।

ਪਰਸ਼ੂਰਾਮ
ਪਰਸ਼ੂਰਾਮ
ਰਾਜਾ ਰਵੀ ਵਰਮਾ ਦੁਆਰਾ ਚਿੱਤਰ
ਦੇਵਨਾਗਰੀपरशुराम

Tags:

ਅਵਤਾਰਜਨਕਤ੍ਰੇਤਾ ਯੁੱਗਬ੍ਰਹਮਾਰਾਮਰਾਮਾਇਣਵਿਸ਼ਨੂੰਸ਼ਿਵਸੀਤਾ

🔥 Trending searches on Wiki ਪੰਜਾਬੀ:

ਨਾਟੋਅਕਾਲ ਤਖ਼ਤਬਾਬਾ ਫ਼ਰੀਦਬੋਨੋਬੋਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਵਿਕਾਸਵਾਦ2016 ਪਠਾਨਕੋਟ ਹਮਲਾਸਵੈ-ਜੀਵਨੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪਾਣੀਪਤ ਦੀ ਪਹਿਲੀ ਲੜਾਈਮਿੱਤਰ ਪਿਆਰੇ ਨੂੰਕੋਸ਼ਕਾਰੀਸਮਾਜ ਸ਼ਾਸਤਰਆਮਦਨ ਕਰਤਜੱਮੁਲ ਕਲੀਮ28 ਅਕਤੂਬਰਪਾਕਿਸਤਾਨਢਾਡੀਮਾਰਲੀਨ ਡੀਟਰਿਚਤਾਸ਼ਕੰਤਮੁਗ਼ਲਆਈ ਹੈਵ ਏ ਡਰੀਮਪਰਜੀਵੀਪੁਣਾਯੋਨੀਮੋਰੱਕੋਕਿਰਿਆ-ਵਿਸ਼ੇਸ਼ਣ14 ਜੁਲਾਈਸ਼ਬਦਲੋਕਨਾਨਕ ਸਿੰਘਸਾਊਥਹੈਂਪਟਨ ਫੁੱਟਬਾਲ ਕਲੱਬਕੁਲਵੰਤ ਸਿੰਘ ਵਿਰਕਫੁਲਕਾਰੀਪੰਜਾਬ ਦੇ ਮੇੇਲੇਆਗਰਾ ਲੋਕ ਸਭਾ ਹਲਕਾਵਿੰਟਰ ਵਾਰਸਿਮਰਨਜੀਤ ਸਿੰਘ ਮਾਨਅਦਿਤੀ ਮਹਾਵਿਦਿਆਲਿਆਬੋਲੇ ਸੋ ਨਿਹਾਲਮੁੱਖ ਸਫ਼ਾਪੰਜਾਬ, ਭਾਰਤਕਰਜ਼ਵਾਹਿਗੁਰੂਗੁਰਦਾਐੱਸਪੇਰਾਂਤੋ ਵਿਕੀਪੀਡਿਆਆਂਦਰੇ ਯੀਦਮਾਰਟਿਨ ਸਕੌਰਸੀਜ਼ੇਹਾਂਗਕਾਂਗਵਲਾਦੀਮੀਰ ਵਾਈਸੋਤਸਕੀਗੜ੍ਹਵਾਲ ਹਿਮਾਲਿਆਗੁਰਮਤਿ ਕਾਵਿ ਦਾ ਇਤਿਹਾਸਪ੍ਰਿੰਸੀਪਲ ਤੇਜਾ ਸਿੰਘਇਖਾ ਪੋਖਰੀਸੂਫ਼ੀ ਕਾਵਿ ਦਾ ਇਤਿਹਾਸਸਪੇਨਫ਼ੀਨਿਕਸਆ ਕਿਊ ਦੀ ਸੱਚੀ ਕਹਾਣੀ1940 ਦਾ ਦਹਾਕਾਜਨਰਲ ਰਿਲੇਟੀਵਿਟੀਸਲੇਮਪੁਰ ਲੋਕ ਸਭਾ ਹਲਕਾਹਰੀ ਸਿੰਘ ਨਲੂਆਟੌਮ ਹੈਂਕਸਫ਼ੇਸਬੁੱਕਆਈਐੱਨਐੱਸ ਚਮਕ (ਕੇ95)ਪਹਿਲੀ ਸੰਸਾਰ ਜੰਗਧਰਤੀਪੰਜਾਬਪੰਜਾਬੀ ਅਖ਼ਬਾਰਉਕਾਈ ਡੈਮਐਕਸ (ਅੰਗਰੇਜ਼ੀ ਅੱਖਰ)ਆਤਮਾਕਰਤਾਰ ਸਿੰਘ ਦੁੱਗਲ1980 ਦਾ ਦਹਾਕਾਹਾਸ਼ਮ ਸ਼ਾਹਪਿੱਪਲਲਿਪੀਆਲੀਵਾਲ🡆 More