ਪਰਮਾਣੂ ਹਥਿਆਰ ਨਾ-ਪਲਰਨ ਸਮਝੌਤਾ

ਪਰਮਾਣੂ ਹਥਿਆਰਾਂ ਦੇ ਨਾ-ਪਲਰਨ ਉੱਤੇ ਸਮਝੌਤੇ, ਆਮ ਤੌਰੇ ਉੱਤੇ ਨਾ-ਪਲਰਨ ਸਮਝੌਤਾ ਜਾਂ ਐੱਨ ਪੀ ਟੀ (English: Non-proliferation Treaty), ਇੱਕ ਕੌਮਾਂਤਰੀ ਸੁਲ੍ਹਾਨਾਮਾ ਹੈ ਜਿਹਦਾ ਮਕਸਦ ਪਰਮਾਣੂ ਹਥਿਆਰਾਂ ਅਤੇ ਹਥਿਆਰ ਟੈਕਨਾਲੋਜੀ ਦੇ ਪਸਾਰ ਨੂੰ ਰੋਕਣਾ, ਪਰਮਾਣੂ ਊਰਜਾ ਦੀ ਅਮਨ-ਪਸੰਦ ਵਰਤੋਂ ਵਿੱਚ ਸਹਿਯੋਗ ਵਧਾਉਣਾ ਅਤੇ ਅੱਗੋਂ ਪਰਮਾਣੂ ਗ਼ੈਰ-ਹਥਿਆਰਬੰਦੀ ਅਤੇ ਆਮ ਤੇ ਮੁਕੰਮਲ ਗ਼ੈਰ-ਹਥਿਆਰਬੰਦੀ ਦੇ ਟੀਚੇ ਨੂੰ ਹਾਸਲ ਕਰਨਾ ਹੈ।

ਪਰਮਾਣੂ ਨਾ-ਪਲਰਨ ਸਮਝੌਤਾ
ਪਰਮਾਣੂ ਹਥਿਆਰ ਦੇ ਨਾ-ਪਲਰਨ ਉੱਤੇ ਸਮਝੌਤਾ
{{{image_alt}}}
ਪਰਮਾਣੂ ਨਾ-ਪਲਰਨ ਸਮਝੌਤੇ ਵਿੱਚ ਹਿੱਸੇਦਾਰੀ
ਦਸਤਖ਼ਤ ਹੋਏ1 ਜੁਲਾਈ 1968
ਟਿਕਾਣਾਨਿਊਯਾਰਕ, ਅਮਰੀਕਾ
ਲਾਗੂ5 ਮਾਰਚ 1970
ਸ਼ਰਤਸੋਵੀਅਤ ਸੰਘ, ਇੱਕਜੁਟ ਬਾਦਸ਼ਾਹੀ, ਇੱਕਜੁਟ ਰਾਜਾਂ ਅਤੇ 40 ਹੋਰ ਦਸਤਖ਼ਤੀ ਮੁਲਕਾਂ ਵੱਲੋਂ ਤਸਦੀਕੀ
ਹਿੱਸੇਦਾਰ190 (ਨਿਰਪੱਖ: ਭਾਰਤ, ਇਜ਼ਰਾਇਲ, ਉੱਤਰੀ ਕੋਰੀਆ, ਪਾਕਿਸਤਾਨ ਅਤੇ ਦੱਖਣੀ ਸੁਡਾਨ
ਅਮਾਨਤੀਆਅਮਰੀਕੀ, ਬਰਤਾਨਵੀ ਅਤੇ ਸੋਵੀਅਤ ਸਰਕਾਰਾਂ
ਬੋਲੀਆਂਅੰਗਰੇਜ਼ੀ, ਰੂਸੀ, ਫ਼ਰਾਂਸੀਸੀ, ਸਪੇਨੀ ਅਤੇ ਚੀਨੀ

ਹਵਾਲੇ

ਬਾਹਰਲੇ ਜੋੜ

Tags:

ਸੁਲ੍ਹਾਨਾਮਾ

🔥 Trending searches on Wiki ਪੰਜਾਬੀ:

ਮਹਾਂਦੀਪਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਅਫ਼ਜ਼ਲ ਅਹਿਸਨ ਰੰਧਾਵਾਫ਼ਰੀਦਕੋਟ ਸ਼ਹਿਰਪ੍ਰਹਿਲਾਦਮਝੈਲਕਾਰਕਫੁਲਕਾਰੀਆਦਿ ਗ੍ਰੰਥਰੇਖਾ ਚਿੱਤਰਜ਼ਫ਼ਰਨਾਮਾ (ਪੱਤਰ)ਪ੍ਰਯੋਗਵਾਦੀ ਪ੍ਰਵਿਰਤੀਰੋਗਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਆਤਮਾਵੋਟ ਦਾ ਹੱਕਪੰਜ ਪਿਆਰੇਖਜੂਰਗੁਰੂ ਗਰੰਥ ਸਾਹਿਬ ਦੇ ਲੇਖਕਸੀ++ਚੈਟਜੀਪੀਟੀਗ਼ਜ਼ਲਰਾਜਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਬਾਬਾ ਜੀਵਨ ਸਿੰਘਦੁਆਬੀਕਾਂਸੁਰਜੀਤ ਪਾਤਰਨੀਰੂ ਬਾਜਵਾਬਲਾਗਖ਼ਾਲਿਸਤਾਨ ਲਹਿਰਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਬਿਰਤਾਂਤ-ਸ਼ਾਸਤਰਤਰਨ ਤਾਰਨ ਸਾਹਿਬਪਾਕਿਸਤਾਨੀ ਕਹਾਣੀ ਦਾ ਇਤਿਹਾਸਸੰਗਰੂਰ (ਲੋਕ ਸਭਾ ਚੋਣ-ਹਲਕਾ)ਮਨਮੋਹਨ ਸਿੰਘਅਜੀਤ ਕੌਰਕਰਤਾਰ ਸਿੰਘ ਸਰਾਭਾਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵਹਿਮ ਭਰਮਤੂੰਬੀਪੰਜਾਬੀ ਤਿਓਹਾਰਸ਼ਿਵਾ ਜੀਹਿਮਾਨੀ ਸ਼ਿਵਪੁਰੀਧਾਲੀਵਾਲਮਾਂਮੈਟਾ ਆਲੋਚਨਾਨਾਂਵਆਲਮੀ ਤਪਸ਼ਯੂਨਾਨਅੰਗਰੇਜ਼ੀ ਬੋਲੀਸ਼ਾਹ ਹੁਸੈਨਧਨੀ ਰਾਮ ਚਾਤ੍ਰਿਕਅਲ ਨੀਨੋਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੁਰਿੰਦਰ ਗਿੱਲਪੰਜਾਬੀ ਰੀਤੀ ਰਿਵਾਜਰਾਜਪਾਲ (ਭਾਰਤ)ਹੇਮਕੁੰਟ ਸਾਹਿਬਦੂਰ ਸੰਚਾਰਗੁਲਾਬਆਧੁਨਿਕ ਪੰਜਾਬੀ ਸਾਹਿਤਕਬੀਰਫ਼ੇਸਬੁੱਕਦਿਨੇਸ਼ ਸ਼ਰਮਾਨਿਰਮਲ ਰਿਸ਼ੀ (ਅਭਿਨੇਤਰੀ)ਲੋਕਧਾਰਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭਾਰਤ ਦੀ ਵੰਡਭਾਈ ਵੀਰ ਸਿੰਘਗੁਰ ਅਰਜਨਭਾਸ਼ਾ ਵਿਭਾਗ ਪੰਜਾਬਭਾਈ ਧਰਮ ਸਿੰਘ ਜੀਘੜਾ (ਸਾਜ਼)ਕਲ ਯੁੱਗਪਾਣੀਭਾਰਤ ਦੀ ਸੁਪਰੀਮ ਕੋਰਟ🡆 More