ਪਰਜਾਨੀਆ

ਪਰਜਾਨੀਆ (ਅਨੁਵਾਦ: ਧਰਤੀ ਉੱਤੇ ਸਵਰਗ) 2007 ਰਾਹੁਲ ਢੋਲਕੀਆ ਦੀ ਨਿਰਦੇਸ਼ਿਤ ਭਾਰਤੀ ਡਰਾਮਾ ਫ਼ਿਲਮ ਹੈ; ਇਹਦੀ ਕਹਾਣੀ ਰਾਹੁਲ ਢੋਲਕੀਆ ਅਤੇ ਡੇਵਿਡ ਨ.

ਡੋਨੀਹਿਊ ਨੇ ਲਿਖੀ ਹੈ। ਇਸ ਵਿੱਚ ਨਸੀਰੁਦੀਨ ਅਤੇ ਸਾਰਿਕਾ ਨੇ ਮੁੱਖ ਭੂਮਿਕਾ ਨਿਭਾਈ, ਜਦਕਿ ਕੋਰਿਨ ਨੇਮੇਸ ਅਤੇ ਰਾਜ ਜੁਤਸ਼ੀ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। 700,000 ਯੂ ਐੱਸ ਡਾਲਰਾਂ ਨਾਲ ਬਣੀ ਇਸ ਫ਼ਿਲਮ ਨੂੰ ਅਹਿਮਦਾਬਾਦ ਅਤੇ ਹੈਦਰਾਬਾਦ ਵਿੱਚ ਫ਼ਿਲਮਾਇਆ ਗਿਆ।

ਪਰਜਾਨੀਆ
ਪਰਜਾਨੀਆ
ਨਿਰਦੇਸ਼ਕਰਾਹੁਲ ਢੋਲਕੀਆ
ਲੇਖਕਡੇਵਿਡ ਨ. ਡੋਨੀਹਿਊ
ਰਾਹੁਲ ਢੋਲਕੀਆ
ਨਿਰਮਾਤਾਰਾਹੁਲ ਢੋਲਕੀਆ
ਕਮਲ ਪਟੇਲ
ਸਿਤਾਰੇਨਸੀਰੁਦੀਨ
ਸਾਰਿਕਾ
ਕੋਰਿਨ ਨੇਮੇਸ
ਰਾਜ ਜੁਤਸ਼ੀ
ਪਰਜਾਨ ਦਸ੍ਤੂਰ
ਸਿਨੇਮਾਕਾਰਰਾਬਰਟ ਡ. ਇਰਾਸ
ਸੰਪਾਦਕਆਰਿਫ਼ ਸੇਖ
ਸੰਗੀਤਕਾਰਜਾਕਿਰ ਹੁਸੈਨ
Taufiq Qureshi
ਡਿਸਟ੍ਰੀਬਿਊਟਰਪ ਵ ਰ ਪਿਕਚਰਾਂ
ਰਿਲੀਜ਼ ਮਿਤੀ
26 ਨਵੰਬਰ 2005
ਮਿਆਦ
122 ਮਿੰਟ
ਦੇਸ਼ਯੂਨਾਇਟਡ ਸਟੇਟਸ
ਭਾਰਤ
ਭਾਸ਼ਾਵਾਂਅੰਗਰੇਜ਼ੀ
ਗੁਜਰਾਤੀ
ਫ਼ਾਰਸੀ
ਬਜ਼ਟਯੂ ਐੱਸ $ 700,000

ਇਹ ਫ਼ਿਲਮ ਸਾਲ 2002 ਵਿੱਚ ਗੁਜਰਾਤ ਵਿੱਚ ਹੋਈ ਫਿਰਕੂ ਹਿੰਸਾ ਦੇ ਸ਼ਿਕਾਰ, ਇੱਕ ਪਾਰਸੀ ਪਰਵਾਰ ਦੀ ਤਰਾਸਦੀ ਭਰੀ ਕਹਾਣੀ ਬਿਆਨ ਕਰਦੀ ਹੈ। ਇਹ ਇੱਕ ਸੱਚੀ ਘਟਨਾ ਉੱਤੇ ਆਧਾਰਿਤ ਹੈ। ਇਹ ਫ਼ਿਲਮ ਗੁਜਰਾਤ ਵਿੱਚ ਗੋਧਰਾ ਕਾਂਡ ਦੇ ਦੌਰਾਨ ਆਪਣੇ ਪੁੱਤਰ ਦੇ ਗਾਇਬ ਹੋ ਜਾਣ ਕਰ ਕੇ ਪਰੇਸ਼ਾਨ ਮਾਤਾ-ਪਿਤਾ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਹੈ।

ਹਵਾਲੇ

Tags:

ਅਨੁਵਾਦਅਹਿਮਦਾਬਾਦਨਸੀਰੁਦੀਨ ਸ਼ਾਹਸਾਰਿਕਾਹੈਦਰਾਬਾਦ, ਭਾਰਤ

🔥 Trending searches on Wiki ਪੰਜਾਬੀ:

ਜਲੰਧਰ (ਲੋਕ ਸਭਾ ਚੋਣ-ਹਲਕਾ)ਕੁਲਵੰਤ ਸਿੰਘ ਵਿਰਕਪੰਜਾਬੀ ਲੋਕ ਬੋਲੀਆਂਫ਼ਰੀਦਕੋਟ (ਲੋਕ ਸਭਾ ਹਲਕਾ)ਪ੍ਰਹਿਲਾਦਪਾਸ਼ਪੰਜਾਬ, ਭਾਰਤ ਦੇ ਜ਼ਿਲ੍ਹੇਇਕਾਂਗੀਬਾਬਰਗਣਤੰਤਰ ਦਿਵਸ (ਭਾਰਤ)ਮੰਗਲ ਪਾਂਡੇਸਾਰਾਗੜ੍ਹੀ ਦੀ ਲੜਾਈਗੁਰੂ ਤੇਗ ਬਹਾਦਰਭੰਗਾਣੀ ਦੀ ਜੰਗਲੰਬੜਦਾਰਸੇਵਾਹੰਸ ਰਾਜ ਹੰਸਕਾਰੋਬਾਰਵਾਰਤਕਮੰਜੀ ਪ੍ਰਥਾਅਲਾਹੁਣੀਆਂਸੀੜ੍ਹਾਸਮਾਂ ਖੇਤਰਅਨੁਵਾਦਨਿਰੰਜਣ ਤਸਨੀਮਮੁਗ਼ਲ ਸਲਤਨਤਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਗੁਰਦੁਆਰਾ ਪੰਜਾ ਸਾਹਿਬਜਨਮਸਾਖੀ ਪਰੰਪਰਾਸ਼ਬਦਪੰਜਾਬ ਦਾ ਇਤਿਹਾਸਸਿੱਖ ਗੁਰੂਵਰਿਆਮ ਸਿੰਘ ਸੰਧੂਅਫ਼ੀਮਕਿਰਨ ਬੇਦੀਵਿਕੀਮੀਡੀਆ ਤਹਿਰੀਕਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਦਵਾਈਰਾਮਗੜ੍ਹੀਆ ਮਿਸਲਹੋਲਾ ਮਹੱਲਾਨਰਿੰਦਰ ਬੀਬਾਸੁਖਮਨੀ ਸਾਹਿਬਭੱਟਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਭਾਈ ਰੂਪਾਪੰਜਾਬੀ ਸੂਬਾ ਅੰਦੋਲਨਪ੍ਰੇਮ ਪ੍ਰਕਾਸ਼ਬਾਬਾ ਫ਼ਰੀਦਤਖ਼ਤ ਸ੍ਰੀ ਹਜ਼ੂਰ ਸਾਹਿਬਰਣਧੀਰ ਸਿੰਘ ਨਾਰੰਗਵਾਲਗੋਤਬੱਬੂ ਮਾਨਬੁਰਜ ਖ਼ਲੀਫ਼ਾਭਗਤ ਪੂਰਨ ਸਿੰਘਗੱਤਕਾਪੰਜਾਬੀ ਨਾਵਲ ਦਾ ਇਤਿਹਾਸਮਹੀਨਾਰਬਿੰਦਰਨਾਥ ਟੈਗੋਰਸੋਨਾਆਧੁਨਿਕ ਪੰਜਾਬੀ ਸਾਹਿਤਨਿਬੰਧ ਦੇ ਤੱਤਨਾਰੀਵਾਦਵਿਸ਼ਵ ਵਾਤਾਵਰਣ ਦਿਵਸਗੁਰੂ ਅੰਗਦਈ (ਸਿਰਿਲਿਕ)ਭਾਰਤੀ ਰੁਪਈਆਪੰਜਾਬੀ ਜੰਗਨਾਮਾਦਸਮ ਗ੍ਰੰਥਰਾਮਗੜ੍ਹੀਆ ਬੁੰਗਾਨਾਟਕ (ਥੀਏਟਰ)ਪਿਆਰਗਿਆਨੀ ਦਿੱਤ ਸਿੰਘ🡆 More