ਪਦਮਾ ਦਰਿਆ

ਪਦਮਾ (ਬੰਗਾਲੀ: পদ্মা Pôdda/ਪੋਡਾ) ਪੱਛਮੀ ਹਿਮਾਲਾ ਵਿੱਚ ਉੱਠਣ ਵਾਲੇ ਭਾਰਤ ਵਿੱਚ ਗੰਗਾ ਦਰਿਆ (ਬੰਗਾਲੀ: গঙ্গা ਗੋਂਗਾ) ਨਾਲ਼ ਜਾਣੇ ਜਾਂਦੇ ਪਾਰਸਰਹੱਦੀ ਦਰਿਆ ਦੇ ਪ੍ਰਮੁੱਖ ਸ਼ਾਖਾ ਦਰਿਆ ਦਾ ਬੰਗਲਾਦੇਸ਼ ਵਿੱਚ ਵਰਤਿਆ ਜਾਣ ਵਾਲਾ ਨਾਂ ਹੈ। ਇਹ ਚਪਾਈ ਨਬਾਬਗੰਜ ਕੋਲ ਭਾਰਤ ਤੋਂ ਬੰਗਲਾਦੇਸ਼ ਵਿੱਚ ਦਾਖ਼ਲ ਹੁੰਦਾ ਹੈ। ਅਰੀਚਾ ਕੋਲ ਇਹ ਜਮਨਾ ਦਰਿਆ (ਬੰਗਾਲੀ: যমুনা ਜੋਮੁਨਾ) ਨਾਲ਼ ਮਿਲਦਾ ਹੈ ਅਤੇ ਇਹੋ ਨਾਂ ਰੱਖਦਾ ਹੈ ਪਰ ਆਖ਼ਰ ਵਿੱਚ ਚਾਂਦਪੁਰ ਕੋਲ ਮੇਘਨਾ ਦਰਿਆ ਨਾਲ਼ ਮਿਲ ਜਾਂਦਾ ਹੈ ਅਤੇ ਬੰਗਾਲ ਦੀ ਖਾੜੀ ਵਿੱਚ ਡਿੱਗਣ ਤੱਕ ਮੇਘਨਾ ਨਾਂ ਨਾਲ਼ ਹੀ ਜਾਣਿਆ ਜਾਂਦਾ ਹੈ।

ਪਦਮਾ ਦਰਿਆ
Padma River in Bangladesh
ਬੰਗਲਾਦੇਸ਼ ਵਿੱਚ ਪਦਮਾ ਦਰਿਆ
ਸਰੋਤਹਿਮਾਲਾ
ਦਹਾਨਾਬੰਗਾਲ ਦੀ ਖਾੜੀ
ਬੇਟ ਦੇਸ਼ਭਾਰਤ, ਬੰਗਲਾਦੇਸ਼
ਸਥਿਤੀਨਵਾਬਗੰਜ, ਰਾਜਸ਼ਾਹੀ, ਪਬਨਾ, ਕੁਸ਼ਤੀਆ, ਫ਼ਰੀਦਪੁਰ, ਰਾਜਬਰੀ ਅਤੇ ਚਾਂਦਪੁਰ ਜ਼ਿਲ੍ਹੇ
ਲੰਬਾਈ{{{length_ਕਿਮੀ}}} ਕਿਮੀ ({{{length_mi}}} mi)120 ਕਿਲੋਮੀਟਰ
ਔਸਤ ਜਲ-ਡਿਗਾਊ ਮਾਤਰਾਸਲਾਨਾ ਔਸਤ:
    35,000 m3/s (1,200,000 cu ft/s)

ਮਾਨਸੂਨ ਵੇਲੇ:

    750,000 m3/s (26,000,000 cu ft/s)

ਔੜ ਵੇਲੇ:

    15,000 m3/s (530,000 cu ft/s)
ਦਰਿਆ ਪ੍ਰਬੰਧਗੰਗਾ ਦਰਿਆ ਪ੍ਰਬੰਧ
ਪਦਮਾ ਦਰਿਆ
ਪਦਮਾ ਸਮੇਤ ਬੰਗਾਲ ਦੀ ਖਾੜੀ ਵਿੱਚ ਡਿੱਗਣ ਵਾਲੇ ਪ੍ਰਮੁੱਖ ਦਰਿਆਵਾਂ ਨੂੰ ਦਰਸਾਉਣ ਵਾਲਾ ਨਕਸ਼ਾ

ਹਵਾਲੇ

ਪਦਮਾ ਦਰਿਆ 
Sky over river padma

Tags:

ਗੰਗਾ ਦਰਿਆਜਮਨਾ ਦਰਿਆ (ਬੰਗਲਾਦੇਸ਼)ਬੰਗਾਲ ਦੀ ਖਾੜੀਬੰਗਾਲੀ ਭਾਸ਼ਾਮੇਘਨਾ ਦਰਿਆਹਿਮਾਲਾ

🔥 Trending searches on Wiki ਪੰਜਾਬੀ:

ਚਮਕੌਰ ਦੀ ਲੜਾਈਵਾਈ (ਅੰਗਰੇਜ਼ੀ ਅੱਖਰ)ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਅਨੁਵਾਦਕ਼ੁਰਆਨਪਰਕਾਸ਼ ਸਿੰਘ ਬਾਦਲਮੁਗ਼ਲ ਸਲਤਨਤਬਾਬਾ ਦੀਪ ਸਿੰਘਮਹੀਨਾਪੰਜਾਬੀਅਤਕਬਾਇਲੀ ਸਭਿਆਚਾਰਗੁਰੂ ਹਰਿਰਾਇਰਾਜਾ ਹਰੀਸ਼ ਚੰਦਰਨਿੱਕੀ ਕਹਾਣੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ2011ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼20 ਜਨਵਰੀਕੁਲਵੰਤ ਸਿੰਘ ਵਿਰਕਪਾਲਦੀ, ਬ੍ਰਿਟਿਸ਼ ਕੋਲੰਬੀਆਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮਨੁੱਖ ਦਾ ਵਿਕਾਸਭਾਰਤ ਦਾ ਉਪ ਰਾਸ਼ਟਰਪਤੀਬੰਗਲਾਦੇਸ਼ਉਰਦੂਵਿਜੈਨਗਰ ਸਾਮਰਾਜਆਦਿ ਗ੍ਰੰਥਜਸਵੰਤ ਸਿੰਘ ਖਾਲੜਾਲਾਲਾ ਲਾਜਪਤ ਰਾਏਵਾਰਪੜਨਾਂਵਹਰੀ ਸਿੰਘ ਨਲੂਆਪੰਜ ਕਕਾਰਰਾਣੀ ਲਕਸ਼ਮੀਬਾਈਅਕਸ਼ਾਂਸ਼ ਰੇਖਾਕੰਪਿਊਟਰਕਾਗ਼ਜ਼ਕਲੀਅਲਾਹੁਣੀਆਂਗਾਂਸੱਪਸਮਕਾਲੀ ਪੰਜਾਬੀ ਸਾਹਿਤ ਸਿਧਾਂਤਸਰੀਰਕ ਕਸਰਤਵਾਲੀਬਾਲਮੁੱਖ ਸਫ਼ਾਭਾਰਤੀ ਪੰਜਾਬੀ ਨਾਟਕਮਦਰ ਟਰੇਸਾਪੰਜਾਬੀ ਭੋਜਨ ਸੱਭਿਆਚਾਰਹੰਸ ਰਾਜ ਹੰਸਰਿਹਾਨਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼18 ਅਪਰੈਲਰਾਜਾ ਸਾਹਿਬ ਸਿੰਘਦੁੱਧਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਜਾਮਨੀਪੰਜਾਬ (ਭਾਰਤ) ਦੀ ਜਨਸੰਖਿਆਭਰੂਣ ਹੱਤਿਆਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਜੱਸਾ ਸਿੰਘ ਰਾਮਗੜ੍ਹੀਆਦਸਤਾਰਸ਼ਿਵ ਕੁਮਾਰ ਬਟਾਲਵੀਰਾਜ ਸਭਾਪਿੰਡਮਿਰਜ਼ਾ ਸਾਹਿਬਾਂਚਿੱਟਾ ਲਹੂਕਿਤਾਬਪੰਜਾਬੀ ਸੂਬਾ ਅੰਦੋਲਨਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਹਲਫੀਆ ਬਿਆਨਜੱਸ ਬਾਜਵਾਜੀਵਨੀਮੌਤ ਦੀਆਂ ਰਸਮਾਂਗੁਰਦਿਆਲ ਸਿੰਘ🡆 More