ਪਤੌੜ

ਪਤੌੜ ਜਾਂ ਪਕੌੜਾ (ਹਿੰਦੀ: पकोड़ा pakoṛā; Urdu: پکوڑا pakodā; ਬੰਗਾਲੀ: পাকোড়া pakoṛā; Nepali: पकौडा pakauṛā; Kannada: ಪಕೋಡ pakodā; ਤਮਿਲ਼: பஜ்ஜி bajji pakkoda or pakkora; ਤੇਲਗੂ: పకోడీ pakōḍī) ਤਲਿਆ ਹੋਇਆ ਨਮਕੀਨ ਖਾਣ ਵਾਲਾ ਪਦਾਰਥ ਹੁੰਦਾ ਹੈ। ਇਹ ਮੂਲ ਤੌਰ 'ਤੇ ਉੱਤਰ ਪ੍ਰਦੇਸ਼ ਦੇ ਖੇਤਰ ਦਾ ਹੈ। ਇਹ ਦੱਖਣੀ ਏਸ਼ੀਆ ਵਿੱਚ ਪਾਏ ਜਾਂਦੇ ਹਨ। ਪੰਜਾਬ ਵਿੱਚ ਇਸ ਦਾ ਪਹਿਲਾਂ ਵਧੇਰੇ ਪ੍ਰਚਲਿਤ ਨਾਮ ਪਤੌੜ ਸੀ ਪਰ ਹੁਣ ਇਸਨੂੰ ਪਕੌੜਾ ਕਹਿਣ ਦਾ ਆਮ ਰੁਝਾਨ ਹੈ। ਇਹ ਵਿਆਹ-ਸ਼ਾਦੀਆਂ ਦਾ ਮੁੱਖ ਪਕਵਾਨ ਹੈ।

ਪਤੌੜ
ਪਤੌੜ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਉੱਤਰੀ ਭਾਰਤ
ਖਾਣੇ ਦਾ ਵੇਰਵਾ
ਖਾਣਾਭੁੱਖ ਚਮਕਾਊ ਜਾਂ ਸਨੈਕ
ਹੋਰ ਕਿਸਮਾਂਆਲੂ, ਕਚਾਲੂ, ਪਿਆਜ਼, ਗੋਭੀ, ਪਾਲਕ

ਹਵਾਲੇ

Tags:

ਤਮਿਲ਼ ਭਾਸ਼ਾਤੇਲਗੂ ਭਾਸ਼ਾਬੰਗਾਲੀ ਭਾਸ਼ਾਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਸਕੂਲ ਲਾਇਬ੍ਰੇਰੀਪੀ ਵੀ ਨਰਸਿਮਾ ਰਾਓਖ਼ਾਨਾਬਦੋਸ਼ਭਾਈਚਾਰਾਭਗਤ ਪੂਰਨ ਸਿੰਘਲੈਸਬੀਅਨਸਿੰਚਾਈਸ਼੍ਰੋਮਣੀ ਅਕਾਲੀ ਦਲਤਰਨ ਤਾਰਨ ਸਾਹਿਬਆਸ਼ੂਰਾਤੂੰ ਮੱਘਦਾ ਰਹੀਂ ਵੇ ਸੂਰਜਾਅੰਮ੍ਰਿਤਾ ਪ੍ਰੀਤਮਨਿਬੰਧਮਨੁੱਖ ਦਾ ਵਿਕਾਸਚੋਣ ਜ਼ਾਬਤਾ20 ਜਨਵਰੀਉਰਦੂ ਗ਼ਜ਼ਲਰਾਜਾ ਸਾਹਿਬ ਸਿੰਘਪੰਜਾਬ ਦੇ ਲੋਕ ਸਾਜ਼ਸਾਰਾਗੜ੍ਹੀ ਦੀ ਲੜਾਈਅਟਲ ਬਿਹਾਰੀ ਵਾਜਪਾਈਫਲਔਰਤਾਂ ਦੇ ਹੱਕਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਪਿਆਰਗੁਰਦੁਆਰਾ ਅੜੀਸਰ ਸਾਹਿਬਕਾਦਰਯਾਰਕੈਨੇਡਾਮਾਤਾ ਸਾਹਿਬ ਕੌਰਸੁਰਜੀਤ ਪਾਤਰਸੁਖਵਿੰਦਰ ਅੰਮ੍ਰਿਤਮੋਬਾਈਲ ਫ਼ੋਨਵਾਰਤਕ ਦੇ ਤੱਤਚੱਕ ਬਖਤੂਸਿੰਘਮੰਜੀ ਪ੍ਰਥਾਵਾਲਮੀਕਬੋਲੇ ਸੋ ਨਿਹਾਲਅਲ ਨੀਨੋਪ੍ਰਯੋਗਵਾਦੀ ਪ੍ਰਵਿਰਤੀਪੰਜਾਬੀ ਤਿਓਹਾਰਆਪਰੇਟਿੰਗ ਸਿਸਟਮਧਰਮਹੀਰ ਰਾਂਝਾਮਹਿਮੂਦ ਗਜ਼ਨਵੀਤਜੱਮੁਲ ਕਲੀਮਦਿਨੇਸ਼ ਸ਼ਰਮਾਇਸਲਾਮਗੁਰਮੇਲ ਸਿੰਘ ਢਿੱਲੋਂਪ੍ਰਿੰਸੀਪਲ ਤੇਜਾ ਸਿੰਘਟਰਾਂਸਫ਼ਾਰਮਰਸ (ਫ਼ਿਲਮ)ਭਾਈ ਰੂਪਾਸਿਹਤਇੰਗਲੈਂਡਪਲੈਟੋ ਦਾ ਕਲਾ ਸਿਧਾਂਤਅਡਵੈਂਚਰ ਟਾਈਮਕਿਰਿਆਵਿਆਹਪ੍ਰੋਫ਼ੈਸਰ ਮੋਹਨ ਸਿੰਘ18 ਅਪਰੈਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਤਾਪਮਾਨਗੁਰਮੀਤ ਕੌਰਆਸਾ ਦੀ ਵਾਰi8yytਲੋਕ-ਕਹਾਣੀਭਾਰਤ ਦਾ ਆਜ਼ਾਦੀ ਸੰਗਰਾਮਐਤਵਾਰਸਮਾਰਟਫ਼ੋਨ2011ਬੁਖ਼ਾਰਾਯੂਨੀਕੋਡਮੁਹਾਰਨੀਲੱਸੀਲੁਧਿਆਣਾ🡆 More