ਪੱਛਮ ਐਕਸਪ੍ਰੈਸ

ਪੱਛਮ ਐਕਸਪ੍ਰੈਸ 12925/12926 ਭਾਰਤੀ ਰੇਲਵੇ ਦੀ ਇੱਕ ਸੁਪਰਫਾਸਟ ਐਕਸਪ੍ਰੈਸ ਰੇਲ ਹੈ, ਜੋ ਬਾਂਦਰਾ ਟਰਮਿਨਸ ਅਤੇ ਪੰਜਾਬ ਦੇ ਅੰਮ੍ਰਿਤਸਰ ਵਿਚਕਾਰ ਚੱਲਦੀ ਹੈ। ਇਸ ਵਿੱਚ 22925/26 ਦੇ ਸਲੀਪ ਕੋਚ ਹਨ ਜੋ ਕਿ ਕਾਲਕਾ ਵੱਲ ਜਾਂਦੇ ਹਨ। ਇਹ ਇੱਕ ਰੋਜ਼ਾਨਾ ਦੀ ਸੇਵਾ ਹੈ। ਇਹ ਬਾਂਦਰਾ ਟਰਮਿਨਸ ਤੋਂ ਅੰਮ੍ਰਿਤਸਰ ਵਿਚਕਾਰ ਰੇਲ ਨੰਬਰ:12925 ਅਤੇ ਉਲਟ ਦਿਸ਼ਾ ਵਿੱਚ ਰੇਲ ਨੰਬਰ:12926 ਦੇ ਤੋਰ 'ਤੇ ਸੰਚਾਲਨ ਕਰਦੀ ਹੈ।

ਕੋਚ

12925/12926 ਪੱਛਮ ਐਕਸਪ੍ਰੈਸ ਵਿੱਚ 1 ਏ.ਸੀ. ਫ਼ਰਸਟ ਕਲਾਸ, 3 ਏ.ਸੀ. 2 ਟਾਇਰ, 5 ਏ.ਸੀ. 3 ਟਾਇਰ, 8 ਸਲੀਪਰ ਕਲਾਸ, 3 ਬਿਨਾਂ ਰਿਜ਼ਰਵੇਸ਼ਨ ਵਾਲੇ ਕੋਚ ਅਤੇ 4 ਜਨਰਲ ਜਾਂ ਸਮਾਨ ਵਾਲੇ ਕੋਚ ਹਨ। ਇਸ ਲੇਖ ਦੇ ਮਕਸਦ ਲਈ, 22925/26 ਪੱਛਮ ਐਕਸਪ੍ਰੈਸ ਦੇ ਸਲੀਪ ਕੋਚ, ਕਾਲਕਾ ਵੱਲ ਸ਼ਾਮਲ ਕੀਤੇ ਗਏ ਹਨ। ਭਾਰਤ ਵਿੱਚ ਰੇਲ ਦੀ ਸੇਵਾ ਅਨੁਸਾਰ, ਰੇਲਗੱਡੀ ਦੇ ਡੱਬਿਆਂ ਦੀ ਗਿਣਤੀ, ਮੰਗ ਦੇ ਮੁਤਾਬਕ ਭਾਰਤੀ ਰੇਲਵੇ ਵੱਲੋ ਘਟਾਈ ਜਾਂ ਵਧਾਈ ਜਾ ਸਕਦੀ ਹੈ। ਰੇਕ/ਕੋਚ ਰਚਨਾ ਲੋਕੋ-ਆਰਐਮਐਸ-ਜੀਈਐਨ-ਐਸ6-ਐਸ5-ਐਸ4-ਐਸ3-ਐਸ2-ਐਸ1-ਪੀਸੀ-ਬੀ4- ਬੀ3- ਬੀ2- ਬੀ1-ਏ2- ਏ1-ਐਚ1- ਜੀਈਐਨ- ਜੀਈਐਨ-ਐਸਐਲਆਰ-ਐਸ7-ਐਸ8-ਬੀ5-ਏ3- ਐਸਐਲਆਰ।

ਸੇਵਾਵਾਂ

ਪੱਛਮ ਐਕਸਪ੍ਰੈਸ ਮੁੰਬਈ ਅਤੇ ਅੰਮ੍ਰਿਤਸਰ, ਕਾਲਕਾ ਵਿੱਚਕਾਰ ਚਲਦੀ ਹੈ। ਅੰਬਾਲਾ ਕੈਂਟ ਪਹੁੰਚ ਕੇ ਇਸ ਰੇਲ ਦੀ ਵੰਡ ਹੋ ਜਾਂਦੀ ਹੈ। ਇਹ ਇੱਕ ਰੋਜ਼ਾਨਾ ਦੀ ਸੇਵਾ ਹੈ ਜੋਕਿ 1821 ਕਿਮੀ ਦੀ ਦੂਰੀ 31 ਘੰਟੇ ਅਤੇ 45 ਮਿੰਟਾਂ ਵਿੱਚ ਰੇਲ ਨੰਬਰ 12925 ਦੇ ਤੋਰ ਤੇ 57.35 ਕਿਮੀ/ਘੰਟਾ ਦੀ ਔਸਤ ਨਾਲ ਪੂਰੀ ਕਰਦੀ ਹੈ, ਅਤੇ ਇਹੀ ਟਰੇਨ ਪੱਛਮ ਐਕਸਪ੍ਰੈਸ ਰੇਲ ਨੰਬਰ 12926 ਦੇ ਤੌਰ 'ਤੇ 30 ਘੰਟਿਆਂ ਅਤੇ 35 ਮਿੰਟਾਂ ਵਿੱਚ 59.54 ਕਿਮੀ/ਘੰਟਾ ਦੀ ਔਸਤ ਨਾਲ ਆਪਣਾ ਰਾਹ ਪੂਰਾ ਕਰਦੀ ਹੈ। ਇਸ ਟਰੇਨ ਦੀ ਕੁੱਲ ਔਸਤ ਗਤੀ (ਬਾਂਦਰਾ ਟਰਮੀਨਸ – ਅੰਮ੍ਰਿਤਸਰ ਅਤੇ ਵਾਪਸੀ) 58.43 ਕਿਮੀ ਹੈ।

ਜ਼ੋਰ

ਪਹਿਲਾਂ ਦੋਹਰੇ ਜ਼ੋਰ ਵਾਲੇ ਡਬਲਿਊਸੀਏਐਮ 1 ਜਾਂ ਡਬਲਿਊਸੀਏਐਮ 2/2ਪੀ ਲੋਕੋ ਨੇ ਟਰੇਨ ਨੂੰ ਬਾਂਦਰਾ ਟਰਮੀਨਸ ਅਤੇ ਵਡੋਦਰਾ ਵਿੱਚਕਾਰ ਖਿਚਨਾ ਸੀ, ਜਿਸ ਮਗਰੋਂ ਗਾਜ਼ੀਆਬਾਦ ਦੇ ਡਬਲਿਊਏਪੀ 1 ਨੇ ਇਸ ਨੂੰ ਖਿਚਕੇ ਬਾਕੀ ਦੀ ਯਾਤਰਾ ਪੂਰੀ ਕਰਨੀ ਸੀ I

ਜਦੋਂ ਦਾ ਪਛਮੀ ਰੇਲਵੇ ਨੇ ਡੀਸੀ ਇਲੈਕਟ੍ਰਿਕ ਪਰਿਵਰਤਨ ਨੂੰ 5 ਫ਼ਰਵਰੀ 2012 ਨੂੰ ਪੂਰਾ ਕੀਤਾ ਹੈ, ਉਸ ਵਕਤ ਤੋਂ ਹੁਣ ਇਹ ਨਿਯਮਿਤ ਤੌਰ 'ਤੇ ਗਾਜ਼ਿਆਬਾਦ ਦੇ ਡਬਲਿਊਏਪੀ 7 ਦੁਆਰਾ ਖਿਚ ਕੇ ਯਾਤਰਾ ਪੂਰੀ ਕਰਦਾ ਹੈ I

ਟਰੇਨ ਦਾ ਇਤਿਹਾਸ

ਪੱਛਮ ਐਕਸਪ੍ਰੈਸ ਨੂੰ ਰਸਮੀ ਤੌਰ 'ਤੇ ਪੱਛਮ ਸੁਪਰ ਡਿਲੱਕਸ ਐਕਸਪ੍ਰੈਸ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਪਹਿਲੀ ਰੇਲ ਹੈ ਜੋ ਕੇਂਦਰੀ ਮੁੰਬਈ ਤੋਂ ਬਾਂਦਰਾ ਟਰਮੀਨਸ ਟਰਾਂਸਫਰ ਹੋਈ ਸੀ। ਇਹ ਰੇਲਗਡੀ ਜਦੋਂ ਰੇਲ ਨੰਬਰ 12926 ਦੇ ਤੌਰ 'ਤੇ ਸੰਚਾਲਨ ਕਰਦੀ ਹੈ ਉਸ ਸਮੇਂ ਇਹ ਰੇਲ ਹਜ਼ਰਤ ਨਿਜ਼ਾਮਉੱਦੀਨ ਸਟੇਸ਼ਨ ਤੇ ਨਹੀਂ ਰੁਕਦੀ।

ਸਮਾਂ ਸਾਰਣੀ

12925 ਪੱਛਮ ਐਕਸਪ੍ਰੈਸ ਬਾਂਦਰਾ ਟਰਮਿਨਸ ਤੋਂ ਰੋਜ਼ਾਨਾ 11:35 ਆਈਐਸਟੀ ਤੇ ਚਲਦੀ ਹੈ ਅਤੇ 19:20 ਵਜੇ ਆਈਐਸਟੀ ਅੰਮ੍ਰਿਤਸਰ ਅਗਲੇ ਦਿਨ ਪਹੁੰਚਦੀ ਹੈ। ਵਾਪਸੀ ਤੇ 12926 ਪੱਛਮ ਐਕਸਪ੍ਰੈਸ ਅੰਮ੍ਰਿਤਸਰ ਤੋਂ 08:10 ਵੱਜੇ ਆਈਐਸਟੀ ਤੇ ਚਲੱਦੀ ਹੈ ਅਤੇ ਬਾਂਦਰਾ ਟਰਮਿਨਸ ਅਗਲੇ ਦਿਨ 14:45 ਆਈਐਸਟੀ ਤੇ ਪਹੁੰਚ ਦੀ ਹੈ।

ਸਟੇਸ਼ਨ ਕੋਡ ਸਟੇਸ਼ਨ ਦਾ ਨਾਂ

12925 – ਬਾਂਦਰਾ ਟਰਮੀਨਸ ਤੋਂ ਅੰਮ੍ਰਿਤਸਰ - ਬਾਂਦਰ ਟਰਮੀਨਸ to ਤੋਂ ਅੰਮ੍ਰਿਤਸਰ

ਦੂਰੀ ਸਰੋਤ ਤੋ ਦਿਨ

12926 ਅੰਮ੍ਰਿਤਸਰ ਤੋਂ ਬਾਂਦਰਾ ਟਰਮੀਨਸ - ਤੋਂ ਅੰਮ੍ਰਿਤਸਰ to ਬਾਂਦਰ ਟਰਮੀਨਸ

ਦੂਰੀ ਸਰੋਤ ਤੋ
ਆਗਮਨ ਵਿਦਾਇਗੀ ਕਿਮੀ ਵਿੱਚ ਵਿਦਾਇਗੀ
ਬੀਡਿਟੀਐਸ ਬਾਂਦਰਾ ਟਰਮੀਨਸ ਸਰੋਤ 11:35 0 1 14:45 ਪਹੁੰਚ ਸਥਾਨ 1821
ਬੀਆਰਸੀ ਵਡੋਦਰਾ ਜੰਕਸ਼ਨ 17:30 17:40 381 1 08:15 08:25 1440
ਆਰਟੀਐਮ ਰਤਲਾਮ ਜੰਕਸ਼ਨ 21:40 22:00 642 1 04:00 04:20 1179
ਕੋਟਾ ਕੋਟਾ ਜੰਕਸ਼ਨ 02:05 02:15 909 2 23:35 23:45 913
ਜੀਜੀਸੀ ਗੰਗਾਪੂਰ ਸ਼ਹਿਰ 04:40 04:42 1081 2 21:15 21:17 741
ਐਨਡੀਐਲਐਸ ਨਵੀਂ ਦਿੱਲੀ 10:40 11:05 1373 2 16:25 16:50 448
ਯੂਐਮਬੀ ਅੰਬਾਲਾ ਕੈਂਟ ਜੰਕਸ਼ਨ 14:40 14:55 1572 2 12:35 13:05 250
ਏਐਸਆਰ ਅੰਮ੍ਰਿਤਸਰ 19:20 ਪਹੁੰਚ ਸਥਾਨ 1821 2 ਸਰੋਤ 08:10 0

ਹਵਾਲੇ

Tags:

ਪੱਛਮ ਐਕਸਪ੍ਰੈਸ ਕੋਚਪੱਛਮ ਐਕਸਪ੍ਰੈਸ ਸੇਵਾਵਾਂਪੱਛਮ ਐਕਸਪ੍ਰੈਸ ਜ਼ੋਰਪੱਛਮ ਐਕਸਪ੍ਰੈਸ ਟਰੇਨ ਦਾ ਇਤਿਹਾਸਪੱਛਮ ਐਕਸਪ੍ਰੈਸ ਸਮਾਂ ਸਾਰਣੀਪੱਛਮ ਐਕਸਪ੍ਰੈਸ ਹਵਾਲੇਪੱਛਮ ਐਕਸਪ੍ਰੈਸਅੰਮ੍ਰਿਤਸਰਪੰਜਾਬ, ਭਾਰਤ

🔥 Trending searches on Wiki ਪੰਜਾਬੀ:

ਪਲੈਟੋ ਦਾ ਕਲਾ ਸਿਧਾਂਤਜਿੰਦ ਕੌਰਚਮਕੌਰ ਦੀ ਲੜਾਈਮਕਰਪੀਲੂਸਤਿ ਸ੍ਰੀ ਅਕਾਲਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਮੀਂਹ2019 ਭਾਰਤ ਦੀਆਂ ਆਮ ਚੋਣਾਂਪੰਜਾਬੀ ਇਕਾਂਗੀ ਦਾ ਇਤਿਹਾਸਪਾਚਨਫ਼ਰੀਦਕੋਟ (ਲੋਕ ਸਭਾ ਹਲਕਾ)ਦਿਨੇਸ਼ ਸ਼ਰਮਾਪ੍ਰਹਿਲਾਦਪੰਜਾਬੀ ਅਖਾਣਕੋਹਿਨੂਰਗੁਰਦਾਸ ਮਾਨਸੁਖਵੰਤ ਕੌਰ ਮਾਨਦਸਮ ਗ੍ਰੰਥਮਿਰਗੀਅਨੁਪ੍ਰਾਸ ਅਲੰਕਾਰਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਤ੍ਰਿਜਨਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਕਾਰੋਬਾਰਵਿਸ਼ਵਾਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਬੁਰਜ ਖ਼ਲੀਫ਼ਾਭਾਖੜਾ ਡੈਮਜਨਮਸਾਖੀ ਅਤੇ ਸਾਖੀ ਪ੍ਰੰਪਰਾਗੁਰੂਦੁਆਰਾ ਸ਼ੀਸ਼ ਗੰਜ ਸਾਹਿਬਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਦੀਪ ਸਿੱਧੂਅੱਲ੍ਹਾ ਦੇ ਨਾਮਰਹਿਰਾਸਪੋਲਟਰੀ ਫਾਰਮਿੰਗਨਿਤਨੇਮਜਾਤਬਿਰਤਾਂਤਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਪੰਜਾਬੀ ਸਾਹਿਤਸੁਰਜੀਤ ਪਾਤਰਮੱਧਕਾਲੀਨ ਪੰਜਾਬੀ ਸਾਹਿਤਪਥਰਾਟੀ ਬਾਲਣਪੰਜਾਬ ਦੇ ਲੋਕ ਸਾਜ਼ਕਿਸਮਤਹਰਜੀਤ ਬਰਾੜ ਬਾਜਾਖਾਨਾਸਕੂਲਮਧਾਣੀਸੰਯੁਕਤ ਪ੍ਰਗਤੀਸ਼ੀਲ ਗਠਜੋੜਪੰਥ ਪ੍ਰਕਾਸ਼ਇਸਲਾਮਸਵਿਤਾ ਭਾਬੀਧਨੀ ਰਾਮ ਚਾਤ੍ਰਿਕਪ੍ਰਸ਼ਾਂਤ ਮਹਾਂਸਾਗਰਰਾਧਾ ਸੁਆਮੀਸੂਰਜਅੰਮ੍ਰਿਤਾ ਪ੍ਰੀਤਮਵੋਟ ਦਾ ਹੱਕਹੰਸ ਰਾਜ ਹੰਸਲਿੰਗ ਸਮਾਨਤਾਪੰਜਾਬੀ ਨਾਵਲਭਗਤ ਧੰਨਾ ਜੀਕਹਾਵਤਾਂ18 ਅਪਰੈਲਗੁਰਬਾਣੀ ਦਾ ਰਾਗ ਪ੍ਰਬੰਧਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਸਵੈ-ਜੀਵਨੀਖ਼ਲੀਲ ਜਿਬਰਾਨਗਾਡੀਆ ਲੋਹਾਰਫ਼ਜ਼ਲ ਸ਼ਾਹਗ਼ੁਲਾਮ ਜੀਲਾਨੀਗਣਤੰਤਰ ਦਿਵਸ (ਭਾਰਤ)ਟਾਹਲੀਨਾਟਕ (ਥੀਏਟਰ)ਪ੍ਰਿੰਸੀਪਲ ਤੇਜਾ ਸਿੰਘ🡆 More