ਨਿਗ੍ਹਾ ਵਿੱਚ ਵਿਗਾੜ

ਨਿਗ੍ਹਾ ਵਿੱਚ ਵਿਗਾੜ ਅਜਿਹੀ ਸਥਿਤੀ ਹੈ ਜਿਸ ਵਿੱਚ ਅੱਖਾਂ ਦੀ ਰੌਸ਼ਨੀ ਇੰਨੀ ਜ਼ਿਆਦਾ ਘੱਟ ਜਾਂਦੀ ਹੈ ਕਿ ਉਸਨੂੰ ਐਨਕਾਂ ਆਦਿ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਉਹਨਾਂ ਲੋਕਾਂ ਨੂੰ ਵੀ ਗਿਣਿਆ ਜਾਂਦਾ ਹੈ ਜਿਹਨਾਂ ਦੀ ਐਨਕਾਂ ਜਾਂ ਲੈਂਸਾਂ ਤੱਕ ਪਹੁੰਚ ਨਹੀਂ ਹੈ। ਸ਼ਬਦ ਅੰਨ੍ਹਾਪਣ ਅੱਖਾਂ ਦੀ ਸਾਰੀ ਜਾਂ ਲਗਭਗ ਸਾਰੀ ਰੌਸ਼ਨੀ ਦੇ ਚਲੇ ਜਾਣ ਨੂੰ ਕਿਹਾ ਜਾਂਦਾ ਹੈ।

ਅੰਨ੍ਹਾਪਣ
ਵਰਗੀਕਰਨ ਅਤੇ ਬਾਹਰਲੇ ਸਰੋਤ
ਨਿਗ੍ਹਾ ਵਿੱਚ ਵਿਗਾੜ
ਇੱਕ ਚਿੱਟੀ ਸੋਟੀ ਜੋ ਅੰਨੇਪਣ ਦਾ ਅੰਤਰਰਾਸ਼ਟਰੀ ਪ੍ਰਤੀਕ ਹੈ
ਆਈ.ਸੀ.ਡੀ. (ICD)-10H54.0, H54.1, H54.4
ਆਈ.ਸੀ.ਡੀ. (ICD)-9369
ਰੋਗ ਡੇਟਾਬੇਸ (DiseasesDB)28256
MeSHD001766

ਇਸ ਦੀ ਪਛਾਣ ਅੱਖਾਂ ਦੇ ਟੈਸਟ ਨਾਲ ਕੀਤੀ ਜਾਂਦੀ ਹੈ।

2012 ਦੇ ਅਨੁਸਾਰ ਸੰਸਾਰ ਵਿੱਚ 28.5 ਕਰੋੜ ਵਿਅਕਤੀ ਸੀ ਜਿਹਨਾਂ ਦੀ ਨਿਗਾ ਵਿੱਚ ਵਿਗਾੜ ਸੀ। ਇਹਨਾਂ ਵਿੱਚ 24.6 ਕਰੋੜ ਦੀ ਨਿਗਾ ਘੱਟ ਸੀ ਅਤੇ 3.9 ਕਰੋੜ ਅੰਨੇ ਸਨ। ਘੱਟ ਨਿਗ੍ਹਾ ਵਾਲੇ ਵਿਅਕਤੀਆਂ ਦੀ ਜ਼ਿਆਦਾਤਰ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾ ਦੀ ਉਮਰ 50 ਸਾਲ ਤੋਂ ਵੱਧ ਹੈ।

ਹਵਾਲੇ

Tags:

ਐਨਕ

🔥 Trending searches on Wiki ਪੰਜਾਬੀ:

ਬਿਲਨਾਰੀਵਾਦਨੀਰਜ ਚੋਪੜਾਭਗਵੰਤ ਮਾਨਪੁਰਾਤਨ ਜਨਮ ਸਾਖੀਵਾਕੰਸ਼ਪੰਜਾਬੀ ਲੋਕ ਖੇਡਾਂਪੰਜਾਬੀ ਕਿੱਸਾ ਕਾਵਿ (1850-1950)ਅਜੀਤ (ਅਖ਼ਬਾਰ)ਪੰਜਾਬੀ ਨਾਟਕਜੌਨੀ ਡੈੱਪਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਰਤਨ ਟਾਟਾਹੀਰਾ ਸਿੰਘ ਦਰਦਯਾਹੂ! ਮੇਲਦਿਨੇਸ਼ ਸ਼ਰਮਾਭਗਤ ਧੰਨਾ ਜੀਸ਼੍ਰੀ ਗੰਗਾਨਗਰਪ੍ਰਮੁੱਖ ਅਸਤਿਤਵਵਾਦੀ ਚਿੰਤਕਰਾਜਾ ਪੋਰਸਸ਼ਹਿਰੀਕਰਨਏਡਜ਼ਕਾਲੀਦਾਸਮੌਤ ਦੀਆਂ ਰਸਮਾਂhuzwvਡਿਸਕਸ ਥਰੋਅਪ੍ਰਦੂਸ਼ਣਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਬਾਬਾ ਗੁਰਦਿੱਤ ਸਿੰਘਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਮਹਾਂਰਾਣਾ ਪ੍ਰਤਾਪਪੰਜਾਬੀ ਵਿਕੀਪੀਡੀਆਸਰਗੇ ਬ੍ਰਿਨਪੰਜ ਤਖ਼ਤ ਸਾਹਿਬਾਨਭੋਤਨਾਨਿਰੰਜਨਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਦਲੀਪ ਕੌਰ ਟਿਵਾਣਾਵਿਕੀਪੀਡੀਆਖ਼ਾਲਿਸਤਾਨ ਲਹਿਰਆਧੁਨਿਕ ਪੰਜਾਬੀ ਸਾਹਿਤਚਰਖ਼ਾਜ਼ਫ਼ਰਨਾਮਾ (ਪੱਤਰ)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਨਸਲਵਾਦਭਾਈ ਮਨੀ ਸਿੰਘਮੰਜੂ ਭਾਸ਼ਿਨੀਪਰਨੀਤ ਕੌਰਰਾਣੀ ਲਕਸ਼ਮੀਬਾਈਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਗੋਇੰਦਵਾਲ ਸਾਹਿਬਭਾਰਤੀ ਪੁਲਿਸ ਸੇਵਾਵਾਂਪੂਰਨ ਸਿੰਘਸੁਖਬੰਸ ਕੌਰ ਭਿੰਡਰਹਵਾਈ ਜਹਾਜ਼ਸ਼ਿਵ ਕੁਮਾਰ ਬਟਾਲਵੀਭਗਤ ਨਾਮਦੇਵਬਿਧੀ ਚੰਦਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸੰਤ ਰਾਮ ਉਦਾਸੀਵਿਧਾਤਾ ਸਿੰਘ ਤੀਰਅੰਤਰਰਾਸ਼ਟਰੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪੰਜਾਬ ਦੇ ਲੋਕ ਧੰਦੇਭਾਈ ਗੁਰਦਾਸ ਦੀਆਂ ਵਾਰਾਂਰਾਜ (ਰਾਜ ਪ੍ਰਬੰਧ)ਲੋਕ ਕਲਾਵਾਂਸੰਰਚਨਾਵਾਦਪੰਜਾਬੀ ਰੀਤੀ ਰਿਵਾਜਬੰਦਰਗਾਹਅਨੰਦ ਸਾਹਿਬਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬ (ਭਾਰਤ) ਦੀ ਜਨਸੰਖਿਆਧਾਰਾ 370ਗੁਰੂ ਅਰਜਨ🡆 More