ਨਿਊ ਹੈਂਪਸ਼ਰ

ਨਿਊ ਹੈਂਪਸ਼ਰ (/nuːˈhæmpʃər/ ( ਸੁਣੋ)) ਸੰਯੁਕਤ ਰਾਜ ਦੇ ਉੱਤਰ-ਪੂਰਬੀ ਹਿੱਸੇ ਦੇ ਨਿਊ ਇੰਗਲੈਂਡ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦਾ ਨਾਂ ਦੱਖਣੀ ਇੰਗਲੈਂਡ ਦੀ ਹੈਂਪਸ਼ਾਇਰ ਕਾਊਂਟੀ ਮਗਰੋਂ ਰੱਖਿਆ ਗਿਆ ਸੀ। ਇਸ ਦੀਆਂ ਹੱਦਾਂ ਦੱਖਣ ਵੱਲ ਮੈਸਾਚੂਸਟਸ, ਪੱਛਮ ਵੱਲ ਵਰਮਾਂਟ, ਪੂਰਬ ਵੱਲ ਮੇਨ ਅਤੇ ਅੰਧ ਮਹਾਂਸਾਗਰ ਅਤੇ ਉੱਤਰ ਵੱਲ ਕੈਨੇਡੀਆਈ ਸੂਬੇ ਕੇਬੈਕ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 5ਵਾਂ ਸਭ ਤੋਂ ਛੋਟਾ ਅਤੇ ਨੌਵਾਂ ਸਭ ਤੋਂ ਘੱਟ ਅਬਾਦੀ ਵਾਲਾ ਰਾਜ ਹੈ।

ਨਿਊ ਹੈਂਪਸ਼ਰ ਦਾ ਰਾਜ
State of New Hampshire
Flag of ਨਿਊ ਹੈਂਪਸ਼ਰ State seal of ਨਿਊ ਹੈਂਪਸ਼ਰ
ਝੰਡਾ Seal
ਉੱਪ-ਨਾਂ: ਗ੍ਰੇਨਾਈਟ ਰਾਜ
ਮਾਟੋ: Live Free or Die
ਅਜ਼ਾਦ ਜੀਓ ਜਾਂ ਮਰ ਜਾਓ
Map of the United States with ਨਿਊ ਹੈਂਪਸ਼ਰ highlighted
Map of the United States with ਨਿਊ ਹੈਂਪਸ਼ਰ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਗ੍ਰੇਨਾਈਟ ਰਾਜਵਾਸੀ, ਨਿਊ ਹੈਂਪਸ਼ਰੀ
ਰਾਜਧਾਨੀ ਕਾਂਕੋਡ
ਸਭ ਤੋਂ ਵੱਡਾ ਸ਼ਹਿਰ ਮੈਨਚੈਸਟਰ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵਡੇਰਾ ਮੈਨਚੈਸਟਰ
ਰਕਬਾ  ਸੰਯੁਕਤ ਰਾਜ ਵਿੱਚ 46ਵਾਂ ਦਰਜਾ
 - ਕੁੱਲ 9,304 sq mi
(24,217 ਕਿ.ਮੀ.)
 - ਚੁੜਾਈ 68 ਮੀਲ (110 ਕਿ.ਮੀ.)
 - ਲੰਬਾਈ 190 ਮੀਲ (305 ਕਿ.ਮੀ.)
 - % ਪਾਣੀ 4.1
 - ਵਿਥਕਾਰ 42° 42′ N to 45° 18′ N
 - ਲੰਬਕਾਰ 70° 36′ W to 72° 33′ W
ਅਬਾਦੀ  ਸੰਯੁਕਤ ਰਾਜ ਵਿੱਚ 42ਵਾਂ ਦਰਜਾ
 - ਕੁੱਲ 1,320,718 (2012 ਦਾ ਅੰਦਾਜ਼ਾ)
 - ਘਣਤਾ 147/sq mi  (56.8/km2)
ਸੰਯੁਕਤ ਰਾਜ ਵਿੱਚ 21ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $60,441 (6ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਵਾਸ਼ਿੰਗਟਨ
6,288 ft (1916.66 m)
 - ਔਸਤ 1,000 ft  (300 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ
sea level
ਸੰਘ ਵਿੱਚ ਪ੍ਰਵੇਸ਼  21 ਜੂਨ 1788 (9ਵਾਂ)
ਰਾਜਪਾਲ ਮੈਗੀ ਹਸਨ (ਲੋ)
ਸੈਨੇਟ ਦਾ ਮੁਖੀ ਪੀਟਰ ਬ੍ਰੈਗਡਨ (R)
ਵਿਧਾਨ ਸਭਾ ਸਧਾਰਨ ਕੋਰਟ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜੀਨ ਸ਼ਾਹੀਨ (ਲੋ)
ਕੈਲੀ ਏਯੋਟ (ਗ)
ਸੰਯੁਕਤ ਰਾਜ ਸਦਨ ਵਫ਼ਦ 1: ਕੈਰਲ ਸ਼ੀਆ-ਪੋਰਟਰ (ਲੋ)
2: ਐੱਨ ਮੈਕਲੇਨ ਕਸਟਰ (ਲੋ) (list)
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ NH N.H. US-NH
ਵੈੱਬਸਾਈਟ www.nh.gov

ਹਵਾਲੇ

Tags:

En-us-New Hampshire.oggਅੰਧ ਮਹਾਂਸਾਗਰਇੰਗਲੈਂਡਕੇਬੈਕਤਸਵੀਰ:En-us-New Hampshire.oggਨਿਊ ਇੰਗਲੈਂਡਮੇਨਮੈਸਾਚੂਸਟਸਵਰਮਾਂਟਸੰਯੁਕਤ ਰਾਜ

🔥 Trending searches on Wiki ਪੰਜਾਬੀ:

ਪਾਕਿਸਤਾਨਤਖ਼ਤ ਸ੍ਰੀ ਦਮਦਮਾ ਸਾਹਿਬਫ਼ਰੀਦਕੋਟ (ਲੋਕ ਸਭਾ ਹਲਕਾ)ਗੁਰੂ ਹਰਿਕ੍ਰਿਸ਼ਨਚੰਦਰਮਾਭੌਤਿਕ ਵਿਗਿਆਨਚਿਕਨ (ਕਢਾਈ)ਭਾਰਤ ਦਾ ਝੰਡਾਜਸਵੰਤ ਸਿੰਘ ਕੰਵਲਰਬਿੰਦਰਨਾਥ ਟੈਗੋਰਅੰਨ੍ਹੇ ਘੋੜੇ ਦਾ ਦਾਨਪੈਰਸ ਅਮਨ ਕਾਨਫਰੰਸ 1919ਮਿਆ ਖ਼ਲੀਫ਼ਾਭਾਰਤ ਦਾ ਉਪ ਰਾਸ਼ਟਰਪਤੀਸਫ਼ਰਨਾਮਾਵੱਡਾ ਘੱਲੂਘਾਰਾਬਾਬਾ ਬੁੱਢਾ ਜੀਕਿਸ਼ਨ ਸਿੰਘਮਨੁੱਖੀ ਦਿਮਾਗਮੁਹਾਰਨੀਸੂਫ਼ੀ ਕਾਵਿ ਦਾ ਇਤਿਹਾਸਮਹਿਸਮਪੁਰਆਸਾ ਦੀ ਵਾਰਪ੍ਰਹਿਲਾਦਪੰਜਾਬੀ ਅਖ਼ਬਾਰਭਾਰਤ ਦਾ ਇਤਿਹਾਸਨਵ-ਮਾਰਕਸਵਾਦਪੰਜਾਬ ਖੇਤੀਬਾੜੀ ਯੂਨੀਵਰਸਿਟੀਅਫ਼ੀਮਭਾਰਤ ਦਾ ਸੰਵਿਧਾਨਯੂਟਿਊਬਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਟਾਹਲੀਦ ਟਾਈਮਜ਼ ਆਫ਼ ਇੰਡੀਆਸੁਖਵਿੰਦਰ ਅੰਮ੍ਰਿਤਜੇਠਸ਼ਿਵਰਾਮ ਰਾਜਗੁਰੂਝੋਨਾਦਾਣਾ ਪਾਣੀਸ਼ਾਹ ਹੁਸੈਨਚੇਤਸ਼੍ਰੋਮਣੀ ਅਕਾਲੀ ਦਲਅੰਮ੍ਰਿਤਪਾਲ ਸਿੰਘ ਖ਼ਾਲਸਾਡਰੱਗਲੋਕਰਾਜਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਹਰੀ ਖਾਦਗੁਰੂ ਗ੍ਰੰਥ ਸਾਹਿਬਹੰਸ ਰਾਜ ਹੰਸਵਿਸ਼ਵਕੋਸ਼ਰੋਮਾਂਸਵਾਦੀ ਪੰਜਾਬੀ ਕਵਿਤਾਗੁਰਦੁਆਰਾ ਬੰਗਲਾ ਸਾਹਿਬਸਿੱਧੂ ਮੂਸੇ ਵਾਲਾਭਾਈ ਮਰਦਾਨਾ24 ਅਪ੍ਰੈਲਦਲ ਖ਼ਾਲਸਾ (ਸਿੱਖ ਫੌਜ)ਬੇਰੁਜ਼ਗਾਰੀਹੇਮਕੁੰਟ ਸਾਹਿਬਪਰਕਾਸ਼ ਸਿੰਘ ਬਾਦਲਗਰੀਨਲੈਂਡਸਾਹਿਬਜ਼ਾਦਾ ਜੁਝਾਰ ਸਿੰਘਦਲ ਖ਼ਾਲਸਾਰਣਜੀਤ ਸਿੰਘ ਕੁੱਕੀ ਗਿੱਲਰਾਧਾ ਸੁਆਮੀਸੋਹਣ ਸਿੰਘ ਸੀਤਲਨਾਈ ਵਾਲਾਦਲੀਪ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਵਰਚੁਅਲ ਪ੍ਰਾਈਵੇਟ ਨੈਟਵਰਕਹੋਲੀਸੀ++ਵੈਦਿਕ ਕਾਲਪੰਜਾਬ ਦੀ ਕਬੱਡੀਪੰਜਾਬੀ ਖੋਜ ਦਾ ਇਤਿਹਾਸਸਵਰ ਅਤੇ ਲਗਾਂ ਮਾਤਰਾਵਾਂਪਿਸ਼ਾਚ🡆 More