ਪਰਚਾ ਨਾਗਮਣੀ: ਸਾਹਿਤਕ ਰਸਾਲਾ

ਅੰਮ੍ਰਿਤਾ ਪ੍ਰੀਤਮ ਨੇ 1966 ਵਿੱਚ ਪੰਜਾਬੀ ਲੇਖਕਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਸਾਹਿਤਕ ਪਰਚਾ ਨਾਗਮਣੀ ਕੱਢਿਆ ਸੀ। ਇਸ ਤੇ ਸੰਪਾਦਕ ਵਜੋਂ ਅੰਮ੍ਰਿਤਾ ਪ੍ਰੀਤਮ ਅਤੇ ਚਿਤਰਕਾਰ ਇਮਰੋਜ਼ ਲਿਖਿਆ ਹੁੰਦਾ ਸੀ। 35 ਤੋਂ ਵੀ ਵੱਧ ਵਰ੍ਹੇ ਉਸ ਨੇ ਇਮਰੋਜ਼ ਨਾਲ ਮਿਲ ਕੇ ਨਾਗਮਣੀ ਨੂੰ ਚਾਲੂ ਰੱਖਿਆ। ਇਸ ਰਾਹੀਂ ਪੰਜਾਬੀ ਪਾਠਕਾਂ ਨੂੰ ਵਿਸ਼ਵ-ਸਾਹਿਤ ਦੇ ਰੂ-ਬਰੂ ਕੀਤਾ। ਨਾਗਮਣੀ ਦੇ ਆਖਰੀ ਅੰਕ ਤੇ ਲਿਖਿਆ ਸੀ, ਕਾਮੇ:- ਅੰਮਿ੍ਤਾ ਤੇ ਇਮਰੋਜ਼।

ਨਾਗਮਣੀ
ਸੰਪਾਦਕਅੰਮ੍ਰਿਤਾ ਪ੍ਰੀਤਮ
ਚਿੱਤਰਕਾਰਇਮਰੋਜ਼
ਸ਼੍ਰੇਣੀਆਂਸਾਹਿਤਕ ਰਸਾਲਾ
ਪਹਿਲਾ ਅੰਕ1966
ਦੇਸ਼ਭਾਰਤ
ਅਧਾਰ-ਸਥਾਨਨਵੀਂ ਦਿੱਲੀ
ਭਾਸ਼ਾਪੰਜਾਬੀ

ਹਵਾਲੇ

Tags:

ਅੰਮ੍ਰਿਤਾ ਪ੍ਰੀਤਮਇਮਰੋਜ਼

🔥 Trending searches on Wiki ਪੰਜਾਬੀ:

ਨਾਂਵ ਵਾਕੰਸ਼ਲਿਪੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਬਾਈਬਲਭਗਤ ਧੰਨਾ ਜੀਭਗਤੀ ਲਹਿਰਸਿੱਖੀਵਿੱਤ ਮੰਤਰੀ (ਭਾਰਤ)ਮੇਰਾ ਦਾਗ਼ਿਸਤਾਨਉਪਭਾਸ਼ਾਲੋਕਧਾਰਾਫੌਂਟਹਰਿਮੰਦਰ ਸਾਹਿਬਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਗੁਰੂ ਤੇਗ ਬਹਾਦਰਧਾਤਮਾਨਸਿਕ ਸਿਹਤਨਿਰਮਲਾ ਸੰਪਰਦਾਇਮਸੰਦ2024 ਭਾਰਤ ਦੀਆਂ ਆਮ ਚੋਣਾਂਗੁਰਮਤਿ ਕਾਵਿ ਧਾਰਾਬੱਦਲਸੂਫ਼ੀ ਕਾਵਿ ਦਾ ਇਤਿਹਾਸਪਾਸ਼ਵਿਕੀਮੀਡੀਆ ਸੰਸਥਾਕਾਲੀਦਾਸਅੰਨ੍ਹੇ ਘੋੜੇ ਦਾ ਦਾਨਆਧੁਨਿਕ ਪੰਜਾਬੀ ਵਾਰਤਕਰਸਾਇਣਕ ਤੱਤਾਂ ਦੀ ਸੂਚੀਗੁਰੂ ਹਰਿਰਾਇਰਾਜਨੀਤੀ ਵਿਗਿਆਨਮਨੀਕਰਣ ਸਾਹਿਬਅੰਮ੍ਰਿਤਸਰਲੂਣਾ (ਕਾਵਿ-ਨਾਟਕ)ਅਫ਼ੀਮਕਾਂਗੜਬਾਬਾ ਬੁੱਢਾ ਜੀਬਾਬਾ ਵਜੀਦਲੋਕ-ਨਾਚ ਅਤੇ ਬੋਲੀਆਂਨਿਮਰਤ ਖਹਿਰਾਜ਼ੋਮਾਟੋਹਰੀ ਸਿੰਘ ਨਲੂਆਹਾਰਮੋਨੀਅਮਅਕਾਲ ਤਖ਼ਤਵਕ੍ਰੋਕਤੀ ਸੰਪਰਦਾਇਸਤਿ ਸ੍ਰੀ ਅਕਾਲਰਾਜਾ ਸਾਹਿਬ ਸਿੰਘਸ਼ਿਵ ਕੁਮਾਰ ਬਟਾਲਵੀਵਾਲੀਬਾਲਸਾਹਿਬਜ਼ਾਦਾ ਅਜੀਤ ਸਿੰਘਨਿਸ਼ਾਨ ਸਾਹਿਬਚੀਨਬਾਸਕਟਬਾਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਬਲਵੰਤ ਗਾਰਗੀਕੋਟਲਾ ਛਪਾਕੀਵਿਸਾਖੀਪਹਿਲੀ ਸੰਸਾਰ ਜੰਗਊਠਨਿਰਮਲ ਰਿਸ਼ੀ (ਅਭਿਨੇਤਰੀ)ਗੁਰਦਿਆਲ ਸਿੰਘਖ਼ਾਲਸਾ ਮਹਿਮਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਪੰਜਾਬੀ ਨਾਵਲਤਾਜ ਮਹਿਲਗੁਰਚੇਤ ਚਿੱਤਰਕਾਰਮਾਰਕਸਵਾਦੀ ਪੰਜਾਬੀ ਆਲੋਚਨਾਡਾ. ਹਰਸ਼ਿੰਦਰ ਕੌਰਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਕੋਟਾਵਿਕੀਸਰੋਤਗੁਰਦਾਸਪੁਰ ਜ਼ਿਲ੍ਹਾਮਿੱਕੀ ਮਾਉਸਪੰਜਾਬੀ ਸੱਭਿਆਚਾਰਵਾਹਿਗੁਰੂ🡆 More