ਤੁਲਸੀ ਦਾਸ

ਗੋਸਵਾਮੀ ਤੁਲਸੀਦਾਸ (1497 - 1623) ਇੱਕ ਮਹਾਨ ਭਾਰਤੀ ਕਵੀ ਸਨ। ਉਹਨਾਂ ਦਾ ਜਨਮ ਰਾਜਾਪੁਰ ਪਿੰਡ (ਵਰਤਮਾਨ ਬਾਛਦਾ ਜ਼ਿਲ੍ਹਾ) ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਆਪਣੇ ਜੀਵਨਕਾਲ ਵਿੱਚ ਉਹਨਾਂ ਨੇ 12 ਗਰੰਥ ਲਿਖੇ। ਉਹਨਾਂ ਨੂੰ ਸੰਸਕ੍ਰਿਤ ਵਿਦਵਾਨ ਹੋਣ ਦੇ ਨਾਲ ਹਿੰਦੀ ਭਾਸ਼ਾ ਦੇ ਪ੍ਰਸਿੱਧ ਅਤੇ ਸਰਬੋਤਮ ਕਵੀਆਂ ਵਿੱਚ ਇੱਕ ਮੰਨਿਆ ਜਾਂਦਾ ਹੈ।

ਤੁਲਸੀਦਾਸ
ਤੁਲਸੀ ਦਾਸ
ਕਾਂਚ ਮੰਦਰ, ਤੁਲਸੀ ਪੀਠ (ਚਿਤਰਕੂਟ) ਵਿੱਚ ਸਥਾਪਿਤ ਗੋਸਵਾਮੀ ਤੁਲਸੀਦਾਸ ਦੀ ਮੂਰਤੀ
ਨਿੱਜੀ
ਜਨਮ
ਰਾਮਬੋਲਾ

1497 (ਸੰਵਤ 1554 ਵਿ0)
ਮਰਗ1623 (ਸੰਵਤ 1680 ਵਿ0)
ਦਰਸ਼ਨਵੈਸ਼ਣਵ
Senior posting
ਗੁਰੂਨਰਹਰਿਦਾਸ
Honorsਗੋਸਵਾਮੀ, ਅਭਿਨਵਵਾਲਮੀਕਿ, ਇਤਿਆਦਿ

ਰਚਨਾਵਾਂ-

ਵਿਆਪਕ ਤੌਰ ਦੀ ਜੀਵਨੀਕਾਰ ਮੰਨਦੇ ਹਨ ਕਿ ਤੁਲਸੀਦਾਸ ਨੇ ਬਾਰ੍ਹਾਂ ਰਚਨਾਵਾਂ ਕਲਮਬੰਦ ਕੀਤੀਆਂ, ਜਿਹਨਾਂ ਵਿੱਚੋਂ ਛੇ ਮੁੱਖ ਹਨ ਅਤੇ ਛੋਟੀਆਂ। ਭਾਸ਼ਾ ਦੇ ਆਧਾਰ ਤੇ, ਉਹ ਹੇਠਲੇ ਦੋ ਗਰੁੱਪਾਂ ਵਿੱਚ ਸ਼੍ਰੇਣੀਬੱਧ ਕੀਤੀਆਂ ਗਈਆਂ ਹਨ।

  1. ਅਵਧੀ ਰਚਨਾਵਾਂ -ਰਾਮਚਰਿਤਮਾਨਸ, ਰਾਮਲੱਲਾ ਨਹਛੂ, ਬਰਵੈ ਰਾਮਾਇਣ, ਪਾਰਵਤੀ ਮੰਗਲ, ਜਾਨਕੀ ਮੰਗਲ ਅਤੇ ਰਾਮਾਗਿਆ ਪ੍ਰਸ਼ਨ
  2. ਬ੍ਰਿਜ ਰਚਨਾਵਾਂ - ਕ੍ਰਿਸ਼ਨਾ ਗੀਤਾਵਲੀ, ਗੀਤਾਵਲੀ, ਦੋਹਾਵਲੀ, ਕਵਿਤਾਵਲੀ, ਵੈਰਾਗ੍ਯ ਸੰਦੀਪਨੀ ਅਤੇ ਵਿਨਯਪਤ੍ਰਿਕਾ

ਇਹ ਬਾਰ੍ਹਾਂ ਰਚਨਾਵਾਂ ਦੇ ਇਲਾਵਾ, ਤੁਲਸੀਦਾਸ ਦੀਆਂ ਲਿਖੀਆਂ ਮੰਨੀਆਂ ਜਾਣ ਵਾਲੀਆਂ ਚਾਰ ਹੋਰ ਰਚਨਾਵਾਂ - ਹਨੂੰਮਾਨ ਚਾਲੀਸਾ, ਹਨੂੰਮਾਨ ਅਸ਼ਟਕ, ਹਨੂੰਮਾਨ ਬਾਹੁਕ ਅਤੇ ਤੁਲਸੀ ਸਤਸਈ ਪ੍ਰਸਿੱਧ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਟੀਚਾਅਨੰਦਪੁਰ ਸਾਹਿਬਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਰੀਤੀ ਰਿਵਾਜਦੇਸ਼2014ਸੰਯੁਕਤ ਕਿਸਾਨ ਮੋਰਚਾਪੰਜਾਬੀ ਕਲੰਡਰਕੌਰ (ਨਾਮ)ਧਰਮਧਾਂਦਰਾਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਝਾਂਡੇ (ਲੁਧਿਆਣਾ ਪੱਛਮੀ)ਭਾਰਤੀ ਸੰਵਿਧਾਨਵੇਦਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਿੱਖਿਆ (ਭਾਰਤ)ਸਾਕਾ ਨੀਲਾ ਤਾਰਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਧਨੀ ਰਾਮ ਚਾਤ੍ਰਿਕਮਿਸਲਜਪਾਨੀ ਯੈੱਨਮੈਨਚੈਸਟਰ ਸਿਟੀ ਫੁੱਟਬਾਲ ਕਲੱਬਖ਼ਾਲਸਾ ਏਡਪੰਜਾਬੀ ਤਿਓਹਾਰਵਹਿਮ ਭਰਮਅਫ਼ਰੀਕਾਭਾਈ ਗੁਰਦਾਸਹਾੜੀ ਦੀ ਫ਼ਸਲਸਾਫ਼ਟਵੇਅਰਸ੍ਵਰ ਅਤੇ ਲਗਾਂ ਮਾਤਰਾਵਾਂ1978ਨਾਥ ਜੋਗੀਆਂ ਦਾ ਸਾਹਿਤਸਾਂਚੀਮੈਨਹੈਟਨਸਮਾਜਿਕ ਸੰਰਚਨਾਸੂਫ਼ੀਵਾਦਗੁਰੂ ਅੰਗਦਦਲੀਪ ਸਿੰਘਗੁਰੂ ਤੇਗ ਬਹਾਦਰਧਰਤੀਫੌਂਟਵਾਲੀਬਾਲਪੰਜਾਬ ਦੀ ਕਬੱਡੀਮੁੱਖ ਸਫ਼ਾਸਮਾਜ ਸ਼ਾਸਤਰਅਜੀਤ ਕੌਰਕੁਲਵੰਤ ਸਿੰਘ ਵਿਰਕਗੰਨਾਉਚੇਰੀ ਸਿੱਖਿਆਜਸਵੰਤ ਸਿੰਘ ਖਾਲੜਾਪੰਜਾਬ ਦੀਆਂ ਵਿਰਾਸਤੀ ਖੇਡਾਂਗੁਰਮਤਿ ਕਾਵਿ ਦਾ ਇਤਿਹਾਸਸਤਿੰਦਰ ਸਰਤਾਜਪੰਜਾਬ ਦੇ ਲੋਕ ਧੰਦੇਓਡ ਟੂ ਅ ਨਾਈਟਿੰਗਲਭਗਤ ਪੂਰਨ ਸਿੰਘਹੱਡੀਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਅਜਮੇਰ ਸਿੰਘ ਔਲਖਪੰਜਾਬੀ ਮੁਹਾਵਰੇ ਅਤੇ ਅਖਾਣਰਾਸ਼ਟਰੀ ਗਾਣਬਿਸਮਾਰਕਸਿੱਖਣਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤ ਦੀਆਂ ਭਾਸ਼ਾਵਾਂਹਾਸ਼ਮ ਸ਼ਾਹਭਾਰਤ ਦਾ ਮੁੱਖ ਚੋਣ ਕਮਿਸ਼ਨਰਜਥੇਦਾਰ ਬਾਬਾ ਹਨੂਮਾਨ ਸਿੰਘਬੈਟਮੈਨ ਬਿਗਿਨਜ਼ਪ੍ਰੀਖਿਆ (ਮੁਲਾਂਕਣ)ਪੰਜਾਬ ਦੇ ਮੇਲੇ ਅਤੇ ਤਿਓੁਹਾਰਨਾਂਵਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣ🡆 More