ਡੱਲੇਵਾਲੀਆ ਮਿਸਲ

ਡੱਲੇਵਾਲੀਆ ਮਿਸਲ ਮਹਾਰਾਜਾ ਸ.ਗੁਲਾਬ ਸਿੰਘ ਰਾਠੌਰ ਡੱਲੇਵਾਲੀਆ ਇਸ ਮਿਸਲ ਦਾ ਮੋਢੀ ਸੀ। ਇਸ ਮਿਸਲ ਵਿੱਚ 5000 ਘੋੜਸਵਾਰ ਸਨ। ਗੁਲਾਬ ਸਿੰਘ ਡੱਲੇਵਾਲੀਆ ਦੀ ਮੌਤ 1759 ਵਿੱਚ ਹੋਈ ਸੀ। ਉਹਨਾਂ ਦਾ ਸਬੰਧ ਖੱਤਰੀ ਸਿੱਖ ਜਾਤੀ ਨਾਲ ਸੀ। ਉਹਨਾਂ ਦਾ ਜਨਮ ਸਥਾਨ ਡੱਲੇਵਾਲ ਸੀ ਜੋ ਡੇਰਾ ਬਾਬਾ ਨਾਨਕ ਦੇ ਨੇੜੇ ਹੈ ਜੋ ਸ਼੍ਰੀ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਸਥਿਤ ਹੈ। ਇਸ ਮਿਸਲ ਨੇ ਮਾਝਾ (ਅੱਜ ਕੱਲ ਦੋਆਬਾ) ਦੇ ਖੇਤਰ ਵਿੱਚ ਨਕੋਦਰ, ਰਾਹੋ, ਫਿਲੋਰ ਅਤੇ ਬਿਲਗਾ ਦੇ ਖੇਤਰਾਂ 'ਚ ਰਾਜ ਕੀਤਾ ਸੀ। ਸ.ਗੁਲਾਬ ਸਿੰਘ ਰਾਠੌਰ ਡੱਲੇਵਾਲੀਆ ਦੀ ਮੌਤ ਤੋਂ ਬਾਅਦ ਉਸ ਦਾ ਉਤਰਾਅਧੀਕਾਰੀ ਓਹਨਾਂ ਦੇ ਭਰਾ ਸ.ਗੁਰਦਿਆਲ ਸਿੰਘ ਰਾਠੌਰ ਨੂੰ ਬਣਾਇਆ,ਇਕ ਸਾਲ ਬਾਅਦ ਓਹਨਾਂ ਦੀ ਮੌਤ ਹੋਗਈ। ਫਿਰ ਸਰਦਾਰ ਤਾਰਾ ਸਿੰਘ ਘੇਬਾ (1717-1807) ਇਸ ਮਿਸਲ ਦਾ ਰਾਜ ਭਾਗ ਸੰਭਾਲਿਆ। ਇਹਨਾਂ ਨੇ ਆਪਣੇ ਰਾਜ ਨੂੰ ਅੰਬਾਲਾ ਤੱਕ ਵਧਾਇਆ। ਇਹਨਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਨਾਲ ਮਿਲਾ ਲਿਆ।

ਹਵਾਲੇ

Tags:

ਮਹਾਰਾਜਾ ਰਣਜੀਤ ਸਿੰਘ

🔥 Trending searches on Wiki ਪੰਜਾਬੀ:

ਪੰਜਾਬੀ ਵਿਆਕਰਨਵਾਕਸੰਯੁਕਤ ਕਿਸਾਨ ਮੋਰਚਾਅਜਮੇਰ ਸਿੰਘ ਔਲਖਮਲੱਠੀਅਨੀਮੀਆਲਾਲ ਕਿਲਾਭਾਰਤ ਦਾ ਮੁੱਖ ਚੋਣ ਕਮਿਸ਼ਨਰਫੌਂਟਮੀਰ ਮੰਨੂੰਮੰਡੀ ਡੱਬਵਾਲੀਊਧਮ ਸਿੰਘਸਾਹਿਤਮਹਾਂਦੀਪਇਤਿਹਾਸਜੱਟਭਾਰਤੀ ਜਨਤਾ ਪਾਰਟੀਹੋਲੀਸਿੰਘਗੁਰੂ ਅੰਗਦਰੱਬ ਦੀ ਖੁੱਤੀਮਾਈਸਰਖਾਨਾ ਮੇਲਾਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਸਿੰਧੂ ਘਾਟੀ ਸੱਭਿਅਤਾਚੈਟਜੀਪੀਟੀਚੰਡੀਗੜ੍ਹਨਾਟਕਦੇਸ਼ਾਂ ਦੀ ਸੂਚੀਅੰਜੂ (ਅਭਿਨੇਤਰੀ)ਕਿਲੋਮੀਟਰ ਪ੍ਰਤੀ ਘੰਟਾਸਿੱਖਿਆਪੰਜਾਬੀ ਧੁਨੀਵਿਉਂਤਪੰਜਾਬ (ਭਾਰਤ) ਵਿੱਚ ਖੇਡਾਂਪੱਤਰਕਾਰੀਪੰਜਾਬੀ ਲੋਕ ਸਾਹਿਤਏਸ਼ੀਆਏ.ਪੀ.ਜੇ ਅਬਦੁਲ ਕਲਾਮਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਧਰਮਆਜ ਕੀ ਰਾਤ ਹੈ ਜ਼ਿੰਦਗੀਅੰਮ੍ਰਿਤਸਰਕੀਰਤਪੁਰ ਸਾਹਿਬਵੈੱਬ ਬਰਾਊਜ਼ਰਰੁੱਖਧਰਤੀਇਰਾਕਰਾਗ ਭੈਰਵੀਪੰਜਾਬੀ ਤਿਓਹਾਰਭਾਰਤ ਦੇ ਹਾਈਕੋਰਟਵਹਿਮ ਭਰਮਪੂਰਨ ਸੰਖਿਆਜੀਵਨੀਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਸੁਰਜੀਤ ਪਾਤਰਅਨੁਪਮ ਗੁਪਤਾਕੱਛੂਕੁੰਮਾਸੁਖਦੇਵ ਥਾਪਰਹਰਿਆਣਾਨਾਮਧਾਰੀਚੰਡੀ ਦੀ ਵਾਰਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਵਿਸਾਖੀਸੰਤ ਸਿੰਘ ਸੇਖੋਂਜਨਮ ਸੰਬੰਧੀ ਰੀਤੀ ਰਿਵਾਜਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਵਿਧਾਨ ਸਭਾਕਾਫ਼ੀਪੂਰਨ ਸਿੰਘਲੇਖਕ ਦੀ ਮੌਤਮਹਿੰਗਾਈ ਭੱਤਾਰੁਖਸਾਨਾ ਜ਼ੁਬੇਰੀਸਲੀਬੀ ਜੰਗਾਂਲਿੰਗ ਸਮਾਨਤਾ🡆 More