ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ

ਡਾ.

ਹਰੀ ਸਿੰਘ ਗੌੜ ਯੂਨੀਵਰਸਿਟੀ (ਹਿੰਦੀ: डॉ. हरिसिंह गौर विश्वविद्यालय or Dr Harisingh Gour Vishwavidyalaya) ਜਿਸਨੂੰ ਕਿ ਸਾਗਰ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ, (ਹਿੰਦੀ: सागर विश्वविद्यालय) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਮੱਧ ਪ੍ਰਦੇਸ਼ ਦੇ ਇੱਕ ਸ਼ਹਿਰ ਸਾਗਰ ਵਿੱਚ ਸਥਾਪਿਤ ਹੈ। ਇਹ ਮੱਧ ਪ੍ਰਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ।

ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ (ਸਾਗਰ ਯੂਨੀਵਰਸਿਟੀ)
ਮਾਟੋ"From Unreal To The Real"
ਕਿਸਮਸਰਵਜਨਿਕ
ਸਥਾਪਨਾ18 ਜੁਲਾਈ 1946
ਸੰਸਥਾਪਕਹਰੀ ਸਿੰਘ ਗੌੜ
ਵਾਈਸ-ਚਾਂਸਲਰਪ੍ਰੋਫੈਸਰ ਰਘਵਿੰਦਰ ਤਿਵਾੜੀ
ਵਿੱਦਿਅਕ ਅਮਲਾ
500
ਅੰਡਰਗ੍ਰੈਜੂਏਟ]]19000
ਪੋਸਟ ਗ੍ਰੈਜੂਏਟ]]10000
ਟਿਕਾਣਾ
ਸਾਗਰ
, ,
ਕੈਂਪਸਪੇਂਡੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟwww.dhsgsu.ac.in

ਯੂਨੀਵਰਸਿਟੀ ਕੈਂਪਸ

ਇਸ ਯੂਨੀਵਰਸਿਟੀ ਦਾ ਮੁੱਖ ਕੈਂਪਸ ਸ਼ਹਿਰ ਸਾਗਰ ਵਿੱਚ ਹੈ ਜੋ ਕਿ ਪਥਾਰੀਆ ਪਹਾੜੀ 'ਤੇ ਸਥਿਤ ਹੈ। ਇਸ ਯੂਨੀਵਰਸਿਟੀ ਦਾ ਕੁੱਲ ਰਕਬਾ 830.3 ਹੈਕਟੇਅਰ ਦੇ ਲਗਭਗ ਹੈ।

ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ 
ਸਾਗਰ ਯੂਨੀਵਰਸਿਟੀ ਦਾ ਇੱਕ ਦ੍ਰਿਸ਼

ਹਵਾਲੇ

Tags:

ਕੇਂਦਰੀ ਯੂਨੀਵਰਸਿਟੀਆਂਮੱਧ ਪ੍ਰਦੇਸ਼ਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਯਥਾਰਥਵਾਦ (ਸਾਹਿਤ)ਸਾਮਾਜਕ ਮੀਡੀਆਪੰਜ ਕਕਾਰਗੁਰਮੁਖੀ ਲਿਪੀ ਦੀ ਸੰਰਚਨਾਦਿੱਲੀ ਸਲਤਨਤਜਲੰਧਰਜਾਤਲਾਲਾ ਲਾਜਪਤ ਰਾਏਭਾਰਤ ਦਾ ਸੰਵਿਧਾਨਚਮਕੌਰ ਦੀ ਲੜਾਈਪੰਜਾਬੀ ਅਧਿਆਤਮਕ ਵਾਰਾਂਪੰਛੀਪਾਣੀਲੈਸਬੀਅਨਫ਼ਰੀਦਕੋਟ ਸ਼ਹਿਰਕੁੱਕੜਮਾਂਭਾਰਤ ਦਾ ਉਪ ਰਾਸ਼ਟਰਪਤੀਖੀਰਾਛੰਦਸ਼੍ਰੋਮਣੀ ਅਕਾਲੀ ਦਲਬੁਝਾਰਤਾਂਸਾਰਾਗੜ੍ਹੀ ਦੀ ਲੜਾਈਊਧਮ ਸਿੰਘਵਪਾਰਰੇਖਾ ਚਿੱਤਰਚੱਪੜ ਚਿੜੀ ਖੁਰਦਆਦਿ-ਧਰਮੀਫ਼ਰੀਦਕੋਟ (ਲੋਕ ਸਭਾ ਹਲਕਾ)ਪੰਜਾਬ ਦੇ ਲੋਕ-ਨਾਚਕਮਲ ਮੰਦਿਰਵਾਈ (ਅੰਗਰੇਜ਼ੀ ਅੱਖਰ)ਗਿਆਨਦਾਨੰਦਿਨੀ ਦੇਵੀਮਨੁੱਖੀ ਪਾਚਣ ਪ੍ਰਣਾਲੀh1694ਭਾਖੜਾ ਡੈਮਮੈਰੀ ਕੋਮਤਾਪਮਾਨਇਸਲਾਮਗਰਾਮ ਦਿਉਤੇਵਾਲੀਬਾਲਬੁਖ਼ਾਰਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਭਾਈ ਮਨੀ ਸਿੰਘਸਿੰਧੂ ਘਾਟੀ ਸੱਭਿਅਤਾ2020-2021 ਭਾਰਤੀ ਕਿਸਾਨ ਅੰਦੋਲਨਸਵਿਤਾ ਭਾਬੀਡਾ. ਹਰਸ਼ਿੰਦਰ ਕੌਰਘੜਾਰਾਗ ਸੋਰਠਿਸਾਹਿਤ ਅਤੇ ਮਨੋਵਿਗਿਆਨਸੁਖਵੰਤ ਕੌਰ ਮਾਨਪੰਜਾਬੀ ਨਾਟਕਬਿਰਤਾਂਤਕ ਕਵਿਤਾਨਿਰਵੈਰ ਪੰਨੂਇਕਾਂਗੀਕੋਹਿਨੂਰਸਿੱਖਿਆਰਾਮਗੜ੍ਹੀਆ ਮਿਸਲਵਿਸ਼ਵ ਪੁਸਤਕ ਦਿਵਸਚਰਨਜੀਤ ਸਿੰਘ ਚੰਨੀਪਾਲਦੀ, ਬ੍ਰਿਟਿਸ਼ ਕੋਲੰਬੀਆਤੀਆਂਦਿਵਾਲੀਪੂਰਨ ਸਿੰਘਮਾਈ ਭਾਗੋਤਾਨਸੇਨਵਿਸਾਖੀਭਾਈ ਅਮਰੀਕ ਸਿੰਘਬੱਬੂ ਮਾਨਸਿੱਖ ਧਰਮਪੰਜਾਬੀ ਸੂਫੀ ਕਾਵਿ ਦਾ ਇਤਿਹਾਸਸਿੱਖ ਧਰਮ ਦਾ ਇਤਿਹਾਸਪੰਜਾਬੀ ਬੁ਼ਝਾਰਤਮੰਜੀ ਪ੍ਰਥਾਧੁਨੀ ਸੰਪ੍ਰਦਾ🡆 More