ਡਾ. ਹਰੀਸ਼ ਮਲਹੋਤਰਾ

ਡਾ.

ਹਰੀਸ਼ ਮਲਹੋਤਰਾ (ਜਨਮ 7 ਜੁਲਾਈ 1951) ਪੰਜਾਬੀ ਸਾਹਿਤਕਾਰ ਹੈ। 1987 ਵਿੱਚ ‘ਜਾਅਲੀ ਦੁਨੀਆਂ’ ਨਾਂ ਦੀ ਉਸਦੀ ਪਹਿਲੀ ਪੁਸਤਕ ਪ੍ਰਕਾਸ਼ਤ ਹੋਈ ਸੀ। ਪੁਸਤਕਾਂ ਪੰਜਾਬੀ, ਅੰਗਰੇਜੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 2008 ਵਿੱਚ ਉਸਦੀ ਇੱਕ ਵੱਖਰੇ ਅੰਦਾਜ਼ ਵਿੱਚ ਲਿਖੀ ਸਤਵੀਂ ਪੰਜਾਬੀ ਪੁਸਤਕ ‘ਰਿਸ਼ਤਿਆਂ ਦਾ ਕਤਲ’ ਪ੍ਰਕਾਸ਼ਿਤ ਹੋਈ ਸੀ।

ਹਰੀਸ਼ ਮਲਹੋਤਰਾ ਦਾ ਜਨਮ 7 ਜੁਲਾਈ 1951 ਨੂੰ ਲੱਲੀਆਂ ਕਲਾਂ, ਜ਼ਿਲ੍ਹਾ ਜਲੰਧਰ ਵਿੱਚ ਹੋਇਆ ਸੀ।

ਰਚਨਾਵਾਂ

  • ਜਾਅਲੀ ਦੁਨੀਆਂ (1987)
  • ਮਸਲੇ ਪਰਵਾਸ ਦੇ (1994)

Tags:

ਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਮਨੁੱਖੀ ਸਰੀਰਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਪੰਜਾਬ ਦੀਆਂ ਪੇਂਡੂ ਖੇਡਾਂਨਿੱਕੀ ਕਹਾਣੀਯੂਨੀਕੋਡਪੰਜਾਬ, ਭਾਰਤ ਦੇ ਜ਼ਿਲ੍ਹੇਭੰਗੜਾ (ਨਾਚ)ਆਂਧਰਾ ਪ੍ਰਦੇਸ਼ਖ਼ਾਲਿਸਤਾਨ ਲਹਿਰਵਿਧਾਤਾ ਸਿੰਘ ਤੀਰਰਸ (ਕਾਵਿ ਸ਼ਾਸਤਰ)ਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਤਜੱਮੁਲ ਕਲੀਮਮਲੇਰੀਆਪੰਜਾਬੀ ਸਾਹਿਤ ਦਾ ਇਤਿਹਾਸਮੰਜੀ (ਸਿੱਖ ਧਰਮ)ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਖਿਦਰਾਣਾ ਦੀ ਲੜਾਈਪੂਰਨ ਸਿੰਘਫੁੱਟਬਾਲਸੰਤ ਅਤਰ ਸਿੰਘਸੱਪਗੁਰਦਾਸ ਮਾਨਕੰਪਨੀਦਵਾਈਪੂਰਨਮਾਸ਼ੀਗੁਰੂ ਅਰਜਨਬਿਰਤਾਂਤ-ਸ਼ਾਸਤਰਸਾਗਰਭਗਤ ਰਵਿਦਾਸਲੂਣਾ (ਕਾਵਿ-ਨਾਟਕ)ਨਾਟਕ (ਥੀਏਟਰ)ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਜ਼ਫ਼ਰਨਾਮਾ (ਪੱਤਰ)ਸੀ++ਜਾਵਾ (ਪ੍ਰੋਗਰਾਮਿੰਗ ਭਾਸ਼ਾ)ਟਰਾਂਸਫ਼ਾਰਮਰਸ (ਫ਼ਿਲਮ)ਅਜੀਤ ਕੌਰਮੁਗ਼ਲਬਾਬਾ ਫ਼ਰੀਦਸ਼ਬਦਕੋਸ਼ਬੁਖ਼ਾਰਾਸ਼ਿਵਾ ਜੀਪੰਜਾਬ, ਭਾਰਤਰਾਗ ਸੋਰਠਿਗੱਤਕਾਜਰਗ ਦਾ ਮੇਲਾਓਂਜੀਐਪਲ ਇੰਕ.ਜਾਤਮਹਾਤਮਾ ਗਾਂਧੀਲੱਸੀਆਸਾ ਦੀ ਵਾਰਪ੍ਰਿੰਸੀਪਲ ਤੇਜਾ ਸਿੰਘਮਿਆ ਖ਼ਲੀਫ਼ਾਪੰਜਾਬੀ ਯੂਨੀਵਰਸਿਟੀਗੁਰਦੁਆਰਾ ਪੰਜਾ ਸਾਹਿਬਅਮਰਿੰਦਰ ਸਿੰਘ ਰਾਜਾ ਵੜਿੰਗਮਨੁੱਖੀ ਦਿਮਾਗਐਤਵਾਰਅਰਜਨ ਢਿੱਲੋਂਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਹਾੜੀ ਦੀ ਫ਼ਸਲਜਰਨੈਲ ਸਿੰਘ (ਕਹਾਣੀਕਾਰ)ਮਿਰਜ਼ਾ ਸਾਹਿਬਾਂਉੱਤਰ ਆਧੁਨਿਕਤਾਲੱਖਾ ਸਿਧਾਣਾਪਿਆਰਪਾਣੀ ਦੀ ਸੰਭਾਲਪੰਜ ਤਖ਼ਤ ਸਾਹਿਬਾਨਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਭਾਰਤ ਵਿੱਚ ਪੰਚਾਇਤੀ ਰਾਜਸੁਭਾਸ਼ ਚੰਦਰ ਬੋਸਬਲਾਗਮੋਹਨ ਸਿੰਘ ਵੈਦਸਾਕਾ ਨੀਲਾ ਤਾਰਾ🡆 More