ਫ਼ਕੀਰ ਚੰਦ ਸ਼ੁਕਲਾ

ਡਾ.

ਫਕੀਰ ਚੰਦ ਸ਼਼ੁਕਲਾ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਚ ਲਿਖਣ ਵਾਲੇ ਵਿਅੰਗ ਲੇਖਕ ਹਨ ਅਤੇ ਆਪਣੀਆਂ ਬਾਲ ਸਾਹਿਤ ਦੀਆਂ ਲਿਖਤਾਂ ਲਈ ਮਸ਼ਹੂਰ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਭੋਜਨ ਤਕਨਾਲੋਜੀ ਦੇ ਸੇਵਾਮੁਕਤ ਪ੍ਰੋਫ਼ੈਸਰ ਹਨ। ਉਹਨਾਂ ਨੇ ਭੋਜਨ ਅਤੇ ਪੋਸ਼ਣ, ਨਿਕੀਆਂ ਕਹਾਣੀਆਂ, ਨਾਟਕ ਅਤੇ ਬਾਲ ਸਾਹਿਤ ਦੀਆਂ 30 ਕਿਤਾਬਾਂ ਦੇ ਇਲਾਵਾ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਭੋਜਨ ਅਤੇ ਪੋਸ਼ਣ ਬਾਰੇ 400 ਤੋਂ ਵੱਧ ਲੇਖ ਲਿਖੇ ਹਨ।

ਰਚਨਾਵਾਂ

ਹਿੰਦੀ ਵਿੱਚ ਪ੍ਰਕਾਸ਼ਿਤ

  • ਪੰਖ ਕਟੀ ਗੌਰਈਆ (ਨਾਵਲ)
  • ਅਲੱਗ ਅਲੱਗ ਸੰਦਰਭ (ਨਾਵਲ)
  • .ਕੈਂਸਰ ਲੱਗੇ ਮਨ (ਨਾਵਲ)
  • ਬੰਦ ਖਿੜਕੀਓਂ ਵਾਲਾ ਮਨ (ਨਿਕੀਆਂ ਕਹਾਣੀਆਂ)
  • ਵਿਸ਼ਪਾਨ (ਨਿਕੀਆਂ ਕਹਾਣੀਆਂ)
  • ਜੋਤ ਸੇ ਜੋਤ ਜਲੇ (ਨਾਟਕ)
  • ਅੰਧੇਰੀ ਸੁਰੰਗ (ਨਾਟਕ)
  • ਪੇੜਾਂ ਕੇ ਬੀਜ (ਨਾਟਕ)
  • ਨਈ ਸੁਬਹ (ਕਹਾਣੀਆਂ)

ਨਾਟਕ

  • ਡਾਕਟਰ ਬੀਜੀ ਅਤੇ ਹੋਰ ਵਿਗਿਆਨਕ ਬਾਲ ਨਾਟਕ
  • ਗਰਮਾਂ ਗਰਮ ਪਕੌੜੇ
  • ਹੈਪੀ ਬਰਡੇ
  • ਜਦੋ ਰੋਸ਼ਨੀ ਹੋਈ

ਹੋਰ

  • ਵਖਰੇ ਰੰਗ ਗੁਲਾਬ ਦੇ

ਹਵਾਲੇ

Tags:

ਫ਼ਕੀਰ ਚੰਦ ਸ਼ੁਕਲਾ ਰਚਨਾਵਾਂਫ਼ਕੀਰ ਚੰਦ ਸ਼ੁਕਲਾ ਹੋਰਫ਼ਕੀਰ ਚੰਦ ਸ਼ੁਕਲਾ ਹਵਾਲੇਫ਼ਕੀਰ ਚੰਦ ਸ਼ੁਕਲਾਪੰਜਾਬ ਖੇਤੀਬਾੜੀ ਯੂਨੀਵਰਸਿਟੀ

🔥 Trending searches on Wiki ਪੰਜਾਬੀ:

ਅਲ ਨੀਨੋਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਕਿਰਿਆਚਰਨਜੀਤ ਸਿੰਘ ਚੰਨੀਨਿਰਮਲ ਰਿਸ਼ੀਕਿਰਨ ਬੇਦੀਜਰਗ ਦਾ ਮੇਲਾਸਤਿੰਦਰ ਸਰਤਾਜਕਲੀਮੁਹੰਮਦ ਗ਼ੌਰੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਫ਼ਰੀਦਕੋਟ ਸ਼ਹਿਰਸਦਾਚਾਰਕੱਪੜੇ ਧੋਣ ਵਾਲੀ ਮਸ਼ੀਨਭਾਈ ਗੁਰਦਾਸ ਦੀਆਂ ਵਾਰਾਂਮੁੱਖ ਸਫ਼ਾਪਾਣੀਬਿਰਤਾਂਤ-ਸ਼ਾਸਤਰਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਗੁਰਬਖ਼ਸ਼ ਸਿੰਘ ਪ੍ਰੀਤਲੜੀਗੁਰਦਾਸ ਮਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਅਧਿਆਤਮਕ ਵਾਰਾਂਅਲੰਕਾਰ (ਸਾਹਿਤ)ਕਿਤਾਬਪਥਰਾਟੀ ਬਾਲਣਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਭਾਰਤ ਵਿਚ ਸਿੰਚਾਈਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਬਿਰਤਾਂਤਵੀਅਤਨਾਮਸੀ.ਐਸ.ਐਸਮਾਤਾ ਗੁਜਰੀਗੋਇੰਦਵਾਲ ਸਾਹਿਬਸਮਾਜਿਕ ਸੰਰਚਨਾਪਾਚਨਬਾਬਰਐਸ਼ਲੇ ਬਲੂਪੰਜਾਬੀ ਵਿਕੀਪੀਡੀਆਅਰਜਨ ਢਿੱਲੋਂਕਿੱਸਾ ਕਾਵਿਪ੍ਰਦੂਸ਼ਣਸਾਹਿਬਜ਼ਾਦਾ ਅਜੀਤ ਸਿੰਘਚਰਨ ਸਿੰਘ ਸ਼ਹੀਦਇਕਾਂਗੀਕੈਨੇਡਾ ਦੇ ਸੂਬੇ ਅਤੇ ਰਾਜਖੇਤਰਅਪਰੈਲਲੋਕ ਵਾਰਾਂਮਨੋਵਿਸ਼ਲੇਸ਼ਣਵਾਦਸਮਾਂ ਖੇਤਰਪ੍ਰੇਮ ਪ੍ਰਕਾਸ਼ਨਿਰੰਜਣ ਤਸਨੀਮਭਾਰਤ ਵਿੱਚ ਪੰਚਾਇਤੀ ਰਾਜਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਦੇਵੀਆਸ਼ੂਰਾਭਗਤ ਰਵਿਦਾਸਚਮਕੌਰ ਦੀ ਲੜਾਈਕਬਾਇਲੀ ਸਭਿਆਚਾਰਖਡੂਰ ਸਾਹਿਬਪੰਜਾਬੀ ਅਧਿਆਤਮਕ ਵਾਰਾਂਵਿਆਹ ਦੀਆਂ ਰਸਮਾਂਸਮਕਾਲੀ ਪੰਜਾਬੀ ਸਾਹਿਤ ਸਿਧਾਂਤਝੋਨੇ ਦੀ ਸਿੱਧੀ ਬਿਜਾਈਮਾਂਰੋਮਾਂਸਵਾਦੀ ਪੰਜਾਬੀ ਕਵਿਤਾਅੰਮ੍ਰਿਤਪਾਲ ਸਿੰਘ ਖ਼ਾਲਸਾਵਿਕੀਪੀਡੀਆਪੰਜਾਬੀ ਸੂਫ਼ੀ ਕਵੀਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਕੁਤਬ ਮੀਨਾਰਈ (ਸਿਰਿਲਿਕ)🡆 More