ਡਾਪਲਰ ਪ੍ਰਭਾਵ

ਡਾਪਲਰ ਪ੍ਰਭਾਵ: ਜਦੋਂ ਕੋਈ ਪ੍ਰਕਾਸ਼ ਜਾਂ ਧੁਨੀ ਦੀ ਤਰੰਗਾਂ ਦਾ ਸਰੋਤ ਅਤੇ ਨਿਰੀਖਿਅਕ ਇੱਕ-ਦੂਜੇ ਦੇ ਸਾਪੇਖੀ ਗਤੀ ਕਰਦੇ ਹਨ ਤਾਂ ਮਾਪੀ ਗਈ ਤਰੰਗ ਲੰਬਾਈ ਵਿੱਚ ਬਦਲਾਓ ਦੇਖਿਆ ਜਾਂਦਾ ਹੈ। ਇਸ ਪ੍ਰਭਾਵ ਨੂੰ ਡਾਪਲਰ ਪ੍ਰਭਾਵ ਕਿਹਾ ਜਾਂਦਾ ਹੈ। ਜਿਵੇਂ-ਜਿਵੇਂ ਉਹ ਇੱਕ-ਦੂਜੇ ਦੇ ਸਾਪੇਖੀ ਦੂਰ ਹਟਦੇ ਜਾਂਦੇ ਹਨ, ਤਰੰਗ ਲੰਬਾਈ ਵਧਦੀ ਜਾਂਦੀ ਹੈ ਅਤੇ ਆਵ੍ਰਿਤੀ ਘੱਟਦੀ ਜਾਂਦੀ ਹੈ। ਇਸ ਦੇ ਉਲਟ ਜੇ ਉਹਨਾਂ ਵਿਚਲੀ ਦੂਰੀ ਘਟਦੀ ਜਾਂਦੀ ਹੈ ਤਾਂ ਤਰੰਗ ਲੰਬਾਈ ਵੀ ਘਟਦੀ ਜਾਂਦੀ ਹੈ ਅਤੇ ਆਵ੍ਰਿਤੀ ਵੱਧਦੀ ਜਾਂਦੀ ਹੈ। ਜਦੋਂ ਕੋਈ ਪ੍ਰਕਾਸ਼ ਦਾ ਸਰੋਤ ਨਿਰੀਖਿਅਕ ਤੋਂ ਦੂਰ ਜਾ ਰਿਹਾ ਹੁੰਦਾ ਹੈ ਤਾਂ ਤਰੰਗ ਲੰਬਾਈ ਵਧਦੀ, ਭਾਵ ਲਾਲ ਰੰਗ ਵੱਲ ਨੂੰ ਖਿਸਕਦੀ ਜਾਂਦੀ ਹੈ। ਇਸ ਪ੍ਰਭਾਵ ਦਾ ਨਾਮ ਆਸਟ੍ਰੇਲੀਆ ਦੇ ਭੌਤਿਕ ਵਿਗਿਆਨ ਦੇ ਵਿਗਿਆਨੀ ਕ੍ਰਿਸਟੀਅਨ ਡਾਪਲਰ ਉੱਤੇ ਪਿਆ। ਜਿਸ ਨੇ ਇਸ ਪ੍ਰਭਾਵ ਨੂੰ 1842 ਵਿੱਚ ਪ੍ਰਦਰਸ਼ਤ ਕੀਤਾ। ਜਦੋਂ ਸਟੇਸ਼ਨ ਤੇ ਰੇਲ ਗੱਡੀ ਬਿਨਾ ਰੁਕੇ ਲੰਘਦੀ ਹੈ ਤਾਂ ਉਸ ਦੀ ਅਵਾਜ਼ ਤਿਖੀ ਹੁੰਦੀ ਜਾਂਦੀ ਹੈ ਜਿਉ ਜਿਉ ਸਟੇਸ਼ਨ ਵੱਲ ਗੱਡੀ ਆਉਂਦੀ ਹੈ ਅਤੇ ਅਵਾਜ਼ ਭਾਰੀ ਹੁੰਦੀ ਜਾਂਦੀ ਹੈ ਜਿਉ ਜਿਉ ਗੱਡੀ ਸਟੇਸ਼ਨ ਪਾਰ ਕਰਨ ਤੋਂ ਬਾਅਦ ਦੂਰ ਹੁੰਦੀ ਜਾਂਦੀ ਹੈ।

ਡਾਪਲਰ ਪ੍ਰਭਾਵ
ਸਰੋਤ ਦੀ ਗਤੀ ਕਾਰਨ ਤਰੰਗ ਲੰਬਾਈ ਵਿੱਚ ਬਦਲਾਓ

ਹਵਾਲੇ

Tags:

ਆਸਟ੍ਰੇਲੀਆਭੌਤਿਕ ਵਿਗਿਆਨ

🔥 Trending searches on Wiki ਪੰਜਾਬੀ:

ਮੰਡੀ ਡੱਬਵਾਲੀਵਿਸ਼ਵ ਰੰਗਮੰਚ ਦਿਵਸਉਲੰਪਿਕ ਖੇਡਾਂਮਕਲੌਡ ਗੰਜਮਹਾਂਦੀਪਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਸੂਫ਼ੀ ਕਵੀਵਰਿਆਮ ਸਿੰਘ ਸੰਧੂਖ਼ਲੀਲ ਜਿਬਰਾਨਨਾਂਵਸਤਵਾਰਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਨਾਟੋਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸਾਫ਼ਟਵੇਅਰਅੰਮ੍ਰਿਤਪਾਲ ਸਿੰਘ ਖਾਲਸਾਚੰਡੀ ਦੀ ਵਾਰਡੋਗਰੀ ਭਾਸ਼ਾਜਹਾਂਗੀਰਲੇਖਕ ਦੀ ਮੌਤਪੰਜਾਬ ਦੇ ਜ਼ਿਲ੍ਹੇਅੰਤਰਰਾਸ਼ਟਰੀ ਮਹਿਲਾ ਦਿਵਸਛੱਤੀਸਗੜ੍ਹਪੱਤਰਕਾਰੀਸਾਖਰਤਾਅੰਮ੍ਰਿਤਸਰਭਾਰਤੀ ਜਨਤਾ ਪਾਰਟੀਭਾਰਤ ਦਾ ਝੰਡਾਵੇਦਪੰਜਾਬ ਦੀਆਂ ਵਿਰਾਸਤੀ ਖੇਡਾਂਅਰਸਤੂ ਦਾ ਤ੍ਰਾਸਦੀ ਸਿਧਾਂਤਸ੍ਵਰ ਅਤੇ ਲਗਾਂ ਮਾਤਰਾਵਾਂਭੀਸ਼ਮ ਸਾਹਨੀਵੈੱਬ ਬਰਾਊਜ਼ਰਪ੍ਰਤਿਮਾ ਬੰਦੋਪਾਧਿਆਏਸਾਕਾ ਨੀਲਾ ਤਾਰਾਭਾਈ ਵੀਰ ਸਿੰਘਧਰਤੀਪੰਜਾਬੀ ਧੁਨੀਵਿਉਂਤਭਾਰਤੀ ਰਿਜ਼ਰਵ ਬੈਂਕਦੇਵਨਾਗਰੀ ਲਿਪੀਹਿੰਦੀ ਭਾਸ਼ਾਧਰਤੀ ਦਾ ਵਾਯੂਮੰਡਲਰੁੱਖਪ੍ਰੀਖਿਆ (ਮੁਲਾਂਕਣ)ਮਹਾਰਾਜਾ ਰਣਜੀਤ ਸਿੰਘ ਇਨਾਮਪੰਜਾਬੀ ਸਾਹਿਤ ਦਾ ਇਤਿਹਾਸਬਾਬਾ ਬੁੱਢਾ ਜੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਸਮਾਜਿਕ ਸੰਰਚਨਾਸੂਫ਼ੀਵਾਦਵਿਸ਼ਵਕੋਸ਼ਏ.ਪੀ.ਜੇ ਅਬਦੁਲ ਕਲਾਮਆਈ.ਸੀ.ਪੀ. ਲਾਇਸੰਸਮੌਤ ਦੀਆਂ ਰਸਮਾਂਪਾਸ਼ਅਫ਼ਰੀਕਾਪਰਵਾਸੀ ਪੰਜਾਬੀ ਨਾਵਲਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਸੀਐਟਲਸੋਵੀਅਤ ਯੂਨੀਅਨਲਾਲ ਕਿਲਾਗੁਰਦਿਆਲ ਸਿੰਘਮਿਸਲਸਾਕਾ ਚਮਕੌਰ ਸਾਹਿਬਸੰਸਕ੍ਰਿਤ ਭਾਸ਼ਾਫੁਲਵਾੜੀ (ਰਸਾਲਾ)🡆 More