ਡਰੋਲੀ ਕਲਾਂ: ਜਲੰਧਰ ਜ਼ਿਲ੍ਹੇ ਦਾ ਪਿੰਡ

ਡਰੋਲੀ ਕਲਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ। ਡਰੋਲੀ ਕਲਾਂ ਵਿੱਚੋਂ ਹੋਰ ਕਈ ਪਿੰਡ ਬੱਝੇ ਹਨ ਜਿਹਨਾਂ ਵਿਚੋਂ ਡਗਰੂ, ਨਿਧਾਂ ਵਾਲਾ, ਸੋਸਣ, ਡੇਮਰੂ ਕਲਾਂ, ਡੇਮਰੂ ਖੁਰਦ ਹਨ। ਸਾਬਕਾ ਡੀ.ਜੀ.ਪੀ.

ਪੰਜਾਬ ਪੁਲੀਸ ਕਰਨਪਾਲ ਸਿੰਘ ਗਿੱਲ ਦੇ ਨਾਨਕੇ, ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਬਰਾੜ ਗੌਰਮਿੰਟ ਮਿਡਲ ਸਕੂਲ ਡਰੋਲੀ ਭਾਈ ਦੇ ਵਿਦਿਆਰਥੀ ਰਹੇ, ਲੇਖਕ ਹਰਪਾਲ ਜੀਤ ਪਾਲੀ, ਗੁਰਚਰਨ ਸਿੰਘ ਸੰਘਾ ਹਜ਼ੂਰ ਸਾਹਿਬ ਤੋਂ ਨਿਕਲਦੇ ਮਾਸਿਕ ਪਰਚੇ ਸੱਚ ਖੰਡ ਦੇ ਸੰਪਾਦਕ, ਡਾ. ਹਰਦਿਆਲ ਸਿੰਘ, ਕੈਪਟਨ ਰਣਜੀਤ ਸਿੰਘ ਕੈਂਬਰਿਜ਼ ਯੂਨੀਵਰਸਿਟੀ ਹਾਂਗਕਾਂਗ ਦੇ ਵਿਦਿਆਰਥੀ ਸਨ ਜੋ ਕਿ ਆਜ਼ਾਦ ਹਿੰਦ ਫੌਜ ਵਿੱਚ ਕੈਪਟਨ ਦੇ ਅਹੁਦੇ ’ਤੇ ਰਹੇ ਸਨ। ਪਿੰਡ ਵਿੱਚ ਜਵਹਾਰ ਸਿੰਘ ਸੀ.ਐਚ.ਸੀ., ਸ੍ਰੀ ਗੁਰੁ ਹਰਗੋਬਿੰਦ ਸਾਹਿਬ ਸਪੋਰਟਸ ਕੱਲਬ, ਮਾਤਾ ਦਾਮੋਦਰੀ ਖਾਲਸਾ ਕੰਨਿਆਂ ਮਹਾਂ ਵਿਦਿਆਲਿਆ ਹਨ।

ਡਰੋਲੀ ਕਲਾਂ
ਪਿੰਡ
ਦੇਸ਼ਡਰੋਲੀ ਕਲਾਂ: ਜਲੰਧਰ ਜ਼ਿਲ੍ਹੇ ਦਾ ਪਿੰਡ India
ਰਾਜਪੰਜਾਬ
ਜ਼ਿਲ੍ਹਾਜਲੰਧਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
144 104

ਹਵਾਲੇ

Tags:

ਜ਼ਿਲ੍ਹਾ ਜਲੰਧਰਪੰਜਾਬ, ਭਾਰਤਹਰਚਰਨ ਸਿੰਘ ਬਰਾੜ

🔥 Trending searches on Wiki ਪੰਜਾਬੀ:

ਮੱਧ-ਕਾਲੀਨ ਪੰਜਾਬੀ ਵਾਰਤਕਪੰਜਾਬੀ ਧੁਨੀਵਿਉਂਤਜੈਸਮੀਨ ਬਾਜਵਾਜਨਤਕ ਛੁੱਟੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਅਤਰ ਸਿੰਘਜ਼ਫ਼ਰਨਾਮਾ (ਪੱਤਰ)ਵੈਨਸ ਡਰੱਮੰਡਭੁਚਾਲਪਰਕਾਸ਼ ਸਿੰਘ ਬਾਦਲਕੈਨੇਡਾਭਾਰਤ ਦੀ ਵੰਡਰਵਿਦਾਸੀਆਕਿਰਿਆ-ਵਿਸ਼ੇਸ਼ਣਦਲੀਪ ਸਿੰਘਜੀਵਨੀਰਹਿਰਾਸਪ੍ਰਿਅੰਕਾ ਚੋਪੜਾਬਾਵਾ ਬੁੱਧ ਸਿੰਘਐਕਸ (ਅੰਗਰੇਜ਼ੀ ਅੱਖਰ)ਹਵਾ ਪ੍ਰਦੂਸ਼ਣਪੋਲਟਰੀਬਲਵੰਤ ਗਾਰਗੀਬੰਗਲਾਦੇਸ਼ਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਵੋਟ ਦਾ ਹੱਕਸਮਾਂਧਰਮਨਿਹੰਗ ਸਿੰਘਸਿੱਧੂ ਮੂਸੇ ਵਾਲਾਭਗਤ ਸਿੰਘਜਗਜੀਤ ਸਿੰਘਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਵਾਰਿਸ ਸ਼ਾਹਭਾਖੜਾ ਡੈਮਭਾਰਤ ਦਾ ਇਤਿਹਾਸਮਿਆ ਖ਼ਲੀਫ਼ਾਸੰਸਦ ਮੈਂਬਰ, ਲੋਕ ਸਭਾਪਲੈਟੋ ਦਾ ਕਲਾ ਸਿਧਾਂਤi8yytਭਗਤ ਧੰਨਾ ਜੀਸੂਫ਼ੀ ਕਾਵਿ ਦਾ ਇਤਿਹਾਸਹੋਲੀਤਖ਼ਤ ਸ੍ਰੀ ਹਜ਼ੂਰ ਸਾਹਿਬਵਰਨਮਾਲਾਅੱਲ੍ਹਾ ਦੇ ਨਾਮਹਾਥੀਚੱਪੜ ਚਿੜੀ ਖੁਰਦਨਾਵਲਭਾਰਤ ਵਿੱਚ ਪੰਚਾਇਤੀ ਰਾਜਮਹਾਨ ਕੋਸ਼ਬਰਨਾਲਾ ਜ਼ਿਲ੍ਹਾਸਾਰਕ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਗੋਆ ਵਿਧਾਨ ਸਭਾ ਚੌਣਾਂ 2022ਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਭਾਰਤ ਦਾ ਪ੍ਰਧਾਨ ਮੰਤਰੀਜੱਟ ਸਿੱਖਸਰਸੀਣੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਜਰਨੈਲ ਸਿੰਘ ਭਿੰਡਰਾਂਵਾਲੇਉਦਾਰਵਾਦਸੱਭਿਆਚਾਰ ਅਤੇ ਸਾਹਿਤ1999ਸੁਰਜੀਤ ਪਾਤਰਗਿਆਨੀ ਦਿੱਤ ਸਿੰਘਕੰਪਿਊਟਰਬੁਗਚੂਸੰਤ ਅਤਰ ਸਿੰਘਭਾਰਤ ਦਾ ਆਜ਼ਾਦੀ ਸੰਗਰਾਮਮਸੰਦਦੂਜੀ ਸੰਸਾਰ ਜੰਗਫੁੱਟਬਾਲਸੱਭਿਆਚਾਰਗ਼ਜ਼ਲਪੰਜਾਬੀ ਯੂਨੀਵਰਸਿਟੀਤਸਕਰੀ🡆 More