ਪਿੰਡ ਡਕੌਂਦਾ

ਡਕੌਂਦਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ। ਇਹ ਜ਼ਿਲਾ ਪਟਿਆਲਾ ਤੋ 22 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਲ ਹੈ। ਇਹ ਨਾਭਾ ਤੋਂ 25 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ 59 ਕਿਲੋਮੀਟਰ ਦੂਰ ਹੈ | ਇਸ ਪਿੰਡ ਦਾ ਪਿਨ ਕੋਡ 147104 ਹੈ। ਡਕੌਂਦਾ ਪਿੰਡ ਵਿੱਚ ਹੀ ਡਾਕ-ਘਰ ਹੈ। ਇਸ ਪਿੰਡ ਵਿੱਚ ਕੁਲ 347 ਘਰ ਹਨ। ਇਸ ਪਿੰਡ ਦੀ ਕੁਲ ਵਸੋ 1934 ਹੈ। ਡਕੌਂਦਾ ਪਿੰਡ ਵਿੱਚ ਜੱਟ ਸਿਖ ਚੀਮਾ ਜਾਤ ਨਾਲ ਸਬੰਧ ਰਖਣ ਵਾਲੇ ਲੋਕ ਰਹੰਦੇ ਹਨ।ਡਕੌਂਦਾ ਪਿੰਡ ਨਾਲ ਹੋਰ ਬਹੁਤ ਪਿੰਡ ਲਗਦੇ ਹਨ | ਇਸ ਪਿੰਡ ਤੋਂ 9 ਕਿਲੋਮੀਟਰ ਦੂਰ ਭਾਂਦ੍ਸੋੰ ਹੈ। ਡਕੌਂਦਾ ਤੋਂ 4 ਕਿਲੋਮੀਟਰ ਦੂਰ ਖੇਰੀ ਜੱਟਾਂ, 5 ਕਿਲੋਮੀਟਰ ਦੂਰ ਲੌਟ ਪਿੰਡ ਹੈ। ਡਕੌਂਦਾ ਪਿੰਡ ਦੇ ਉੱਤਰ ਵਾਲੇ ਪਾਸੇ ਜ਼ਿਲਾ ਸਿਰਹਿੰਦ ਤੇ ਫਤਹਿਗੜ੍ਹ ਸਾਹਿਬ ਹੈ। ਇਸ ਤੋ ਦਖਣ ਵਾਲੇ ਪਾਸੇ ਜ਼ਿਲਾ ਪਟਿਆਲਾ ਹੈ।

ਹਵਾਲੇ

[1]

Tags:

ਚੰਡੀਗੜ੍ਹਨਾਭਾਪਟਿਆਲਾਪੰਜਾਬ

🔥 Trending searches on Wiki ਪੰਜਾਬੀ:

ਵਰਚੁਅਲ ਪ੍ਰਾਈਵੇਟ ਨੈਟਵਰਕਭਗਤ ਧੰਨਾ ਜੀਦਲੀਪ ਸਿੰਘਗੁਰਦੁਆਰਾ ਬੰਗਲਾ ਸਾਹਿਬਚੜ੍ਹਦੀ ਕਲਾਹਵਾ ਪ੍ਰਦੂਸ਼ਣਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾ2024 ਦੀਆਂ ਭਾਰਤੀ ਆਮ ਚੋਣਾਂਮੂਲ ਮੰਤਰਸਮਾਂ ਖੇਤਰਯਥਾਰਥਵਾਦ (ਸਾਹਿਤ)ਵਾਰਤਕਲੰਮੀ ਛਾਲਐਸੋਸੀਏਸ਼ਨ ਫੁੱਟਬਾਲਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸੱਥਸਰਬੱਤ ਦਾ ਭਲਾਪਰੀ ਕਥਾਸ਼ਾਮ ਸਿੰਘ ਅਟਾਰੀਵਾਲਾਕੁੱਕੜਪੰਜਾਬੀ ਸੂਫੀ ਕਾਵਿ ਦਾ ਇਤਿਹਾਸਜ਼ਕਾਫ਼ੀਆਪਰੇਟਿੰਗ ਸਿਸਟਮਅਜ਼ਾਦਮੁਹਾਰਨੀਦਿਨੇਸ਼ ਸ਼ਰਮਾਗੁਰਨਾਮ ਭੁੱਲਰਭਾਈ ਗੁਰਦਾਸਪੁਠ-ਸਿਧਇਕਾਂਗੀਸਿੱਖ ਧਰਮਜੈਤੋ ਦਾ ਮੋਰਚਾਗੁਰਮਤ ਕਾਵਿ ਦੇ ਭੱਟ ਕਵੀਰਮਨਦੀਪ ਸਿੰਘ (ਕ੍ਰਿਕਟਰ)ਪੰਜਾਬੀ ਨਾਟਕਸਿਕੰਦਰ ਮਹਾਨਖ਼ਾਨਾਬਦੋਸ਼ਖਡੂਰ ਸਾਹਿਬਹੰਸ ਰਾਜ ਹੰਸਕਾਦਰਯਾਰਐਚ.ਟੀ.ਐਮ.ਐਲਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਾਕਾ ਨੀਲਾ ਤਾਰਾਮਹਿਮੂਦ ਗਜ਼ਨਵੀਪੰਜਾਬ ਦੇ ਲੋਕ-ਨਾਚਸ਼੍ਰੋਮਣੀ ਅਕਾਲੀ ਦਲਰਬਿੰਦਰਨਾਥ ਟੈਗੋਰਤਰਸੇਮ ਜੱਸੜਮਾਈ ਭਾਗੋਆਨ-ਲਾਈਨ ਖ਼ਰੀਦਦਾਰੀਵਿਧਾਤਾ ਸਿੰਘ ਤੀਰਲਾਭ ਸਿੰਘਅੰਮ੍ਰਿਤਸਰ ਜ਼ਿਲ੍ਹਾਛਾਇਆ ਦਾਤਾਰਲੋਕ ਸਭਾਇੰਗਲੈਂਡਬੁੱਲ੍ਹੇ ਸ਼ਾਹਜਹਾਂਗੀਰਭਾਈ ਵੀਰ ਸਿੰਘਰਨੇ ਦੇਕਾਰਤਚਾਰ ਸਾਹਿਬਜ਼ਾਦੇ (ਫ਼ਿਲਮ)ਪ੍ਰਦੂਸ਼ਣਡਰੱਗਰਾਣੀ ਲਕਸ਼ਮੀਬਾਈਮਨੀਕਰਣ ਸਾਹਿਬਅੱਲ੍ਹਾ ਦੇ ਨਾਮਜਰਗ ਦਾ ਮੇਲਾਸੀ.ਐਸ.ਐਸਖੀਰਾਪੰਜਾਬੀ ਸੂਫ਼ੀ ਕਵੀਹਸਪਤਾਲਬਿਰਤਾਂਤਕ ਕਵਿਤਾਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਫੁੱਟਬਾਲਪ੍ਰਿੰਸੀਪਲ ਤੇਜਾ ਸਿੰਘਪਲਾਸੀ ਦੀ ਲੜਾਈ🡆 More