ਟੋਡ

ਟੋਡ ਅਤੇ ਡੱਡੂ ਇੱਕ ਹੀ ਪਰਿਵਾਰ ਦੇ ਮੈਂਬਰ ਹਨ, ਪਰ ਦੋਨਾਂ ਵਿੱਚ ਬਹੁਤ ਫਰਕ ਹੈ। ਇਸ ਦੀ ਉਮਰ 35 ਸਾਲ ਤਕ ਹੋ ਸਕਦੀ ਹੈ। ਇਸ ਨੂੰ ਬਚਣ ਲਈ ਪਾਣੀ ਦੇ ਨੇੜੇ ਰਹਿਣ ਦੀ ਜ਼ਰੂਰਤ ਨਹੀਂ ਹੈ। ਇਸ ਦੀ ਚਮੜੀ ਖੁਰਦਰੀ, ਰੁੱਖੀ ਤੇ ਸੁੱਕੀ ਹੁੰਦੀ ਹੈ। ਇਸ ਦੀਆਂ ਅੱਖਾਂ ਨੀਵੀਆਂ ਤੇ ਫੁੱਟਬਾਲ ਦੀ ਤਰ੍ਹਾਂ ਹੁੰਦੀਆਂ ਹਨ। ਇਸ ਦੀਆਂ ਪਿਛਲੀਆਂ ਲੱਤਾਂ ਛੋਟੀਆਂ ਤੇ ਕਮਜ਼ੋਰ ਹੁੰਦੀਆਂ ਹਨ। ਇਹ ਛੋਟੀਆਂ ਤੇ ਘੱਟ ਉੱਚੀਆਂ ਛਾਲਾਂ ਮਾਰਦਾ ਹੈ। ਇਸ ਦੀ ਚਮੜੀ ਬਦਬੂ ਮਾਰਦੀ ਹੈ ਜੋ ਮਾਰਨ ਵਾਲੇ ਦੀਆਂ ਅੱਖਾਂ ਤੇ ਨੱਕ ਨੂੰ ਸਾੜਦੀ ਹੈ। ਇਸ ਲਈ ਇਸ ਦੇ ਦੁਸ਼ਮਣ ਘੱਟ ਹਨ। ਟੋਡ ਦੇ ਮੂੰਹ ਅੱਗੇ ਤੇ ਜੀਭ ਨੂੰ ਲੱਗ ਕੇ ਹੀ ਕੀੜਾ ਚਿੰਬੜ ਜਾਂਦਾ ਹੈ। ਇਹ ਉੱਡਦੇ ਹੋਏ ਕੀੜੇ ਨੂੰ ਫੜ ਲੈਂਦੇ ਹਨ। ਘਰ ਦੇ ਬਗੀਚੇ ਵਿੱਚ ਟੋਡ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਮਕੌੜਿਆਂ ਦੀ ਸਫ਼ਾਈ ਕਰ ਦਿੰਦੇ ਹਨ।

ਟੋਡ
ਟੋਡ
ਟੋਡ
Scientific classification
Kingdom:
ਜਾਨਵਰ
Phylum:
ਚੋਰਡੇਟੇ
Subphylum:
ਵਰਟੇਬ੍ਰੇਟ
Class:
ਐਫੀਬੀਅਨ
Order:
ਅਨੂਰਾ

ਬਲਾਸੀਅਸ ਮੇਰੇਮ, 1820

ਮਿਥ

ਮਿਸਰ ਵਿੱਚ ਟੋਡ ਨੂੰ ਉਪਜਾਊ ਤੇ ਜਣਨ ਸ਼ਕਤੀ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ। ਯੂਨਾਨੀ ਅਤੇ ਰੋਮਨ ਟੋਡ ਨੂੰ ਜਣਨ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਮੰਨਦੇ ਹਨ। ਯੂਰੋਪ ਵਿੱਚ ਟੋਡ ਨੂੰ ਸ਼ੈਤਾਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ।

ਅਲੋਪ ਜੀਵ

ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨਾਲ ਟੋਡ ਦੇ ਵਪਾਰ ਤੇ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ। ਕਾਲਜਾਂ ਤੇ ਸਕੂਲਾਂ ਵਿੱਚ ਵੀ ਬਿਨਾਂ ਲਾਇਸੈਂਸ ਦੇ ਕੋਈ ਵੀ ਟੋਡ ਦੀ ਪ੍ਰੈਕਟੀਕਲ ਲਈ ਵਰਤੋਂ ਨਹੀਂ ਕਰ ਸਕਦਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਬਠਿੰਡਾ ਲੋਕ ਸਭਾ ਹਲਕਾਆਧੁਨਿਕ ਪੰਜਾਬੀ ਕਵਿਤਾਮੈਡਲਹੀਬਾ ਨਵਾਬਸੰਚਾਰਵਿਆਹ ਦੀਆਂ ਕਿਸਮਾਂ23 ਜੂਨਪਾਠ ਪੁਸਤਕਮੇਇਜੀ ਬਹਾਲੀਭਗਤ ਰਵਿਦਾਸਸ਼ਹੀਦੀ ਜੋੜ ਮੇਲਾਹੈਲਨ ਕੈਲਰਸੂਚਨਾਨਿਰਵੈਰ ਪੰਨੂਐਕਸ (ਅੰਗਰੇਜ਼ੀ ਅੱਖਰ)ਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਗੁਰਬਖ਼ਸ਼ ਸਿੰਘ ਪ੍ਰੀਤਲੜੀਮੁੱਖ ਸਫ਼ਾਵਾਕੰਸ਼ਕਬੀਲਾਸਵਰ ਅਤੇ ਲਗਾਂ ਮਾਤਰਾਵਾਂਗੁਰਮੁਖੀ ਲਿਪੀ ਦੀ ਸੰਰਚਨਾਬਾਗੜੀਆਂਹਿਮਾਚਲ ਪ੍ਰਦੇਸ਼ਉੱਦਮਸਰਾਫ਼ਾ ਬਾਜ਼ਾਰਵੱਡਾ ਘੱਲੂਘਾਰਾਗੂਗਲਸਿੱਖਣਾਗੁਰੂ ਗੋਬਿੰਦ ਸਿੰਘਗੁਰਦੁਆਰਾ ਬਾਬਾ ਬਕਾਲਾ ਸਾਹਿਬਸਾਮਾਜਕ ਵਰਗਬਾਬਾ ਬੁੱਢਾ ਜੀਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਮਾਂਪੰਜਾਬੀ ਕੈਲੰਡਰਟੈਲੀਵਿਜ਼ਨਬਿਰਤਾਂਤਕਾਦਰਯਾਰਭਾਸ਼ਾ ਵਿਗਿਆਨਡਾ. ਹਰਿਭਜਨ ਸਿੰਘਸ਼ਬਦਭਾਰਤ ਦਾ ਝੰਡਾਖਰੀਦ ਸ਼ਕਤੀ ਸਮਾਨਤਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਮਰ ਸਿੰਘ ਚਮਕੀਲਾਲਤਸਾਕਾ ਨੀਲਾ ਤਾਰਾਪੰਜਾਬੀ ਬੁਝਾਰਤਾਂਮਹਿਲਾ ਸਸ਼ਕਤੀਕਰਨਲੋਕ ਸਭਾ ਹਲਕਿਆਂ ਦੀ ਸੂਚੀਲੋਹੜੀਕਣਕਸਵਿਟਜ਼ਰਲੈਂਡਨਨਕਾਣਾ ਸਾਹਿਬਛੋਟਾ ਘੱਲੂਘਾਰਾਰੂਸ-ਜਪਾਨ ਯੁੱਧਭਗਤੀ ਲਹਿਰਗ਼ਦਰ ਲਹਿਰਯੂਰਪਪੰਜਾਬੀ ਕੱਪੜੇਮਲਵਈਮਾਨੇਵਾਲਾ ਫ਼ਾਜ਼ਿਲਕਾਪੰਜਾਬੀ ਅਖ਼ਬਾਰਪਟਿਆਲਾਤਾਜ ਮਹਿਲਬਾਬਾ ਦੀਪ ਸਿੰਘਹਰਿਮੰਦਰ ਸਾਹਿਬਪੰਜਾਬ ਕਿੰਗਜ਼ਸੂਫ਼ੀ ਕਾਵਿ ਦਾ ਇਤਿਹਾਸਆਜ਼ਾਦੀਸਵੈ-ਜੀਵਨੀਵਿਕੀਮੀਡੀਆ ਸੰਸਥਾਵਿਦਿਆਰਥੀ🡆 More