ਟਾਟਾ ਨੈਨੋ

ਟਾਟਾ ਨੈਨੋ (ਅੰਗਰੇਜ਼ੀ: Tata Nano) ਟਾਟਾ ਮੋਟਰਜ਼ ਦੁਆਰਾ ਬਣਾਈ ਗਈ ਗੱਡੀ ਹੈ। ਇਹ ਇੱਕ ਪਰਿਵਾਰਕ ਵਾਹਨ ਸ਼੍ਰੇਣੀ ਦੀ ਗੱਡੀ ਹੈ। ਇਹ ਦੁਨੀਆ ਦੀ ਸਭ ਤੋਂ ਸਸਤੀ ਕਾਰ ਹੈ।

ਇਤਿਹਾਸ

ਇਸ ਗੱਡੀ ਦੇ ਨਿਰਮਾਣ ਪਿੱਛੇ ਦੀ ਸੋਚ ਰਤਨ ਟਾਟਾ ਦੀ ਹੈ। ਉਹ ਇੱਕ ਅਜਿਹੀ ਗੱਡੀ ਬਣਾਉਣਾ ਚਾਹੁੰਦੇ ਸਨ ਜਿਸਦੀ ਕੀਮਤ ਦੁਪਹੀਆ ਵਾਹਨ ਦੇ ਕਰੀਬ ਹੀ ਹੋਵੇ। ਇਸੇ ਮਕਸਦ ਤਹਿਤ ਉਹਨਾਂ ਨੇ ਇੱਕ ਟੀਮ ਦਾ ਗਠਨ ਕੀਤਾ ਅਤੇ ਇਸਦਾ ਡਿਜ਼ਾਈਨ ਤਿਆਰ ਕੀਤਾ। ਇਸਦੇ ਨਿਰਮਾਣ ਲਈ ਕਾਰਖਾਨਾ ਪੱਛਮੀ ਬੰਗਾਲ ਵਿੱਚ ਲਗਾਇਆ ਗਿਆ। ਪਰ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਇਹ ਕਾਰਖਾਨਾ ਉੱਥੇ ਸਥਾਪਿਤ ਨਾ ਕੀਤਾ ਜਾ ਸਕਿਆ। ਫ਼ਿਰ ਗੁਜਰਾਤ ਸਰਕਾਰ ਕੋਲੋਂ ਆਗਿਆ ਲੈ ਕੇ ਸੂਰਤ ਵਿੱਚ ਇਸਦਾ ਕਾਰਖਾਨਾ ਸਥਾਪਿਤ ਕੀਤਾ ਗਿਆ।

ਵਿਸ਼ੇਸ਼ਤਾਵਾਂ

ਇਹ ਵਿਸ਼ਵ ਦੀ ਸਭ ਤੋਂ ਸਸਤੀ ਕਾਰ ਹੈ।

ਹੋਰ ਮਾਡਲ

ਹਵਾਲੇ

Tags:

ਟਾਟਾ ਨੈਨੋ ਇਤਿਹਾਸਟਾਟਾ ਨੈਨੋ ਵਿਸ਼ੇਸ਼ਤਾਵਾਂਟਾਟਾ ਨੈਨੋ ਹੋਰ ਮਾਡਲਟਾਟਾ ਨੈਨੋ ਹਵਾਲੇਟਾਟਾ ਨੈਨੋਅੰਗਰੇਜ਼ੀਟਾਟਾ ਮੋਟਰਜ਼

🔥 Trending searches on Wiki ਪੰਜਾਬੀ:

ਮਾਰੀ ਐਂਤੂਆਨੈਤਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਭਾਰਤ ਦਾ ਝੰਡਾਅਨੰਦਪੁਰ ਸਾਹਿਬਪੰਜਾਬੀ ਰੀਤੀ ਰਿਵਾਜਰਾਜੀਵ ਗਾਂਧੀ ਖੇਲ ਰਤਨ ਅਵਾਰਡਕੁਦਰਤੀ ਤਬਾਹੀਵੈੱਬ ਬਰਾਊਜ਼ਰਤ੍ਵ ਪ੍ਰਸਾਦਿ ਸਵੱਯੇ1925ਅੰਮ੍ਰਿਤਪਾਲ ਸਿੰਘ ਖਾਲਸਾਭਾਰਤ ਦਾ ਰਾਸ਼ਟਰਪਤੀਧਰਤੀਗੁਰੂ ਅਮਰਦਾਸਸਾਖਰਤਾਆਜ਼ਾਦ ਸਾਫ਼ਟਵੇਅਰਗੁਰੂ ਹਰਿਰਾਇਪਹਿਲੀਆਂ ਉਲੰਪਿਕ ਖੇਡਾਂਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਪੰਜਾਬੀ ਸੱਭਿਆਚਾਰਸਰਵਣ ਸਿੰਘਮੈਨਹੈਟਨਪਹਿਲੀ ਸੰਸਾਰ ਜੰਗਪ੍ਰਸ਼ਨ ਉੱਤਰ ਪੰਜਾਬੀ ਵਿਆਕਰਣ1844ਆਜ ਕੀ ਰਾਤ ਹੈ ਜ਼ਿੰਦਗੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਭਾਰਤ ਰਤਨਛੱਤੀਸਗੜ੍ਹਬਾਬਾ ਦੀਪ ਸਿੰਘਪੰਜਾਬੀ ਖੋਜ ਦਾ ਇਤਿਹਾਸਦੇਸ਼ਗੁਰਦਿਆਲ ਸਿੰਘਇੰਗਲੈਂਡਗਿੱਧਾਗਿਆਨੀ ਸੰਤ ਸਿੰਘ ਮਸਕੀਨਭਾਰਤਜੱਸਾ ਸਿੰਘ ਆਹਲੂਵਾਲੀਆਨਾਨਕ ਸਿੰਘਪਿਆਰਛੋਟਾ ਘੱਲੂਘਾਰਾਆਸਾ ਦੀ ਵਾਰ1945ਸਮਾਜਫੁਲਕਾਰੀਸਤਵਿੰਦਰ ਬਿੱਟੀਗੁਰੂ ਰਾਮਦਾਸਲੋਹਾਪੰਜਾਬੀ ਲੋਕ ਬੋਲੀਆਂਲੋਕਧਾਰਾਰੁੱਖਜੇਮਸ ਕੈਮਰੂਨਪੰਜਾਬੀ ਤਿਓਹਾਰਬੂਟਾਪੰਜ ਪਿਆਰੇਨਰਿੰਦਰ ਸਿੰਘ ਕਪੂਰਨਾਸਾਯੂਰਪਰਣਜੀਤ ਸਿੰਘਬਾਬਾ ਬੁੱਢਾ ਜੀਪੱਤਰੀ ਘਾੜਤ6 ਅਗਸਤਬੁੱਲ੍ਹੇ ਸ਼ਾਹਗੁੱਲੀ ਡੰਡਾਐਥਨਜ਼ਕਬੀਲਾਸਪੇਸਟਾਈਮਸ਼ਹਿਰੀਕਰਨਟੱਪਾ🡆 More