ਟਰੇਸੀ ਚੈਪਮੈਨ

ਟਰੇਸੀ ਚੈਪਮੈਨ (ਜਨਮ 30 ਮਾਰਚ 1964) ਅਮਰੀਕੀ ਗਾਇਕਾ ਅਤੇ ਗੀਤਕਾਰ ਹੈ, ਜੋ ਆਪਣੇ ਹਿੱਟ ਗੀਤਾਂ Fast Car ਅਤੇ Give Me One Reason, Talkin' 'bout a Revolution, Baby Can I Hold You, Crossroads, New Beginning ਅਤੇ Telling Stories ਲਈ ਜਾਣੀ ਜਾਂਦੀ ਹੈ। ਉਸਨੂੰ ਮਲਟੀ-ਪਲਾਟੀਨਮ ਅਤੇ ਚਾਰ-ਵਾਰ ਗਰੈਮੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਸ ਦੀ ਮਖਮਲੀ ਆਵਾਜ ਦੀ ਸੁਹਿਰਦਤਾ, ਉਸ ਦੇ ਗੀਤਾਂ ਦੇ ਗੰਭੀਰ ਬੋਲ ਅਤੇ ਤਾਮ ਝਾਮ ਰਹਿਤ ਸੰਗੀਤ ਅੱਜ ਤੱਕ ਅਦੁੱਤੀ ਹੈ।

ਟਰੇਸੀ ਚੈਪਮੈਨ
ਟਰੇਸੀ ਚੈਪਮੈਨ 2009 ਵਿੱਚ
ਟਰੇਸੀ ਚੈਪਮੈਨ 2009 ਵਿੱਚ
ਜਾਣਕਾਰੀ
ਜਨਮ (1964-03-30) 30 ਮਾਰਚ 1964 (ਉਮਰ 60)
ਮੂਲਕਲੀਵਲੈਂਡ, ਓਹੀਓ, ਅਮਰੀਕਾ
ਵੰਨਗੀ(ਆਂ)Folk, blues rock, pop, soul
ਕਿੱਤਾਗਾਇਕ-ਗੀਤਕਾਰ, ਸੰਗੀਤਕਾਰ
ਸਾਜ਼Vocals, guitar, harmonica
ਸਾਲ ਸਰਗਰਮ1986–ਅੱਜ
ਲੇਬਲElektra Records
ਵੈਂਬਸਾਈਟtracychapman.com

ਮੁੱਢਲੀ ਜ਼ਿੰਦਗੀ

ਚੈਪਮੈਨ ਦਾ ਜਨਮ ਓਹੀਓ, ਕਲੀਵਲੈਂਡ ਵਿੱਚ ਹੋਇਆ ਸੀ। ਉਸ ਦੀ ਮਾਂ ਨੇ ਸੰਗੀਤ ਲਈ ਟਰੇਸੀ ਦੇ ਪ੍ਰੇਮ ਨੂੰ ਸ਼ੁਰੂ ਚ ਹੀ ਪਛਾਣ ਲਿਆ ਸੀ, ਅਤੇ ਪੈਸਾ ਦੀ ਘੋਰ ਤੰਗੀ ਹੋਣ ਦੇ ਬਾਵਜੂਦ, ਉਸ ਨੂੰ ਸਿਰਫ਼ ਤਿੰਨ ਸਾਲ ਦੀ ਨੂੰ ਇੱਕ ਯੁਕਲੀਲ ਖਰੀਦ ਕੇ ਦਿੱਤਾ ਸੀ। ਚੈਪਮੈਨ ਨੇ ਅੱਠ ਸਾਲ ਦੀ ਉਮਰ ਵਿੱਚ ਗਿਟਾਰ ਵਜਾਉਣਾ ਅਤੇ ਗੀਤ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੀ ਵਾਰ ਗਿਟਾਰ ਵਜਾਉਣ ਲਈ ਟੈਲੀਵਿਜ਼ਨ ਸ਼ੋਅ ਹੀ ਹਾ ਨੇ ਪ੍ਰੇਰਿਆ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਲੋਕ ਖੇਡਾਂਮਨੋਜ ਪਾਂਡੇਕੈਨੇਡਾਪੂੰਜੀਵਾਦਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਭਾਈ ਗੁਰਦਾਸ ਦੀਆਂ ਵਾਰਾਂਬਾਬਾ ਬੁੱਢਾ ਜੀਫਲਅਨੰਦ ਸਾਹਿਬਵਪਾਰਐਲ (ਅੰਗਰੇਜ਼ੀ ਅੱਖਰ)ਹਿੰਦੁਸਤਾਨ ਟਾਈਮਸਯੂਨੀਕੋਡਜੱਟ ਸਿੱਖਲੋਕਧਾਰਾਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਵਰਨਮਾਲਾਰਾਜ ਸਭਾਕਬੀਰਰਣਜੀਤ ਸਿੰਘਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਖੋਜ ਦਾ ਇਤਿਹਾਸਘੜਾਨਾਨਕ ਸਿੰਘਕਿਰਿਆ-ਵਿਸ਼ੇਸ਼ਣਤ੍ਰਿਜਨਐਤਵਾਰਸ਼ਬਦ-ਜੋੜਲਾਭ ਸਿੰਘਬਿਧੀ ਚੰਦਉਦਾਰਵਾਦਸੰਤ ਸਿੰਘ ਸੇਖੋਂਸੁਰਜੀਤ ਪਾਤਰਰੂਪਵਾਦ (ਸਾਹਿਤ)ਦਿਵਾਲੀਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੰਜਾਬ ਦੇ ਲੋਕ ਸਾਜ਼ਗੁਰੂ ਗਰੰਥ ਸਾਹਿਬ ਦੇ ਲੇਖਕਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਅਲਾਹੁਣੀਆਂਚੱਪੜ ਚਿੜੀ ਖੁਰਦਚਾਰ ਸਾਹਿਬਜ਼ਾਦੇ (ਫ਼ਿਲਮ)ਜ਼ਬੋਲੇ ਸੋ ਨਿਹਾਲਮਨੁੱਖੀ ਸਰੀਰਮਨੀਕਰਣ ਸਾਹਿਬਰਾਗਮਾਲਾਭਾਈ ਰੂਪਾਚੜ੍ਹਦੀ ਕਲਾਮਜ਼੍ਹਬੀ ਸਿੱਖਅੰਤਰਰਾਸ਼ਟਰੀ ਮਜ਼ਦੂਰ ਦਿਵਸਰਣਧੀਰ ਸਿੰਘ ਨਾਰੰਗਵਾਲਭਰੂਣ ਹੱਤਿਆਤਾਰਾਕੰਪਿਊਟਰਯੂਟਿਊਬਸਮਾਂਜਪਾਨਬੀਬੀ ਭਾਨੀਬਲਵੰਤ ਗਾਰਗੀਪਾਲਦੀ, ਬ੍ਰਿਟਿਸ਼ ਕੋਲੰਬੀਆਇੰਗਲੈਂਡਧਰਮਗੁਰੂ ਹਰਿਰਾਇਵਾਯੂਮੰਡਲਛਾਇਆ ਦਾਤਾਰਗੁਰੂ ਨਾਨਕਆਨ-ਲਾਈਨ ਖ਼ਰੀਦਦਾਰੀਸੈਕਸ ਅਤੇ ਜੈਂਡਰ ਵਿੱਚ ਫਰਕਨਮੋਨੀਆਪੁਰਾਤਨ ਜਨਮ ਸਾਖੀ ਅਤੇ ਇਤਿਹਾਸਕੁਲਦੀਪ ਮਾਣਕ18 ਅਪਰੈਲ🡆 More