ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ

ਟਰਾਂਸਮਿਸ਼ਨ ਕੰਟ੍ਰੋਲ ਪ੍ਰੋਟੋਕੋਲ (ਅੰਗਰੇਜ਼ੀ:Transmission Control Protocol) (ਟੀਸੀਪੀ) ਇੰਟਰਨੈਟ ਪ੍ਰੋਟੋਕੋਲ ਸੂਟ ਦੇ ਮੁੱਖ ਪਰੋਟੋਕਾਲਾਂ ਵਿੱਚੋਂ ਇੱਕ ਹੈ। ਇਹ ਸ਼ੁਰੂਆਤ ਵਿੱਚ ਨੈਟਵਰਕ ਲਾਗੂ ਕਰਨ ਵੇਲੇ ਉਪਜਿਆ ਸੀ ਤੇ ਇਸ ਨੇ ਇੰਟਰਨੈਟ ਪ੍ਰੋਟੋਕੋਲ ਦੀ ਪੂਰਤੀ ਕੀਤੀ। ਇਸ ਲਈ, ਸਾਰੇ ਸੂਟ ਨੂੰ ਆਮ ਤੌਰ ਤੇ ਟੀਸੀਪੀ/ਆਈਪੀ ਵਜੋਂ ਜਾਣਿਆ ਜਾਂਦਾ ਹੈ। ਟੀਸੀਪੀ ਇੱਕ ਆਈਪੀ ਨੈੱਟਵਰਕ ਦੁਆਰਾ ਸੰਚਾਰ ਕਰਨ ਵਾਲੇ ਹੋਸਟਾਂ ਤੇ ਚੱਲ ਰਹੇ ਐਪਲੀਕੇਸ਼ਨਾਂ ਦੇ ਵਿਚਕਾਰ ਬਾਇਟਸ ਦੀ ਇੱਕ ਸਟ੍ਰੀਮ ਨੂੰ ਭਰੋਸੇਮੰਦ ਤੌਰ ਤੇ, ਸਹੀ ਆਰਡਰ, ਅਤੇ ਗਲਤੀ-ਚੈੱਕ ਕਰਕੇ ਡਿਲਿਵਰੀ ਪ੍ਰਦਾਨ ਕਰਦਾ ਹੈ। ਵਰਲਡ ਵਾਈਡ ਵੈਬ, ਈਮੇਲ, ਰਿਮੋਟ ਪ੍ਰਸ਼ਾਸਨ ਅਤੇ ਫਾਈਲ ਟ੍ਰਾਂਸਫਰ ਲਈ ਪ੍ਰਮੁੱਖ ਇੰਟਰਨੈਟ ਐਪਲੀਕੇਸ਼ਨਾਂ ਟੀਸੀਪੀ ਤੇ ਨਿਰਭਰ ਕਰਦੀਆਂ ਹਨ। ਜੇ ਕਿਸੇ ਐਪਲੀਕੇਸ਼ਨ ਨੂੰ ਭਰੋਸੇਯੋਗ ਡਾਟਾ ਸਟ੍ਰੀਮ ਸੇਵਾ ਦੀ ਲੋੜ ਨਹੀਂ ਪੈਂਦੀ ਤਾਂ ਉਹ ਯੂਜਰ ਡਾਟਾਗਰਾਮ ਪ੍ਰੋਟੋਕੋਲ (ਯੂਡੀਪੀ) ਦੀ ਵਰਤੋਂ ਕਰ ਸਕਦੀਆਂ ਹਨ, ਜੋ ਕਿ ਕੁਨੈਕਸ਼ਨ ਰਹਿਤ ਡੈਟਾਗ੍ਰਾਮ ਸੇਵਾ ਪ੍ਰਦਾਨ ਕਰਦੀ ਹੈ ਅਤੇ ਭਰੋਸੇਯੋਗਤਾ ਤੇ ਘੱਟ ਜ਼ੋਰ ਦਿੰਦੀ ਹੈ।

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਚੋਣ ਜ਼ਾਬਤਾਪੋਲਟਰੀ ਫਾਰਮਿੰਗਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪਾਲਦੀ, ਬ੍ਰਿਟਿਸ਼ ਕੋਲੰਬੀਆਪੰਜਾਬ ਦਾ ਇਤਿਹਾਸਸ਼ਾਹ ਮੁਹੰਮਦਪੰਜਾਬ ਵਿੱਚ ਕਬੱਡੀਪਰਿਵਾਰਭਾਰਤ ਵਿੱਚ ਪੰਚਾਇਤੀ ਰਾਜਸਰੀਰਕ ਕਸਰਤਰਸ (ਕਾਵਿ ਸ਼ਾਸਤਰ)ਮੀਂਹਪੰਜਾਬ, ਭਾਰਤਈਸ਼ਵਰ ਚੰਦਰ ਨੰਦਾਗੁਰੂ ਗ੍ਰੰਥ ਸਾਹਿਬਤਰਨ ਤਾਰਨ ਸਾਹਿਬਸਤਿੰਦਰ ਸਰਤਾਜਰਮਨਦੀਪ ਸਿੰਘ (ਕ੍ਰਿਕਟਰ)ਮੀਡੀਆਵਿਕੀਫੁੱਟਬਾਲ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਪਾਕਿਸਤਾਨਮੌਤ ਦੀਆਂ ਰਸਮਾਂਕ਼ੁਰਆਨਰਾਜਨੀਤੀ ਵਿਗਿਆਨਵਰਨਮਾਲਾਭਾਰਤ ਦਾ ਰਾਸ਼ਟਰਪਤੀਗੁਰੂ ਤੇਗ ਬਹਾਦਰ ਜੀਬੇਬੇ ਨਾਨਕੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਰਾਜਾ ਸਾਹਿਬ ਸਿੰਘਬਾਬਰਮੱਧਕਾਲੀਨ ਪੰਜਾਬੀ ਵਾਰਤਕਸਦੀਸਿੰਧੂ ਘਾਟੀ ਸੱਭਿਅਤਾਮੋਹਿਨਜੋਦੜੋਫ਼ਰੀਦਕੋਟ (ਲੋਕ ਸਭਾ ਹਲਕਾ)ਮਿਲਖਾ ਸਿੰਘਗੁਰੂ ਅੰਗਦਰਹਿਰਾਸਗਿੱਦੜਬਾਹਾਹੇਮਕੁੰਟ ਸਾਹਿਬਵਾਯੂਮੰਡਲਚਰਨਜੀਤ ਸਿੰਘ ਚੰਨੀਗੁਰੂ ਹਰਿਰਾਇਸਿੱਖ ਧਰਮਅੰਮ੍ਰਿਤਪਾਲ ਸਿੰਘ ਖ਼ਾਲਸਾਸੂਰਜਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕਾਨ੍ਹ ਸਿੰਘ ਨਾਭਾਪਰੀ ਕਥਾਕਿਰਿਆ-ਵਿਸ਼ੇਸ਼ਣਖ਼ਾਨਾਬਦੋਸ਼ਮਿਆ ਖ਼ਲੀਫ਼ਾਕਬੀਰਪੰਜਾਬੀ ਲੋਕ ਕਲਾਵਾਂਪੰਜਾਬੀ ਭਾਸ਼ਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਅਰਸ਼ਦੀਪ ਸਿੰਘਹਲਫੀਆ ਬਿਆਨਸੱਭਿਆਚਾਰ ਅਤੇ ਸਾਹਿਤਪੰਜਾਬੀ ਸਾਹਿਤ ਦਾ ਇਤਿਹਾਸਸਾਰਾਗੜ੍ਹੀ ਦੀ ਲੜਾਈਭਾਰਤ ਦੀਆਂ ਭਾਸ਼ਾਵਾਂਕੁਦਰਤਪੰਜਾਬੀ ਨਾਟਕ ਦਾ ਦੂਜਾ ਦੌਰਤ੍ਵ ਪ੍ਰਸਾਦਿ ਸਵੱਯੇਗੁਰੂ ਹਰਿਕ੍ਰਿਸ਼ਨਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕੀਰਤਪੁਰ ਸਾਹਿਬਸ਼ਬਦ-ਜੋੜਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਹਲਦੀਯਹੂਦੀਪੰਜ ਪਿਆਰੇਰੇਖਾ ਚਿੱਤਰਅਜੀਤ ਕੌਰਉਰਦੂ ਗ਼ਜ਼ਲ🡆 More