ਟਰਬੋ ਇੰਜਣ: Turbo charger article created by Sarbjeet dhammu

ਟਰਬੋ ਇੰਜਣ ਦੀ ਤਾਕਤ ਦੂਸਰੇ ਇੰਜਣ ਦੇ ਨਾਲੋ ਵੱਧ ਹੁੰਦੀ ਹੈ। ਇਸ ਇੰਜਣ ਦੀ ਸਪੀਡ ਵੀ ਆਮ ਇੰਜਣ ਤੋਂ ਵੱਧ ਹੁੰਦੀ। ਟਰਬੋ ਇੰਜਣ ਨੂੰ ਠੰਡਾ ਕਰਦਾ ਹੈ। ਜਦੋਂ ਇੰਜਣ ਚਾਲੂ ਹੁੰਦਾ ਉਸ ਵਿਚੋਂ ਜਦੋਂ ਡੀਜਲ ਬਲਦਾ ਉਸ ਤੋਂ ਬਾਅਦ ਜੋ ਈਧਣ ਬਿਨਾਂ ਬਲੇ ਰਹਿ ਜਾਂਦਾ ਉਹ ਵੀ ਇਸਦੀ ਮਦਦ ਨਾਲ ਫਿਰ ਇੰਜਣ ਵਿੱਚ ਜਾਂਦਾ ਅਤੇ ਬਲਦਾ ਹੈ। ਇਸਦੇ ਨਾਲ ਇੰਜਣ ਦੀ ਐਵਰੇਜ ਵੀ ਵੱਧ ਦੀ ਹੈ। ਵਾਧੂ ਹਵਾ ਬਲਨ ਚੈਂਬਰ ਵਿੱਚ ਜਾਂਦੀ ਹੈ। ਆਮ ਤੌਰ ਤੇ ਇਹ ਡੀਜ਼ਲ ਇੰਜਣ ਵਿੱਚ ਵਰਤਿਆ ਜਾਂਦਾ ਹੈ। ਪਰ ਹੁਣ ਕੁੱਝ ਕੰਪਨੀਆਂ ਪੈਟਰੋਲ ਇੰਜਣ ਨਾਲ ਵੀ ਟਰਬੋ ਇੰਜਣ ਇਸਤੇਮਾਲ ਕਰਦੀਆਂ ਨੇ ਕੁੱਝ ਕੁ ਪੈਟਰੋਲ ਕਾਰਾਂ ਵਿੱਚ ਇਹ ਵਿਕਲਪ ਮਿਲ ਰਿਹਾ ਹੈ।

ਟਰਬੋ ਇੰਜਣ: Turbo charger article created by Sarbjeet dhammu
ਟਰਬੋ ਚਾਰਜਰ
ਟਰਬੋ ਇੰਜਣ: Turbo charger article created by Sarbjeet dhammu
ਟਰਬੋ ਇੰਜਣ

Tags:

ਇੰਜਣ

🔥 Trending searches on Wiki ਪੰਜਾਬੀ:

ਨਿਓਲਾ26 ਅਪ੍ਰੈਲਪੁਰਤਗਾਲਹਿੰਦੁਸਤਾਨ ਟਾਈਮਸਪੀਲੂਗੂਗਲਜ਼ਫ਼ਰਨਾਮਾ (ਪੱਤਰ)ਵਾਰਿਸ ਸ਼ਾਹਆਨੰਦਪੁਰ ਸਾਹਿਬ ਦਾ ਮਤਾਆਸਾ ਦੀ ਵਾਰਸਦਾਚਾਰਰੋਮਾਂਸਵਾਦੀ ਪੰਜਾਬੀ ਕਵਿਤਾਮਨੁੱਖੀ ਦਿਮਾਗਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਹਵਾ ਪ੍ਰਦੂਸ਼ਣਨਿਰੰਜਣ ਤਸਨੀਮਪਾਣੀਗੱਤਕਾਕਰਤਾਰ ਸਿੰਘ ਸਰਾਭਾਸਕੂਲਐਨ (ਅੰਗਰੇਜ਼ੀ ਅੱਖਰ)ਪ੍ਰੇਮ ਪ੍ਰਕਾਸ਼ਦਲੀਪ ਸਿੰਘਭਾਰਤੀ ਜਨਤਾ ਪਾਰਟੀਭਗਤ ਰਵਿਦਾਸਆਂਧਰਾ ਪ੍ਰਦੇਸ਼ਗੋਤਲਾਲਾ ਲਾਜਪਤ ਰਾਏਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬੱਬੂ ਮਾਨਭਾਰਤ ਦੀ ਰਾਜਨੀਤੀਤਸਕਰੀਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗ਼ੁਲਾਮ ਜੀਲਾਨੀਹਸਪਤਾਲਬੁਖ਼ਾਰਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਵਾਯੂਮੰਡਲਮਨੋਵਿਗਿਆਨਐਕਸ (ਅੰਗਰੇਜ਼ੀ ਅੱਖਰ)ਆਸ਼ੂਰਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪੰਜਾਬ ਵਿੱਚ ਕਬੱਡੀਸਮਾਰਟਫ਼ੋਨਸ਼ਮਸ਼ੇਰ ਸਿੰਘ ਸੰਧੂਸੂਚਨਾਵਰਨਮਾਲਾਚਮਕੌਰ ਦੀ ਲੜਾਈਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਖ਼ਾਲਸਾਦਿਵਾਲੀਫ਼ਜ਼ਲ ਸ਼ਾਹਵਰਚੁਅਲ ਪ੍ਰਾਈਵੇਟ ਨੈਟਵਰਕਅੰਤਰਰਾਸ਼ਟਰੀ ਮਜ਼ਦੂਰ ਦਿਵਸਰੂਪਵਾਦ (ਸਾਹਿਤ)ਉਰਦੂਗੁਰੂ ਗੋਬਿੰਦ ਸਿੰਘਮੱਧ-ਕਾਲੀਨ ਪੰਜਾਬੀ ਵਾਰਤਕਵੀਅਤਨਾਮਅਮਰ ਸਿੰਘ ਚਮਕੀਲਾਭਾਈ ਰੂਪਾਸਿੰਘ ਸਭਾ ਲਹਿਰਰਾਮਗੜ੍ਹੀਆ ਮਿਸਲਫ਼ੇਸਬੁੱਕਮਈ ਦਿਨਕਲੀ (ਛੰਦ)ਡਾ. ਜਸਵਿੰਦਰ ਸਿੰਘਪਿਸ਼ਾਬ ਨਾਲੀ ਦੀ ਲਾਗਧਾਰਾ 370ਸਿੱਖਮਾਤਾ ਸੁਲੱਖਣੀਦਸਤਾਰਕੁੱਕੜਹਰਿਆਣਾਨਰਿੰਦਰ ਮੋਦੀਜਹਾਂਗੀਰ🡆 More