ਝਾਰਖੰਡ ਕੇਂਦਰੀ ਯੂਨੀਵਰਸਿਟੀ

ਝਾਰਖੰਡ ਕੇਂਦਰੀ ਯੂਨੀਵਰਸਿਟੀ (ਸੀਯੂਜੇ) ਭਾਰਤ ਦੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜਿਸਦੀ ਸਥਾਪਨਾ ਭਾਰਤ ਸਰਕਾਰ ਵੱਲੋਂ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਕੀਤੀ ਗਈ ਹੈ। ਇਹ ਯੂਨੀਵਰਸਿਟੀ ਭਾਰਤ ਦੇ ਝਾਰਖੰਡ ਰਾਜ ਦੀ ਰਾਜਧਾਨੀ ਰਾਂਚੀ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਵਿੱਚ 1800 ਦੇ ਲਗਭਗ ਵਿਦਿਆਰਥੀ ਪਡ਼੍ਹਦੇ ਹਨ।

ਝਾਰਖੰਡ ਕੇਂਦਰੀ ਯੂਨੀਵਰਸਿਟੀ
झारखंड केंद्रीय विश्वविधालय
रांची
ਮਾਟੋKnowledge to Wisdom
ਕਿਸਮਕੇਂਦਰੀ ਯੂਨੀਵਰਸਿਟੀ
ਸਥਾਪਨਾ2009
ਚਾਂਸਲਰਜਸਟਿਸ ਵੀ.ਐੱਨ. ਖਾਡ਼ੇ
ਵਾਈਸ-ਚਾਂਸਲਰਪ੍ਰੋ. ਨੰਦ ਕੁਮਾਰ ਯਾਦਵ 'ਇੰਦੂ'
ਟਿਕਾਣਾ, ,
23°26′30″N 85°8′45″E / 23.44167°N 85.14583°E / 23.44167; 85.14583
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟhttp://www.cuj.ac.in/
ਝਾਰਖੰਡ ਕੇਂਦਰੀ ਯੂਨੀਵਰਸਿਟੀ
ਯੂਨੀਵਰਸਿਟੀ ਕੈਂਪਸ ਦਾ ਇੱਕ ਦ੍ਰਿਸ਼

ਇਤਿਹਾਸ

ਪ੍ਰਧਾਨ-ਮੰਤਰੀ ਮਨਮੋਹਨ ਸਿੰਘ ਨੇ 15 ਅਗਸਤ, 2007 ਨੂੰ ਆਪਣੇ ਇੱਕ ਭਾਸ਼ਣ ਵਿੱਚ ਐਲਾਨ ਕੀਤਾ ਕਿ ਜਿਸ ਰਾਜ ਵਿੱਚ ਕੋਈ ਕੇਂਦਰੀ ਯੂਨੀਵਰਸਿਟੀ ਨਹੀਂ ਹੈ, ਉਹਨਾਂ ਰਾਜਾਂ ਵਿੱਚ ਕੇਂਦਰੀ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣ। ਇਸ ਤਰ੍ਹਾਂ ਯੋਜਨਾ ਕਮਿਸ਼ਨ ਨੇ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ 16 ਯੂਨੀਵਰਸਿਟੀਆਂ ਸਥਾਪਿਤ ਕਰਨ ਦਾ ਐਲਾਨ ਕੀਤਾ। ਇਸ ਐਕਟ ਨੂੰ 20 ਮਾਰਚ, 2009 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲੀ ਅਤੇ ਇਸ ਐਕਟ ਅਧੀਨ ਹੀ ਝਾਰਖੰਡ ਕੇਂਦਰੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ।

ਹਵਾਲੇ

Tags:

ਕੇਂਦਰੀ ਯੂਨੀਵਰਸਿਟੀਆਂਝਾਰਖੰਡਭਾਰਤਭਾਰਤ ਸਰਕਾਰਰਾਂਚੀ

🔥 Trending searches on Wiki ਪੰਜਾਬੀ:

ਵਲਾਦੀਮੀਰ ਪੁਤਿਨਚੰਦ ਕੌਰਲਾਇਬ੍ਰੇਰੀਕੱਪੜੇ ਧੋਣ ਵਾਲੀ ਮਸ਼ੀਨਬੱਬੂ ਮਾਨਭਾਰਤ ਦੀਆਂ ਭਾਸ਼ਾਵਾਂਪੰਜਾਬ, ਭਾਰਤ ਦੇ ਜ਼ਿਲ੍ਹੇਉਰਦੂ ਗ਼ਜ਼ਲਤ੍ਵ ਪ੍ਰਸਾਦਿ ਸਵੱਯੇਪੜਨਾਂਵਸ਼੍ਰੀਨਿਵਾਸ ਰਾਮਾਨੁਜਨ ਆਇੰਗਰਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਮਿਆ ਖ਼ਲੀਫ਼ਾਹੋਲੀਤੀਆਂਪਾਚਨਸਰੀਰਕ ਕਸਰਤ27 ਅਪ੍ਰੈਲਵੋਟ ਦਾ ਹੱਕਸਫ਼ਰਨਾਮਾਸਵਰਅਡਵੈਂਚਰ ਟਾਈਮਸਰਬੱਤ ਦਾ ਭਲਾਬੀਬੀ ਭਾਨੀਮਾਤਾ ਸਾਹਿਬ ਕੌਰਜੈਸਮੀਨ ਬਾਜਵਾਕਿਰਿਆ-ਵਿਸ਼ੇਸ਼ਣਉਦਾਰਵਾਦਆਦਿ ਗ੍ਰੰਥਭਾਰਤੀ ਰਾਸ਼ਟਰੀ ਕਾਂਗਰਸਕਬਾਇਲੀ ਸਭਿਆਚਾਰਆਲਮੀ ਤਪਸ਼ਪੰਜਾਬ ਪੁਲਿਸ (ਭਾਰਤ)ਮਨੋਵਿਗਿਆਨਬੁਖ਼ਾਰਾਫਲਮਾਲਵਾ (ਪੰਜਾਬ)ਬਿਰਤਾਂਤ-ਸ਼ਾਸਤਰਪੰਜਾਬੀ ਲੋਕਗੀਤਮਨੋਵਿਸ਼ਲੇਸ਼ਣਵਾਦਵੀਅਤਨਾਮਪੰਜਾਬੀ ਸੂਫੀ ਕਾਵਿ ਦਾ ਇਤਿਹਾਸਐਪਲ ਇੰਕ.ਓਂਜੀਚਾਰ ਸਾਹਿਬਜ਼ਾਦੇ (ਫ਼ਿਲਮ)ਫ਼ਰੀਦਕੋਟ (ਲੋਕ ਸਭਾ ਹਲਕਾ)ਮੈਰੀ ਕੋਮਪੰਜਾਬੀ ਅਧਿਆਤਮਕ ਵਾਰਾਂਪੰਜਾਬੀ ਆਲੋਚਨਾ17ਵੀਂ ਲੋਕ ਸਭਾਸਾਹਿਤ ਅਤੇ ਮਨੋਵਿਗਿਆਨਪੋਲਟਰੀ ਫਾਰਮਿੰਗਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਚਾਰ ਸਾਹਿਬਜ਼ਾਦੇਸਾਉਣੀ ਦੀ ਫ਼ਸਲਪੁਠ-ਸਿਧਨਿਬੰਧਸੱਪਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸਦਾਮ ਹੁਸੈਨਸਮਾਜ ਸ਼ਾਸਤਰਸਿੱਖਗੁਰਦੁਆਰਿਆਂ ਦੀ ਸੂਚੀਰਾਮਗੜ੍ਹੀਆ ਮਿਸਲਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਚਮਕੌਰ ਦੀ ਲੜਾਈਧਾਰਾ 370ਪੰਜਾਬ ਦੀਆਂ ਵਿਰਾਸਤੀ ਖੇਡਾਂਰੱਬਹਾੜੀ ਦੀ ਫ਼ਸਲਭਾਰਤ ਵਿਚ ਸਿੰਚਾਈਸ਼ਾਹ ਮੁਹੰਮਦਮੌਤ ਦੀਆਂ ਰਸਮਾਂਸਿੰਘ ਸਭਾ ਲਹਿਰਜਸਵੰਤ ਸਿੰਘ ਕੰਵਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ🡆 More