ਜੂਮਲਾ (joomla) ਇੱਕ ਮੁੱਕਤਸਤ੍ਰੋਤ ਲਈ ਨਿਸ਼ੂਲਕ ਸਮਗ੍ਰੀ ਪ੍ਰ੍ਬੰਦ ਸਾਫ਼ਟਵੇਅਰ ਹੈ। ਇਸ ਦੀ ਮਦਦ ਨਾਲ ਇੰਟਰਨੇਟ ਅਤੇ ਇੰਟਰਾਨੇਟ ਨਾਲ ਸਮਗ੍ਰੀ ਨੂੰ ਪ੍ਰਕਾਸ਼ਿਤ ਕਿਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਮਾਡਲ-ਵਯੂ-ਕੰਟ੍ਰੋਲ ਵੈਬ ਏਪਲੀਕੇਸ਼ਨ ਡਿਵੈਲਪਮੈਂਟ ਫ਼ਰੇਮਵਰਕ ਵੀ ਹੈ। ਇਹ ਪੀਏਚਪੀ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੀਆਂ ਗਿਆ ਹੈ, ਅਤੇ MySQL ਦਾ ਡਾਟਾਬੇਸ ਪ੍ਰਯੋਗ ਕੀਤਾ ਹੈ। ਜੂਮਲਾ (ਸਾਫ਼ਟਵੇਅਰ) 17 ਅਗਸਤ 2005 ਵਿੱਚ ਅਸਤਿਤਵ ਵਿੱਚ ਆਇਆ।
Wiki ਪੰਜਾਬੀ | |
Wiki ਪੰਜਾਬੀ | |
ਉੱਨਤਕਾਰ | Open Source Matters |
---|---|
ਪਹਿਲਾ ਜਾਰੀਕਰਨ | 17 ਅਗਸਤ 2005 |
ਸਥਿਰ ਰੀਲੀਜ਼ | 5.1.0 / 16 ਅਪਰੈਲ 2024 |
ਰਿਪੋਜ਼ਟਰੀ | |
ਪ੍ਰੋਗਰਾਮਿੰਗ ਭਾਸ਼ਾ | ਪੀਐੱਚਪੀ, ਜਾਵਾਸਕ੍ਰਿਪਟ |
ਆਪਰੇਟਿੰਗ ਸਿਸਟਮ | ਮਾਈਕ੍ਰੋਸਾਫ਼ਟ ਵਿੰਡੋਜ਼, Unix-like operating system |
ਅਕਾਰ | 26.3 MB (compressed) 68.3 MB (uncompressed) |
ਕਿਸਮ | content management system |
ਲਸੰਸ | GNU General Public License, version 2.0 or later |
ਵੈੱਬਸਾਈਟ | https://www.joomla.org |
This article uses material from the Wikipedia ਪੰਜਾਬੀ article ਜੂਮਲਾ (ਸਾਫ਼ਟਵੇਅਰ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.