ਜਿੰਨ

ਜਿੰਨ (Arabic: الجن ਅਲ-ਜਿੰਨ, ਇੱਕ-ਵਚਨ الجني ਅਲ-ਜਿੰਨੀ), ਇਸਲਾਮੀ ਸ਼ਰਧਾ ਅਨੁਸਾਰ ਅਜਿਹੀ ਨਜਰ ਨਾ ਆਉਣ ਵਾਲੀ ਰਚਨਾ ਜੋ ਉਸਾਰੀ ਅੱਗ ਨਾਲ ਹੋਈ ਹੈ। ਜਦ ਕਿ ਮਨੁੱਖ ਅਤੇ ਮਲਾਇਕਾ ਮਿੱਟੀ ਅਤੇ ਪ੍ਰਕਾਸ਼ ਨਾਲ ਬਣਾਏ ਗਏ ਹਨ। ਜਿੰਨ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਵੱਖ ਵੱਖ ਰੂਪ ਧਾਰਨ ਦੇ ਸਮਰੱਥ ਹੁੰਦਾ ਹੈ। ਕੁਰਾਨ ਅਤੇ ਹਦੀਸ ਵਿੱਚ ਜਿੰਨਾਂ ਬਾਰੇ ਜ਼ਿਕਰ ਮਿਲਦਾ ਹੈ। ਕੁਰਆਨ ਦੀ ਇੱਕ ਸੂਰਤ ਜਿੰਨ ਵੀ ਹੈ ਜਿਸ ਦੀ ਸ਼ੁਰੂਆਤ ਇਸ ਆਇਤ ਨਾਲ ਹੁੰਦੀ ਹੈ ਕਿ ਜਿੰਨਾਂ ਨੇ ਰਸੂਲ ਮੁਹੰਮਦ ਸਲੱਲਾਹ ਅਲਾਇਹੇ ਸਲਾਮ ਜੀ ਨੂੰ ਕੁਰਆਨ ਪੜ੍ਹਦੇ ਸੁਣਿਆ ਅਤੇ ਇਸ ਨੂੰ ਅਜੀਬੋ ਗ਼ਰੀਬ ਪਾਇਆ ਤਾਂ ਆਪਣੇ ਸਾਥੀਆਂ ਨੂੰ ਦੱਸਿਆ ਔਰ ਉਹ ਮੁਸਲਮਾਨ ਹੋ ਗਏ।

ਜਿੰਨ
ਮਾਜਲਿਸ ਅਲ-ਜਿੰਨ ਗੁਫਾ

ਇਬਲੀਸ ਦੇ ਮੁਤਅੱਲਕ ਕਿਹਾ ਜਾਂਦਾ ਹੈ ਕਿ ਉਹ ਜਿੰਨਾਂ ਵਿੱਚੋਂ ਸੀ। ਜਦੋਂ ਉਸਨੂੰ ਹਜ਼ਰਤ ਆਦਮ ਨੂੰ ਸਜਦਾ ਕਰਨੇ ਲਈ ਕਿਹਾ ਗਿਆ ਤਾਂ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੈਂ ਅੱਗ ਤੋਂ ਪੈਦਾ ਹੋਇਆ ਹਾਂ ਔਰ ਆਦਮ ਮਿੱਟੀ ਤੋਂ।

Tags:

ਕੁਰਾਨ

🔥 Trending searches on Wiki ਪੰਜਾਬੀ:

ਮਾਰਟਿਨ ਸਕੌਰਸੀਜ਼ੇਮੁਨਾਜਾਤ-ਏ-ਬਾਮਦਾਦੀ2024 ਵਿੱਚ ਮੌਤਾਂਊਧਮ ਸਿਘ ਕੁਲਾਰਅਕਬਰਭਾਰਤ ਦੀ ਵੰਡ15ਵਾਂ ਵਿੱਤ ਕਮਿਸ਼ਨਮਹਿੰਦਰ ਸਿੰਘ ਧੋਨੀਥਾਲੀਹੀਰ ਰਾਂਝਾਆੜਾ ਪਿਤਨਮਕਰਨੈਲ ਸਿੰਘ ਈਸੜੂ29 ਮਈ੧੯੨੬ਪੰਜਾਬ ਦੇ ਲੋਕ-ਨਾਚਸਕਾਟਲੈਂਡਅੱਲ੍ਹਾ ਯਾਰ ਖ਼ਾਂ ਜੋਗੀਚਮਕੌਰ ਦੀ ਲੜਾਈਹਰੀ ਸਿੰਘ ਨਲੂਆਸੁਰਜੀਤ ਪਾਤਰਵਿਆਕਰਨਿਕ ਸ਼੍ਰੇਣੀਸਦਾਮ ਹੁਸੈਨਅਕਾਲ ਤਖ਼ਤਐੱਸਪੇਰਾਂਤੋ ਵਿਕੀਪੀਡਿਆਦਰਸ਼ਨ ਬੁੱਟਰਜਾਦੂ-ਟੂਣਾਦਰਸ਼ਨਜਿਓਰੈਫਜੀਵਨੀਮੂਸਾਫ਼ਲਾਂ ਦੀ ਸੂਚੀਆਈਐੱਨਐੱਸ ਚਮਕ (ਕੇ95)ਸੰਤ ਸਿੰਘ ਸੇਖੋਂਖੋਜਅਨੰਦ ਕਾਰਜਈਸਟਰਹਾਸ਼ਮ ਸ਼ਾਹਕੋਸਤਾ ਰੀਕਾਕਬੱਡੀਹਾੜੀ ਦੀ ਫ਼ਸਲਭਾਸ਼ਾਵਿਕੀਡਾਟਾਏਡਜ਼ਸਿੱਖਭਾਰਤ–ਪਾਕਿਸਤਾਨ ਸਰਹੱਦਗੂਗਲ ਕ੍ਰੋਮ2006383ਦਸਮ ਗ੍ਰੰਥਖੀਰੀ ਲੋਕ ਸਭਾ ਹਲਕਾਕੈਨੇਡਾਜਗਾ ਰਾਮ ਤੀਰਥਕੁਕਨੂਸ (ਮਿਥਹਾਸ)ਪੰਜਾਬੀ ਜੰਗਨਾਮਾਵਰਨਮਾਲਾਕੋਸ਼ਕਾਰੀਦਲੀਪ ਸਿੰਘਨਿਮਰਤ ਖਹਿਰਾਅਲਕਾਤਰਾਜ਼ ਟਾਪੂਇੰਡੋਨੇਸ਼ੀਆਮਾਤਾ ਸਾਹਿਬ ਕੌਰ4 ਅਗਸਤਅੰਗਰੇਜ਼ੀ ਬੋਲੀਅਰੀਫ਼ ਦੀ ਜੰਨਤਸੋਵੀਅਤ ਸੰਘਜ਼ਿਮੀਦਾਰਵੱਡਾ ਘੱਲੂਘਾਰਾਚੀਨਅਫ਼ੀਮਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਵਿਅੰਜਨਆਦਿ ਗ੍ਰੰਥਸਿੰਘ ਸਭਾ ਲਹਿਰਫ਼ੇਸਬੁੱਕਆਧੁਨਿਕ ਪੰਜਾਬੀ ਵਾਰਤਕ🡆 More