ਜਰਨਲ ਮੋਹਨ ਸਿੰਘ

ਮੋਹਨ ਸਿੰਘ (1909–1989) ਭਾਰਤੀ ਸੈਨਾ ਦੇ ਅਧਿਕਾਰੀ ਅਤੇ ਭਾਰਤੀ ਸੁਤੰਤਰਤਾ ਦੇ ਮਹਾਨ ਸੈਨਾਨੀ ਸਨ। ਉਹ ਦੂਜਾ ਵਿਸ਼ਵ ਯੁੱਧ ਦੇ ਸਮੇਂ ਦੱਖਣ-ਪੂਰਬੀ ਏਸ਼ੀਆ ਵਿੱਚ ਪ੍ਰਥਮ ਭਾਰਤੀ ਰਾਸ਼ਟਰੀ ਸੈਨਾ (Indian National Army) ਸੰਗਠਿਤ ਕਰਨ ਅਤੇ ਇਸ ਦੀ ਅਗਵਾਈ ਕਰਨ ਲਈ ਪ੍ਰਸਿੱਧ ਹਨ। ਭਾਰਤ ਦੇ ਸੁਤੰਤਰ ਹੋਣ ਤੇ ਰਾਜ ਸਭਾ ਦੇ ਮੈਂਬਰ ਰਹੇ।

ਮੋਹਨ ਸਿੰਘ
ਜਰਨਲ ਮੋਹਨ ਸਿੰਘ
ਕੈਪਟਨ ਮੋਹਨ ਸਿੰਘ (ਪਗੜੀਧਾਰੀ) ਦਾ ਅਪਰੈਲ 1942 ਵਿੱਚ ਸਵਾਗਤ ਕਰਦੇ ਹੋਏ ਜਾਪਾਨੀ ਮੇਜਰ ਫਿਊਜੀਵਾਰਾ
ਜਨਮ1909
ਉਗੋਕੇ, ਸਿਆਲਕੋਟ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ
ਮੌਤ1989
ਰਾਸ਼ਟਰੀਅਤਾਭਾਰਤੀ
ਪੇਸ਼ਾਸਿਪਾਹੀ
ਲਈ ਪ੍ਰਸਿੱਧFounding General of the First।ndian National Army
ਲਹਿਰਭਾਰਤੀ ਸੁਤੰਤਰਤਾ ਅੰਦੋਲਨ

ਜ਼ਿੰਦਗੀ

ਮੁਢਲੀ ਜ਼ਿੰਦਗੀ

ਮੋਹਨ ਸਿੰਘ ਦਾ ਜਨਮ ਪਿੰਡ ਉਗੋਕੇ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਦੇ ਵਾਸੀ ਪਿਤਾ ਤਾਰਾ ਸਿੰਘ ਅਤੇ ਮਾਤਾ ਹੁਕਮ ਕੌਰ ਦੇ ਘਰ 1909 ਵਿੱਚ ਹੋਇਆ। ਉਸ ਦੇ ਜਨਮ ਤੋਂ 2 ਮਹੀਨੇ ਪਹਿਲਾਂ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਾਤਾ ਹੁਕਮ ਕੌਰ ਸਿਆਲਕੋਟ ਜ਼ਿਲ੍ਹੇ ਦੇ ਹੀ ਬਦੀਆਨਾ ਪਿੰਡ ਵਿੱਚ ਰਹਿਣ ਲੱਗ ਪਈ ਸੀ। ਉਥੇ ਹੀ ਮੋਹਨ ਸਿੰਘ ਦਾ ਜਨਮ ਹੋਇਆ ਅਤੇ ਉਹ ਵੱਡਾ ਹੋਇਆ। ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਬਣੇ। ਜਨਰਲ ਮੋਹਨ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ੀ ਸ਼ਾਸਨ ਵਿਰੁੱਧ ਆਜ਼ਾਦ ਹਿੰਦ ਫੌ਼ਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਫੌਜੀ ਜ਼ਿੰਦਗੀ

1927 ਵਿੱਚ ਉਹ ਹਾਈ ਸਕੂਲ ਪਾਸ ਕਰਨ ਤੋਂ ਬਾਆਦ ਭਾਰਤੀ ਸੈਨਾ ਦੀ ਪੰਜਾਬ ਰੈਜਮੈਂਟ ਦੀ 14ਵੀਂ ਬਟਾਲੀਆਨ ਵਿੱਚ ਭਰਤੀ ਹੋ ਗਿਆ। ਫ਼ਿਰੋਜ਼ਪੁਰ ਵਿੱਚ ਆਪਣੀ ਟਰੇਨਿੰਗ ਤੋਂ ਬਾਅਦ ਰੈਜਮੈਂਟ ਦੀ ਦੂਸਰੀ ਬਟਾਲੀਆਨ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਤਾਇਨਾਤ ਰਹੇ।

ਬਾਹਰੀ ਕੜੀਆਂ

Tags:

ਜਰਨਲ ਮੋਹਨ ਸਿੰਘ ਜ਼ਿੰਦਗੀਜਰਨਲ ਮੋਹਨ ਸਿੰਘ ਬਾਹਰੀ ਕੜੀਆਂਜਰਨਲ ਮੋਹਨ ਸਿੰਘਦੂਜਾ ਵਿਸ਼ਵ ਯੁੱਧਰਾਜ ਸਭਾ

🔥 Trending searches on Wiki ਪੰਜਾਬੀ:

ਕਣਕਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਤਰਨ ਤਾਰਨ ਸਾਹਿਬਅਫ਼ਗ਼ਾਨਿਸਤਾਨ ਦੇ ਸੂਬੇਤਖ਼ਤ ਸ੍ਰੀ ਦਮਦਮਾ ਸਾਹਿਬਨਾਂਵਯੂਬਲੌਕ ਓਰਿਜਿਨਗੁਰਮੀਤ ਬਾਵਾਛਪਾਰ ਦਾ ਮੇਲਾਜਸਵੰਤ ਦੀਦਰਣਜੀਤ ਸਿੰਘਕੁਦਰਤਸੁਖਜੀਤ (ਕਹਾਣੀਕਾਰ)ਸੰਤ ਰਾਮ ਉਦਾਸੀਭਾਈ ਸੰਤੋਖ ਸਿੰਘਬਾਬਾ ਜੀਵਨ ਸਿੰਘਸੋਵੀਅਤ ਯੂਨੀਅਨਦੁਆਬੀਮਿਲਾਨਮਾਸਕੋਬਿਰਤਾਂਤ-ਸ਼ਾਸਤਰਅਨੰਦ ਸਾਹਿਬਭੁਚਾਲਪੰਜਾਬ ਦੇ ਲੋਕ-ਨਾਚਵਿਕੀਪੀਡੀਆਹਰੀ ਸਿੰਘ ਨਲੂਆਸਫ਼ਰਨਾਮੇ ਦਾ ਇਤਿਹਾਸਮਨੀਕਰਣ ਸਾਹਿਬ2020-2021 ਭਾਰਤੀ ਕਿਸਾਨ ਅੰਦੋਲਨਲ਼huzwvਹਾਸ਼ਮ ਸ਼ਾਹਤੂੰਬੀਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਗੁਰਮਤਿ ਕਾਵਿ ਧਾਰਾਅਲਗੋਜ਼ੇਬਾਬਾ ਦੀਪ ਸਿੰਘਵਿਸਥਾਪਨ ਕਿਰਿਆਵਾਂਬਿਧੀ ਚੰਦਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਆਸਟਰੀਆਰਾਣੀ ਲਕਸ਼ਮੀਬਾਈਪਾਣੀ ਦੀ ਸੰਭਾਲਪੰਜਾਬ, ਪਾਕਿਸਤਾਨਅੱਜ ਆਖਾਂ ਵਾਰਿਸ ਸ਼ਾਹ ਨੂੰਗਿੱਦੜ ਸਿੰਗੀਬੇਰੁਜ਼ਗਾਰੀਲਾਲ ਕਿਲ੍ਹਾਰੋਸ਼ਨੀ ਮੇਲਾਵੇਦਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਉੱਤਰ-ਸੰਰਚਨਾਵਾਦਮਨੁੱਖੀ ਦਿਮਾਗਸਿਮਰਨਜੀਤ ਸਿੰਘ ਮਾਨਜਨਮ ਸੰਬੰਧੀ ਰੀਤੀ ਰਿਵਾਜਅਲੰਕਾਰ ਸੰਪਰਦਾਇਇੰਸਟਾਗਰਾਮਰਾਗ ਸਿਰੀਚੰਡੀਗੜ੍ਹਰਿਸ਼ਤਾ-ਨਾਤਾ ਪ੍ਰਬੰਧਜ਼ਫ਼ਰਨਾਮਾ (ਪੱਤਰ)ਭਾਈ ਵੀਰ ਸਿੰਘਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਅਲਾਉੱਦੀਨ ਖ਼ਿਲਜੀਬੇਬੇ ਨਾਨਕੀਢੱਡਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਇਕਾਂਗੀਫ਼ਰਾਂਸਸਮਾਂਭਾਬੀ ਮੈਨਾ (ਕਹਾਣੀ ਸੰਗ੍ਰਿਹ)ਸਾਮਾਜਕ ਮੀਡੀਆਬੁੱਧ ਗ੍ਰਹਿਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਗੁਰੂ ਗ੍ਰੰਥ ਸਾਹਿਬ🡆 More