ਚੀਨੀ ਨਵਾਂ ਸਾਲ

ਚੀਨੀ ਨਵਾਂ ਸਾਲ ਚੀਨ ਦਾ ਸਭ ਤੋਂ ਮਹੱਤਵਪੂਰਨ ਉਤਸਵ ਹੈ। ਚੀਨ ਵਿੱਚ ਨਵਾਂ ਸਾਲ ਨੂੰ ਚੰਦਰਮਾ ਦਾ ਨਵਾਂ ਸਾਲ ਕਿਹਾ ਜਾਂਦਾ ਹੈ। ਇਹ ਤਿਉਹਾਰ ਚੀਨੀ ਚੰਦਰਮਾ ਉੱਤੇ ਆਧਾਰਿਤ ਕਾਲਦਰਸ਼ ਦੇ ਪਹਿਲੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ 15 ਦਿਨਾਂ ਤੱਕ ਚੱਲਦਾ ਹੈ ਅਤੇ ਇਸ ਦੇ ਆਖਰੀ ਦਿਨ ਨੂੰ ਲਾਲਟੈਣ ਤਿਉਹਾਰ ਕਿਹਾ ਜਾਂਦਾ ਹੈ। ਇਹ ਦਿਨ ਪੂਰੇ ਚੀਨ ਵਿੱਚ ਬੜੇ ਹੀ ਜੋਰਸ਼ੋਰ ਨਾਲ ਮਨਾਇਆ ਜਾਂਦਾ ਹੈ।

ਚੀਨੀ ਨਵਾਂ ਸਾਲ
ਚੀਨੀ ਨਵਾਂ ਸਾਲ
ਵੀ ਕਹਿੰਦੇ ਹਨਚੰਦਰਮਾ ਦਾ ਨਵਾਂ ਸਾਲ, ਬਹਾਰ ਉਤਸਵ।
ਮਨਾਉਣ ਵਾਲੇਸਾਰੇ ਸੰਸਾਰ ਵਿੱਚ ਚੀਨੀ ਲੋਕ ਮਨਾਉਂਦੇ ਹਨ।
ਕਿਸਮਸੱਭਿਆਚਾਰਕ, ਧਾਰਮਿਕ
(Chinese folk religion, Buddhist, Taoist, Confucian)
ਮਹੱਤਵਚੀਨੀ ਕਲੰਡਰ ਦਾ ਪਹਿਲਾ ਦਿਨ (lunisolar calendar)
ਜਸ਼ਨLion dances, fireworks, family gathering, family meal, visiting friends and relatives (拜年, bàinián), giving red envelopes, decorating with duilian.
ਮਿਤੀLunar/Lunisolar New Year's Day
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤLantern Festival, which concludes the celebration of the New Year.
Mongol New Year (Tsagaan Sar), Tibetan New Year (Losar), Japanese New Year (Shōgatsu), Korean New Year (Seollal), Vietnamese New Year (Tết)
ਚੀਨੀ ਨਵਾਂ ਸਾਲ
ਮੈਨਚੇਸਟਰ ਵਿੱਚ ਚੀਨੀ ਨਵਾਂ ਸਾਲ

ਹਵਾਲੇ

Tags:

ਉਤਸਵਚੀਨ

🔥 Trending searches on Wiki ਪੰਜਾਬੀ:

ਭੀਸ਼ਮ ਸਾਹਨੀਨਾਟੋਜਰਨੈਲ ਸਿੰਘ ਭਿੰਡਰਾਂਵਾਲੇਗਣਿਤਿਕ ਸਥਿਰਾਂਕ ਅਤੇ ਫੰਕਸ਼ਨਗੁਰਦੁਆਰਾ ਅੜੀਸਰ ਸਾਹਿਬਇਲਤੁਤਮਿਸ਼ਹਮੀਦਾ ਹੁਸੈਨਜਰਸੀਭਗਵੰਤ ਮਾਨਮਨੀਕਰਣ ਸਾਹਿਬਮਹਿੰਗਾਈ ਭੱਤਾਜੇਮਸ ਕੈਮਰੂਨਅਫ਼ਰੀਕਾਬੋਲੇ ਸੋ ਨਿਹਾਲਅਕਾਲ ਉਸਤਤਿਫੌਂਟਇਤਿਹਾਸਭਾਖੜਾ ਨੰਗਲ ਡੈਮਖ਼ਾਲਿਸਤਾਨ ਲਹਿਰਪੜਨਾਂਵਮੁਗ਼ਲ ਸਲਤਨਤਅਕਾਲੀ ਫੂਲਾ ਸਿੰਘਅਫਸ਼ਾਨ ਅਹਿਮਦਪੰਜਾਬ ਵਿੱਚ ਕਬੱਡੀਜਨਮ ਸੰਬੰਧੀ ਰੀਤੀ ਰਿਵਾਜਉਰਦੂ-ਪੰਜਾਬੀ ਸ਼ਬਦਕੋਸ਼ਰਾਜਸਥਾਨਚੀਨਸੁਰਜੀਤ ਪਾਤਰਬਜਟਮਾਪੇਪੰਜਾਬੀ ਨਾਵਲਗ਼ਜ਼ਲਰੌਲਟ ਐਕਟਆਜ਼ਾਦ ਸਾਫ਼ਟਵੇਅਰਪ੍ਰੀਖਿਆ (ਮੁਲਾਂਕਣ)ਹੋਲਾ ਮਹੱਲਾ1844ਯਥਾਰਥਵਾਦਲਿੰਗ ਸਮਾਨਤਾਪੰਜਾਬੀ ਸੱਭਿਆਚਾਰਲੋਕ ਵਿਸ਼ਵਾਸ਼ਉਚੇਰੀ ਸਿੱਖਿਆਇਕਾਂਗੀਮਾਝੀਵੈੱਬ ਬਰਾਊਜ਼ਰਉ੍ਰਦੂਸਿਮਰਨਜੀਤ ਸਿੰਘ ਮਾਨਪੰਜਾਬੀ ਖੋਜ ਦਾ ਇਤਿਹਾਸਗੁਰਦਿਆਲ ਸਿੰਘਦਲੀਪ ਕੌਰ ਟਿਵਾਣਾਨਵਾਬ ਕਪੂਰ ਸਿੰਘਪੰਜ ਪਿਆਰੇਪੰਜਾਬੀ ਰੀਤੀ ਰਿਵਾਜਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਭਾਰਤ ਦਾ ਮੁੱਖ ਚੋਣ ਕਮਿਸ਼ਨਰਮੱਧਕਾਲੀਨ ਪੰਜਾਬੀ ਸਾਹਿਤਨਿਸ਼ਾਨ ਸਾਹਿਬਵੱਲਭਭਾਈ ਪਟੇਲਏਡਜ਼ਜਾਪੁ ਸਾਹਿਬਉਪਭਾਸ਼ਾਕਾਫ਼ੀਪ੍ਰਗਤੀਵਾਦਜੈਨ ਧਰਮਸਤਵਾਰਾਅਨੰਦਪੁਰ ਸਾਹਿਬਧਰਤੀ ਦਾ ਵਾਯੂਮੰਡਲਆਰਥਿਕ ਵਿਕਾਸਵਰਿਆਮ ਸਿੰਘ ਸੰਧੂਸੀਐਟਲਸਿੱਖੀ🡆 More