ਚਿਉਨ ਸ਼ੁਗੀਹਾਰਾ (杉原 千畝 ਸ਼ੁਗੀਹਾਰਾ ਚਿਉਨ, 1 ਜਨਵਰੀ 1900 – 31 ਜੁਲਾਈ 1986) ਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਇੱਕ ਕੂਟਨੀਤਕ ਸੀ। ਦੂਜੇ ਵਿਸ਼ਵ ਯੁਧ ਦੋਰਾਨ ਉਸਨੇ ਯਹੂਦੀ ਰਫਿਊਜੀਆਂ ਨੂੰ ਜਾਪਾਨ ਦੇ ਟਰਾਂਸਿਟ ਵੀਜ਼ੇ ਦੇ ਕੇ ਉਹਨਾਂ ਦੀ ਜਾਨ ਬਚਾਈ। ਇਹਨਾਂ ਵਿਚੋਂ ਜ਼ਿਆਦਾਤਰ ਯਹੂਦੀ ਜਰਮਨੀ ਦੇ ਕਬਜ਼ੇ ਹੇਠ ਪੋਲੈਂਡ ਅਤੇ ਕੁਝ ਲਿਥੂਆਨੀਆ ਦੇ ਵਸਨੀਕ ਸਨ।
ਚਿਉਨ ਸ਼ੁਗੀਹਾਰਾ | |
---|---|
杉原 千畝 | |
ਜਨਮ | ਯਓਤਸੂ, ਗਿਫੂ, ਜਪਾਨ | 1 ਜਨਵਰੀ 1900
ਮੌਤ | 31 ਜੁਲਾਈ 1986 ਕਾਮਾਕੁਰਾ, Kanagawa, ਜਪਾਨ | (ਉਮਰ 86)
ਰਾਸ਼ਟਰੀਅਤਾ | ਜਪਾਨੀ |
ਹੋਰ ਨਾਮ | "Sempo", Pavlo Sergeivich Sugihara |
ਪੇਸ਼ਾ | ਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਇੱਕ ਕੂਟਨੀਤਕ |
ਲਈ ਪ੍ਰਸਿੱਧ | Rescue of some ten thousand Jews during the Holocaust |
ਜੀਵਨ ਸਾਥੀ | Klaudia Semionovna Apollonova (ਵਿ. 1919; ਤ. 1935)Yukiko Kikuchi (ਵਿ. 1935; 1986) |
ਪੁਰਸਕਾਰ | Righteous Among the Nations (1985) |
This article uses material from the Wikipedia ਪੰਜਾਬੀ article ਚਿਉਨ ਸ਼ੁਗੀਹਾਰਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.