ਚਾਰ ਮਹਾਨ ਕਲਾਸੀਕਲ ਨਾਵਲ ( sì dà míng zhù, ਸੀ ਤਾ ਮਿੰਗ ਚੂ)
ਚੀਨੀ ਸਾਹਿਤ ਆਲੋਚਨਾ ਨੇ ਇਨ੍ਹਾਂ ਚਾਰ ਨਾਵਲਾਂ ਨੂੰ ਆਮ ਤੌਰ 'ਤੇ ਪੂਰਵ-ਆਧੁਨਿਕ ਚੀਨੀ ਗਲਪ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹਾਨ ਨਾਵਲ ਮੰਨਿਆ ਹੈ। ਇਹ ਸੰਸਾਰ ਦੇ ਸਭ ਤੋਂ ਲੰਬੇ ਅਤੇ ਸਭ ਤੋਂ ਪੁਰਾਣੇ ਨਾਵਲਾਂ ਵਿੱਚ ਗਿਣੇ ਜਾਂਦੇ ਹਨ।
ਪੰਜਾਬੀ | ਸਰਲ ਚੀਨੀ | ਰਵਾਇਤੀ ਚੀਨੀ | ਫੀਨਯੀਨ | ਲੇਖਕ | ਤਾਰੀਖ |
---|---|---|---|---|---|
ਜਲ ਸੀਮਾਂਤ | 水浒传 | 水滸傳 | Shuǐhǔ Zhuàn | Shi Nai'an | 14ਵੀਂ ਸਦੀ |
ਤਿੰਨ ਪਾਤਸ਼ਾਹੀਆਂ ਦੀ ਰੁਮਾਂਸ ਕਥਾ | 三国演义 | 三國演義 | Sānguó Yǎnyì | Luo Guanzhong | 14ਵੀਂ ਸਦੀ |
ਪੱਛਮ ਦੀ ਯਾਤਰਾ | 西游记 | 西遊記 | Xī Yóu Jì | Wu Cheng'en | 16ਵੀਂ ਸਦੀ |
ਲਾਲ ਕਮਰੇ ਦਾ ਸੁਪਨਾ | 红楼梦 | 紅樓夢 | Hóng Lóu Mèng | Cao Xueqin | 18ਵੀਂ ਸਦੀ |
This article uses material from the Wikipedia ਪੰਜਾਬੀ article ਚਾਰ ਮਹਾਨ ਕਲਾਸੀਕਲ ਨਾਵਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.