ਚਰਨਜੀਤ ਸਿੰਘ

ਚਰਨਜੀਤ ਸਿੰਘ (ਜਨਮ 15 ਜੂਨ 1993) ਇੱਕ ਇਤਾਲਵੀ ਕ੍ਰਿਕਟਰ ਹੈ। ਉਸਨੇ ਅਕਤੂਬਰ 2016 ਵਿੱਚ 2016 ਆਈ.ਸੀ.ਸੀ.

ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ ਫੋਰ ਟੂਰਨਾਮੈਂਟ ਵਿੱਚ ਇਟਲੀ ਦੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਿਆ ਸੀ।

Charanjeet Singh
ਨਿੱਜੀ ਜਾਣਕਾਰੀ
ਜਨਮ (1993-06-15) 15 ਜੂਨ 1993 (ਉਮਰ 30)
India
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
  • Italy
ਪਹਿਲਾ ਟੀ20ਆਈ ਮੈਚ (ਟੋਪੀ 14)16 June 2019 ਬਨਾਮ Guernsey
ਆਖ਼ਰੀ ਟੀ20ਆਈ19 June 2019 ਬਨਾਮ Jersey
ਸਰੋਤ: Cricinfo, 19 June 2019

ਮਈ 2019 ਵਿੱਚ, ਉਸਨੂੰ ਨੀਦਰਲੈਂਡਜ਼ ਵਿੱਚ ਜਰਮਨੀ ਦੇ ਖਿਲਾਫ ਟਵੰਟੀ20 ਅੰਤਰਰਾਸ਼ਟਰੀ (ਟੀ.20ਆਈ) ਸੀਰੀਜ਼ ਲਈ ਇਟਲੀ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸੇ ਮਹੀਨੇ ਉਸਨੂੰ ਗੁਆਰਨਸੀ ਵਿੱਚ 2018-19 ਆਈ.ਸੀ.ਸੀ. ਟੀ 20 ਵਿਸ਼ਵ ਕੱਪ ਯੂਰਪ ਕੁਆਲੀਫਾਇਰ ਟੂਰਨਾਮੈਂਟ ਦੇ ਖੇਤਰੀ ਫਾਈਨਲਜ਼ ਲਈ ਇਟਲੀ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 16 ਜੂਨ 2019 ਨੂੰ, ਗੁਆਰਨਸੇ ਖਿਲਾਫ਼, ਇਟਲੀ ਲਈ ਆਪਣਾ ਟਵੰਟੀ-20 ਅੰਤਰਰਾਸ਼ਟਰੀ ਖੇਡਿਆ ਸੀ।

ਹਵਾਲੇ

ਬਾਹਰੀ ਲਿੰਕ

Tags:

ਕ੍ਰਿਕਟ

🔥 Trending searches on Wiki ਪੰਜਾਬੀ:

ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਭਾਬੀ ਮੈਨਾਰਵਾਇਤੀ ਦਵਾਈਆਂਕਪਿਲ ਸ਼ਰਮਾਚਿੱਟਾ ਲਹੂਮਾਰਕਸਵਾਦਭਾਰਤ ਦਾ ਸੰਵਿਧਾਨਸਜਦਾਦੂਜੀ ਐਂਗਲੋ-ਸਿੱਖ ਜੰਗਇੰਦਰਾ ਗਾਂਧੀਧਰਮ ਸਿੰਘ ਨਿਹੰਗ ਸਿੰਘ25 ਅਪ੍ਰੈਲਮਹਾਤਮਾ ਗਾਂਧੀਕਰਤਾਰ ਸਿੰਘ ਦੁੱਗਲਸੂਫ਼ੀ ਕਾਵਿ ਦਾ ਇਤਿਹਾਸਜਰਨੈਲ ਸਿੰਘ ਭਿੰਡਰਾਂਵਾਲੇਗੁਰਮਤਿ ਕਾਵਿ ਧਾਰਾਭੁਚਾਲਬੇਬੇ ਨਾਨਕੀਅਰਬੀ ਭਾਸ਼ਾਸਭਿਆਚਾਰੀਕਰਨਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਮਾਤਾ ਗੁਜਰੀਸਾਕਾ ਨੀਲਾ ਤਾਰਾਸੋਨੀਆ ਗਾਂਧੀਕੰਨਲਾਇਬ੍ਰੇਰੀਰਾਮਦਾਸੀਆਬਾਸਕਟਬਾਲਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਮੁਗ਼ਲ ਸਲਤਨਤਬਿਰਤਾਂਤ2020-2021 ਭਾਰਤੀ ਕਿਸਾਨ ਅੰਦੋਲਨਚਾਰ ਸਾਹਿਬਜ਼ਾਦੇ (ਫ਼ਿਲਮ)ਪੰਜਾਬੀ ਲੋਕ ਖੇਡਾਂਪੰਜਾਬ ਦੀ ਰਾਜਨੀਤੀਪੰਜਾਬ ਦਾ ਇਤਿਹਾਸਲੌਂਗ ਦਾ ਲਿਸ਼ਕਾਰਾ (ਫ਼ਿਲਮ)ਅਫ਼ਗ਼ਾਨਿਸਤਾਨ ਦੇ ਸੂਬੇਨਜ਼ਮਜਾਮਨੀਅਰਬੀ ਲਿਪੀਭਾਰਤੀ ਪੁਲਿਸ ਸੇਵਾਵਾਂਰਣਜੀਤ ਸਿੰਘਹੈਰੋਇਨ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਆਪਰੇਟਿੰਗ ਸਿਸਟਮਉਪਭਾਸ਼ਾਵਿਰਾਟ ਕੋਹਲੀਭੌਤਿਕ ਵਿਗਿਆਨਭਾਈ ਗੁਰਦਾਸਸਿਰ ਦੇ ਗਹਿਣੇਮਾਝਾਚਾਬੀਆਂ ਦਾ ਮੋਰਚਾਮਨੁੱਖ ਦਾ ਵਿਕਾਸਮਨੁੱਖਪ੍ਰੋਫ਼ੈਸਰ ਮੋਹਨ ਸਿੰਘਸਵਰ ਅਤੇ ਲਗਾਂ ਮਾਤਰਾਵਾਂਉਪਵਾਕਵਰਚੁਅਲ ਪ੍ਰਾਈਵੇਟ ਨੈਟਵਰਕਇੰਗਲੈਂਡਜੀਵਨੀਕਲ ਯੁੱਗਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਪ੍ਰੀਨਿਤੀ ਚੋਪੜਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬੱਚਾਸਫ਼ਰਨਾਮਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਜਾਵਾ (ਪ੍ਰੋਗਰਾਮਿੰਗ ਭਾਸ਼ਾ)ਭਾਰਤਕਰਹੀਰਾ ਸਿੰਘ ਦਰਦ🡆 More