ਘੋਲ

ਰਸਾਇਣ ਵਿਗਿਆਨ ਵਿੱਚ ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ ਜਿਸ ਦੀ ਸਿਰਫ ਇੱਕ ਹੀ ਅਵਸਥਾ ਹੁੰਦੀ ਹੈ। ਅਜਿਹੀ ਰਲਾਵਟ ਵਿੱਚ ਘੁਲਣ ਵਾਲ਼ਾ ਪਦਾਰਥ ਘੁਲ (English: Solute ਸਲਿਊਟ) ਅਖਵਾਉਂਦਾ ਹੈ ਅਤੇ ਜਿਸ ਵਿੱਚ ਇਹਨੂੰ ਘੋਲਿਆ ਜਾਂਦਾ ਹੈ ਉਹਨੂੰ ਘੋਲੂ (English: Solvent ਸੌਲਵੈਂਟ) ਆਖਦੇ ਹਨ। ਕਿਸੇ ਘੋਲ ਦਾ ਸੰਘਣਾਪਣ ਇਸ ਚੀਜ਼ ਦਾ ਮਾਪ ਹੁੰਦਾ ਹੈ ਕਿ ਉਸ ਘੋਲੂ ਵਿੱਚ ਕਿੰਨਾ ਕੁ ਘੁਲ ਘੁਲਿਆ ਹੋਇਆ ਹੈ।

ਘੋਲ
ਆਮ ਲੂਣ (ਸੋਡੀਅਮ ਕਲੋਰਾਈਡ ਨੂੰ ਪਾਣੀ ਵਿੱਚ ਮਿਲਾ ਕੇ ਲੂਣੇ ਪਾਣੀ ਦਾ ਘੋਲ ਤਿਆਰ ਕਰਨਾ। ਲੂਣ ਘੁਲਣ ਵਾਲ਼ਾ ਪਦਾਰਥ ਹੈ ਅਤੇ ਪਾਣੀ ਘੋਲੂ ਹੈ।

ਲੱਛਣ

  • ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ।
  • ਘੋਲ ਵਿੱਚ ਘੁਲ ਦੇ ਕਣਾਂ ਨੂੰ ਨੰਗੀ ਅੱਖ ਨਾਲ਼ ਨਹੀਂ ਵੇਖਿਆ ਜਾ ਸਕਦਾ।
  • ਘੋਲ ਰੋਸ਼ਨੀ ਦੀਆਂ ਕਿਰਨਾਂ ਨੂੰ ਖਿੰਡਣ ਨਹੀਂ ਦਿੰਦਾ।
  • ਘੋਲ ਸਥਾਈ/ਟਿਕਵਾਂ ਹੁੰਦਾ ਹੈ।
  • ਘੋਲ ਵਿੱਚੋਂ ਘੁਲ ਨੂੰ ਪੁਣ ਕੇ (ਜਾਂ ਕਿਸੇ ਮਸ਼ੀਨ ਨਾਲ਼) ਅੱਡ ਨਹੀਂ ਕੀਤਾ ਜਾ ਸਕਦਾ।

ਹਵਾਲੇ

Tags:

ਰਲਾਵਟਰਸਾਇਣ ਵਿਗਿਆਨ

🔥 Trending searches on Wiki ਪੰਜਾਬੀ:

ਬਾਬਾ ਫਰੀਦਉੱਤਰਆਧੁਨਿਕਤਾਵਾਦਵਹਿਮ ਭਰਮਹਾਸ਼ਮ ਸ਼ਾਹ28 ਮਾਰਚਗੁਰੂ ਰਾਮਦਾਸਸਵਰਦੋਹਿਰਾ ਛੰਦਮਨੋਵਿਗਿਆਨਗੂਗਲਸ਼ਖ਼ਸੀਅਤਖੰਡਾਭਾਈ ਗੁਰਦਾਸਪੰਜਾਬੀ ਤਿਓਹਾਰਐਲਿਜ਼ਾਬੈਥ IIਹਰਿਆਣਾਭਾਰਤ ਦਾ ਸੰਸਦਸੋਵੀਅਤ ਯੂਨੀਅਨਮੀਰ ਮੰਨੂੰਡਾ. ਨਾਹਰ ਸਿੰਘਗੰਨਾ1844ਬਿਲੀ ਆਇਲਿਸ਼ਹਬਲ ਆਕਾਸ਼ ਦੂਰਬੀਨਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਜਨਮ ਕੰਟਰੋਲਜਥੇਦਾਰਭਾਰਤ ਦੀ ਵੰਡਜਪੁਜੀ ਸਾਹਿਬਪੰਜਾਬੀ ਲੋਕ ਕਲਾਵਾਂਚੀਨਰਾਜਨੀਤੀ ਵਿਗਿਆਨਭਾਰਤ ਦਾ ਝੰਡਾਲੇਖਕ ਦੀ ਮੌਤਪਿੱਪਲਗੁਰੂ ਗ੍ਰੰਥ ਸਾਹਿਬਏ.ਪੀ.ਜੇ ਅਬਦੁਲ ਕਲਾਮਸਮਾਜਕ ਪਰਿਵਰਤਨਮਹਿੰਗਾਈ ਭੱਤਾਈਸ਼ਵਰ ਚੰਦਰ ਨੰਦਾਖੁਰਾਕ (ਪੋਸ਼ਣ)ਸੀਤਲਾ ਮਾਤਾ, ਪੰਜਾਬਗੁਰਦੇਵ ਸਿੰਘ ਕਾਉਂਕੇਅਕਸ਼ਰਾ ਸਿੰਘਮਾਈਸਰਖਾਨਾ ਮੇਲਾਪੰਜਾਬ ਦੀ ਰਾਜਨੀਤੀਓਸ਼ੋਗੁਰਬਖ਼ਸ਼ ਸਿੰਘ ਪ੍ਰੀਤਲੜੀਰਬਿੰਦਰਨਾਥ ਟੈਗੋਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪਾਡਗੋਰਿਤਸਾਓਮ ਪ੍ਰਕਾਸ਼ ਗਾਸੋਅਰਸਤੂ ਦਾ ਤ੍ਰਾਸਦੀ ਸਿਧਾਂਤਐਪਲ ਇੰਕ.ਪੰਜਾਬ ਵਿਧਾਨ ਸਭਾਰੋਗਰਣਜੀਤ ਸਿੰਘਏਡਜ਼ਸੁਜਾਨ ਸਿੰਘਬਜਟਪੁਰਖਵਾਚਕ ਪੜਨਾਂਵਮਾਂ ਬੋਲੀਮਾਰੀ ਐਂਤੂਆਨੈਤਗਾਮਾ ਪਹਿਲਵਾਨਸਰਵਣ ਸਿੰਘਵਿਕੀਲਿੰਗ ਸਮਾਨਤਾ7 ਸਤੰਬਰਛੋਟੇ ਸਾਹਿਬਜ਼ਾਦੇ ਸਾਕਾਰਣਜੀਤ ਸਿੰਘ ਕੁੱਕੀ ਗਿੱਲ🡆 More