ਗੁਸਤਾਵੋ ਆਦੋਲਫੋ ਬੈਕੈਰ

ਗੁਸਤਾਵੋ ਆਦੋਲਫੋ ਬੈਕੈਰ ਇੱਕ ਸਪੇਨੀ ਪੂਰਵ-ਰੋਮਾਂਸਵਾਦੀ ਕਵੀ, ਲੇਖਕ ਅਤੇ ਪੱਤਰਕਾਰ ਸੀ। ਅੱਜ ਦੀ ਤਰੀਕ ਵਿੱਚ ਇਸਨੂੰ ਸਪੇਨੀ ਸਾਹਿਤ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਮੰਨਿਆ ਜਾਂਦਾ ਹੈ ਅਤੇ ਕੁਝ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਇਹ ਸਰਵਾਂਤੇਸ ਤੋਂ ਬਾਅਦ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹੈ।

ਗੁਸਤਾਵੋ ਆਦੋਲਫੋ ਬੈਕੈਰ
ਵਾਲੇਰੀਆਨੋ ਬੈਕੈਰ ਦੁਆਰਾ ਬੈਕੈਰ ਦਾ ਚਿੱਤਰ
ਵਾਲੇਰੀਆਨੋ ਬੈਕੈਰ ਦੁਆਰਾ ਬੈਕੈਰ ਦਾ ਚਿੱਤਰ
ਜਨਮਗੁਸਤਾਵੋ ਆਦੋਲਫੋ ਦੋਮਿੰਗੁਏਜ਼ ਬਾਸਤੀਦਾ
(1836-02-17)ਫਰਵਰੀ 17, 1836
ਸੇਵੀਆ, ਸਪੇਨ
ਮੌਤਦਸੰਬਰ 22, 1870(1870-12-22) (ਉਮਰ 34)
ਮਾਦਰੀਦ, ਸਪੇਨ
ਕਿੱਤਾਕਵੀ, ਲੇਖਕ, ਪੱਤਰਕਾਰ
ਰਾਸ਼ਟਰੀਅਤਾਸਪੇਨੀ

ਕਾਵਿ ਨਮੂਨਾ

ਸਦੀਵੀ ਇਸ਼ਕ

ਮਹਿਤਾਬ ਦਾ ਮੁੱਖ ਸਦਾ ਲਈ ਧੁੰਦਲਾ ਸਕਦਾ ਏ
ਇੱਕ ਪਲ ਵਿੱਚ ਸਮੁੰਦਰ ਸੁੱਕ ਸਕਦਾ ਏ
ਇੱਕ ਨਾਜ਼ੁਕ ਕ੍ਰਿਸਟਲ ਵਾਂਗ
ਧਰਤੀ ਦਾ ਕੇਂਦਰ ਚੂਰ-ਚੂਰ ਹੋ ਸਕਦਾ ਏ
ਹਾਂ, ਇਹ ਸਭ ਕੁਝ ਹੋ ਸਕਦਾ ਏ
ਤੇ ਆਖਿਰ ਮੌਤ ਦਾ ਕਫਨ ਮੇਰੇ ਉੱਤੇ ਹੋਵੇਗਾ
ਫਿਰ ਵੀ ਮੇਰੇ ਦਿਲ ਵਿੱਚ
ਤੇਰੇ ਲਈ ਬਲਦੀ ਇਸ਼ਕ ਦੀ ਇਹ ਚਿਣਗ
ਕਦੇ ਨਹੀਂ ਬੁਝੇਗੀ
(ਪੰਜਾਬੀ ਅਨੁਵਾਦ ਸੱਤਦੀਪ ਗਿੱਲ)

ਹਵਾਲੇ

Tags:

ਕਵੀਪੱਤਰਕਾਰਲੇਖਕਸਰਵਾਂਤੇਸ

🔥 Trending searches on Wiki ਪੰਜਾਬੀ:

ਨਿਤਨੇਮਸ਼ਬਦ-ਜੋੜਲੋਕਰਾਜਨਾਜ਼ਿਮ ਹਿਕਮਤਕਰਨ ਔਜਲਾਮੁਨਾਜਾਤ-ਏ-ਬਾਮਦਾਦੀਮਾਂ ਬੋਲੀਪੰਜਾਬੀ ਭਾਸ਼ਾਆਤਾਕਾਮਾ ਮਾਰੂਥਲਬੋਲੀ (ਗਿੱਧਾ)ਸੋਹਣ ਸਿੰਘ ਸੀਤਲਸਿੰਧੂ ਘਾਟੀ ਸੱਭਿਅਤਾਜਸਵੰਤ ਸਿੰਘ ਕੰਵਲਦੇਵਿੰਦਰ ਸਤਿਆਰਥੀਅਮਰ ਸਿੰਘ ਚਮਕੀਲਾਦੌਣ ਖੁਰਦਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਨਿਊਯਾਰਕ ਸ਼ਹਿਰਸੋਨਾਇਲੀਅਸ ਕੈਨੇਟੀਤਖ਼ਤ ਸ੍ਰੀ ਦਮਦਮਾ ਸਾਹਿਬਮੌਰੀਤਾਨੀਆਮਿਖਾਇਲ ਗੋਰਬਾਚੇਵਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਗੁਰੂ ਗੋਬਿੰਦ ਸਿੰਘਰੂਸਮਲਾਲਾ ਯੂਸਫ਼ਜ਼ਈਅਨਮੋਲ ਬਲੋਚਇਖਾ ਪੋਖਰੀਜੱਲ੍ਹਿਆਂਵਾਲਾ ਬਾਗ਼ਸਿੱਖਿਆਪਾਕਿਸਤਾਨਆਲਮੇਰੀਆ ਵੱਡਾ ਗਿਰਜਾਘਰਪੰਜਾਬ ਦੀ ਰਾਜਨੀਤੀਸ਼ਿਵਹਰਿਮੰਦਰ ਸਾਹਿਬਵਹਿਮ ਭਰਮਆਧੁਨਿਕ ਪੰਜਾਬੀ ਕਵਿਤਾਨਾਨਕਮੱਤਾਸਾਈਬਰ ਅਪਰਾਧਪੰਜਾਬੀ ਲੋਕ ਖੇਡਾਂ3835 ਅਗਸਤਸੁਰ (ਭਾਸ਼ਾ ਵਿਗਿਆਨ)ਪ੍ਰਦੂਸ਼ਣਹੱਡੀਨਵੀਂ ਦਿੱਲੀ28 ਮਾਰਚਟੌਮ ਹੈਂਕਸਸ਼ਹਿਦਸਵੈ-ਜੀਵਨੀਬਵਾਸੀਰਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਕਹਾਣੀਅਜੀਤ ਕੌਰਜੌਰਜੈਟ ਹਾਇਅਰਲੋਕ ਸਾਹਿਤਅਨੁਵਾਦਯਿੱਦੀਸ਼ ਭਾਸ਼ਾਕਿਲ੍ਹਾ ਰਾਏਪੁਰ ਦੀਆਂ ਖੇਡਾਂਆਦਿਯੋਗੀ ਸ਼ਿਵ ਦੀ ਮੂਰਤੀਖੇਡਪੰਜਾਬੀ ਸਾਹਿਤ ਦਾ ਇਤਿਹਾਸਜਾਪਾਨਮੋਬਾਈਲ ਫ਼ੋਨਪੀਰ ਬੁੱਧੂ ਸ਼ਾਹਕਿੱਸਾ ਕਾਵਿ1990 ਦਾ ਦਹਾਕਾਦਸਮ ਗ੍ਰੰਥਮੂਸਾਬਿਆਂਸੇ ਨੌਲੇਸ🡆 More