ਗਿਲਗਿਤ-ਬਾਲਤਿਸਤਾਨ

ਗਿਲਗਿਤ-ਬਾਲਤਿਸਤਾਨ (ਉਰਦੂ/ਸ਼ੀਨਾ/ਬੁਰੂਸ਼ਾਸਕੀ: گلگت بلتستان, ਬਾਲਤੀ: གིལྒིཏ་བལྟིསྟན, ਪੂਰਬਲਾ ਨਾਂ ਉੱਤਰੀ ਇਲਾਕੇ) ਪਹਿਲੇ ਕਸ਼ਮੀਰ ਯੁੱਧ ਵੇਲੇ ਪਾਕਿਸਤਾਨ ਦੇ ਪ੍ਰਸ਼ਾਸਕੀ ਹੱਕ ਹੇਠ ਆਈਆਂ ਦੋ ਇਕਾਈਆਂ ਵਿੱਚੋਂ ਸਭ ਤੋਂ ਉੱਤਰੀ ਅਤੇ ਵੱਡਾ ਰਾਜਖੇਤਰ ਹੈ। ਅਜਿਹਾ ਦੂਜਾ ਰਾਜਖੇਤਰ ਅਜ਼ਾਦ ਕਸ਼ਮੀਰ ਹੈ। ਪਾਕਿਸਤਾਨ ਸਰਕਾਰ ਜਾਣ-ਬੁੱਝ ਕੇ ਗਿਲਗਿਤ-ਬਾਲਤਿਸਤਾਨ ਅਤੇ ਅਜ਼ਾਦ ਕਸ਼ਮੀਰ ਉੱਤੇ ਦੇਸ਼ ਦੇ ਰਾਸ਼ਟਰੀ ਰਾਜਖੇਤਰ ਦਾ ਹਿੱਸਾ ਬਣਨ ਦਾ ਜ਼ੋਰ ਨਹੀਂ ਪਾਉਂਦੀ।

ਗਿਲਗਿਤ-ਬਾਲਤਿਸਤਾਨ
گلگت بلتستان
གིལྒིཏ་བལྟིསྟན
ਸਿਖਰੋਂ ਘੜੀ ਦੇ ਰੁਖ ਨਾਲ਼: K2 – ਅਸਤੋਰ ਘਾਟੀ – ਨੰਗਾ ਪਰਬਤ – ਸ਼ਾਂਗਰੀ ਲਾ ਰਿਜ਼ਾਰਟ, ਸਕਾਰਦੂ – ਦਿਓਸਾਈ ਪਠਾਰ
Official seal of ਗਿਲਗਿਤ-ਬਾਲਤਿਸਤਾਨ
ਗਿਲਗਿਤ-ਬਾਲਟਿਸਤਾਨ ਵਿਵਾਦਿਤ ਇਲਾਕਾ ਪਾਕਿਸਤਾਨ ਦੇ ਪ੍ਰਸ਼ਾਸਨ ਅਧੀਨ, ਭਾਰਤ ਦੁਆਰਾ ਝੂਠੇ ਦਾਅਵੇ ਕੀਤੇ ਗਏ
ਗਿਲਗਿਤ-ਬਾਲਟਿਸਤਾਨ ਵਿਵਾਦਿਤ ਇਲਾਕਾ ਪਾਕਿਸਤਾਨ ਦੇ ਪ੍ਰਸ਼ਾਸਨ ਅਧੀਨ, ਭਾਰਤ ਦੁਆਰਾ ਝੂਠੇ ਦਾਅਵੇ ਕੀਤੇ ਗਏ
ਸਿਆਸੀ ਇਕਾਈਗਿਲਗਿਤ-ਬਾਲਤਿਸਤਾਨ
ਸਥਾਪਤ1 ਜੁਲਾਈ, 1970
ਰਾਜਧਾਨੀਗਿਲਗਿਤ
ਸਭ ਤੋਂ ਵੱਡਾ ਸ਼ਹਿਰਗਿਲਗਿਤ
ਸਰਕਾਰ
 • ਕਿਸਮਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜਖੇਤਰ
 • ਬਾਡੀਵਿਧਾਨ ਸਭਾ
 • ਰਾਜਪਾਲਪੀਰ ਕਰਮ ਅਲੀ ਸ਼ਾਹ
 • ਮੁੱਖ ਮੰਤਰੀਸਈਦ ਮਿਹਦੀ ਸ਼ਾਹ
ਖੇਤਰ
 • ਕੁੱਲ72,971 km2 (28,174 sq mi)
ਆਬਾਦੀ
 (2008)
 • ਕੁੱਲ18,00,000
 • ਘਣਤਾ25/km2 (64/sq mi)
ਸਮਾਂ ਖੇਤਰਯੂਟੀਸੀ+5 (ਪਾਕਿਸਤਾਨੀ ਵਕਤ)
ISO 3166 ਕੋਡPK-NA
ਮੁੱਖ ਬੋਲੀਆਂ
  • ਉਰਦੂ (ਰਾਸ਼ਟਰੀ ਅਤੇ ਅਧਿਕਾਰਕ)
  • ਬਾਲਤੀ ਤਿੱਬਤੀ
  • ਸ਼ੀਨਾ
  • ਬੁਰੂਸ਼ਾਸਕੀ
  • ਵਖੀ
  • ਖ਼ੋਵਰ
ਅਸੈਂਬਲੀ ਸੀਟਾਂ33
ਜ਼ਿਲ੍ਹੇ9
ਨਗਰ9
ਵੈੱਬਸਾਈਟgilgitbaltistan.gov.pk
Provincial symbols of the Gilgit-Baltistan
Animal Wild yak ਗਿਲਗਿਤ-ਬਾਲਤਿਸਤਾਨ
Bird Shaheen falcon ਗਿਲਗਿਤ-ਬਾਲਤਿਸਤਾਨ
Tree Himalayan oak ਗਿਲਗਿਤ-ਬਾਲਤਿਸਤਾਨ
Flower Granny's bonnet ਗਿਲਗਿਤ-ਬਾਲਤਿਸਤਾਨ
Sport Yak polo ਗਿਲਗਿਤ-ਬਾਲਤਿਸਤਾਨ

ਹਵਾਲੇ

Tags:

ਅਜ਼ਾਦ ਕਸ਼ਮੀਰਉਰਦੂ ਭਾਸ਼ਾਪਾਕਿਸਤਾਨ

🔥 Trending searches on Wiki ਪੰਜਾਬੀ:

ਸਾਹਿਬਜ਼ਾਦਾ ਅਜੀਤ ਸਿੰਘਸ਼ਬਦ ਅਲੰਕਾਰਇੰਸਟਾਗਰਾਮ2022 ਫੀਫਾ ਵਿਸ਼ਵ ਕੱਪਸਿੱਧੂ ਮੂਸੇ ਵਾਲਾਸੰਚਾਰਕੰਡੋਮਅਲੰਕਾਰ (ਸਾਹਿਤ)ਟਿਊਬਵੈੱਲਚੈੱਕ ਗਣਰਾਜਨੈਟਫਲਿਕਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮਨਮੋਹਨਨਾਦਰ ਸ਼ਾਹ ਦੀ ਵਾਰਭਗਤ ਨਾਮਦੇਵਨਿਰਵੈਰ ਪੰਨੂਵਿਕੀਮੀਡੀਆ ਸੰਸਥਾਸਦਾਮ ਹੁਸੈਨਕੀਰਤਪੁਰ ਸਾਹਿਬਹਰਾ ਇਨਕਲਾਬਡਫਲੀਅਕਾਲ ਤਖ਼ਤਗੁਰਦੁਆਰਾ ਅੜੀਸਰ ਸਾਹਿਬਸ਼ਿਵਬਾਬਾ ਫ਼ਰੀਦਦਲੀਪ ਕੌਰ ਟਿਵਾਣਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਮੁੱਖ ਸਫ਼ਾ1989ਜਾਮਨੀਸਰਬੱਤ ਦਾ ਭਲਾਵਹਿਮ ਭਰਮਪਾਣੀਭੰਗੜਾ (ਨਾਚ)ਪਹਿਲੀ ਐਂਗਲੋ-ਸਿੱਖ ਜੰਗਜੀ ਆਇਆਂ ਨੂੰ (ਫ਼ਿਲਮ)ਗ਼ੁਲਾਮ ਰਸੂਲ ਆਲਮਪੁਰੀਨਿਊ ਮੂਨ (ਨਾਵਲ)ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਨਾਰੀਵਾਦਪੁੰਨ ਦਾ ਵਿਆਹਬੋਲੀ (ਗਿੱਧਾ)ਪਰਮਾ ਫੁੱਟਬਾਲ ਕਲੱਬਨਾਵਲਛੰਦਕੰਬੋਜਬੜੂ ਸਾਹਿਬਟੂਰਨਾਮੈਂਟਕਰਨ ਔਜਲਾ10 ਦਸੰਬਰਭਾਰਤ ਵਿਚ ਖੇਤੀਬਾੜੀਉਸਮਾਨੀ ਸਾਮਰਾਜਬਿਧੀ ਚੰਦਅਲੰਕਾਰ ਸੰਪਰਦਾਇਸੁਖਮਨੀ ਸਾਹਿਬਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਪੰਜਾਬੀ ਸੱਭਿਆਚਾਰਊਧਮ ਸਿੰਘਹਿੰਦੀ ਭਾਸ਼ਾਸੰਸਾਰਬਾਈਬਲਦੁੱਲਾ ਭੱਟੀਦੁੱਧਰਣਜੀਤ ਸਿੰਘ ਕੁੱਕੀ ਗਿੱਲਭੀਮਰਾਓ ਅੰਬੇਡਕਰਸਰਗੁਣ ਮਹਿਤਾਫ਼ਾਦੁਤਸਇਲਤੁਤਮਿਸ਼🡆 More