ਖਪਤਕਾਰ ਸੁਰੱਖਿਆ ਐਕਟ 1986

ਖਪਤਕਾਰ ਸੁਰੱਖਿਆ ਐਕਟ 1986 ਖਪਤਕਾਰਾਂ ਦੇ ਹੱਕਾਂ ਦੀ ਰਾਖੀ ਕਰਦਾ ਐਕਟ ਹੈ। ਇਸ ਕਾਨੂੰਨ ਦਾ ਉਦੇਸ਼ ਖਪਤਕਾਰਾਂ ਲਈ ਸੁਰੱਖਿਆ, ਸ਼ਿਕਾਇਤਾਂ ਦਾ ਸੌਖਾ, ਤੁਰੰਤ ਅਤੇ ਸਸਤਾ ਹੱਲ ਪ੍ਰਦਾਨ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਇਹ ਐਕਟ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਅਰਧ-ਨਿਆਂਇਕ ਮਸ਼ੀਨਰੀ ਦੀ ਵਿਵਸਥਾ ਕਰਦਾ ਹੈ। ਐਕਟ ਵਿੱਚ ਖਪਤਕਾਰਾਂ ਦੇ ਅਧਿਕਾਰਾਂ ਅਨੁਸਾਰ ਕੇਂਦਰ, ਰਾਜਾਂ ਅਤੇ ਜ਼ਿਲ੍ਹਾ ਪੱਧਰ ’ਤੇ ਖਪਤਕਾਰਾਂ ਦੀਆਂ ਸੁਰੱਖਿਆ ਕੌਸਲਾਂ ਦੀ ਸਥਾਪਨਾ ਸ਼ਾਮਲ ਹੈ। ਇਹ ਐਕਟ ਸਾਰੀਆਂ ਵਸਤਾਂ ਅਤੇ ਸੇਵਾਵਾਂ ’ਤੇ ਲਾਗੂ ਹੁੰਦਾ ਹੈ। ਇਸ ਐਕਟ ਅਧੀਨ ਨਿੱਜੀ, ਸਰਕਾਰੀ ਅਤੇ ਸਹਿਕਾਰੀ ਖੇਤਰ ਆਉਂਦੇ ਹਨ। ਇਹ ਐਕਟ ਉਦੋਂ ਲਾਗੂ ਨਹੀਂ ਹੁੰਦਾ ਜਦੋਂ ਕੇਂਦਰ ਸਰਕਾਰ ਜਾਂ ਕਿਸੇ ਉੱਚ ਅਦਾਲਤ ਦੁਆਰਾ ਕੋਈ ਵਿਸ਼ੇਸ਼ ਛੋਟ ਨਾ ਦਿੱਤੀ ਗਈ ਹੋਵੇ ਜਾਂ ਰੋਕ ਨਾ ਲਗਾਈ ਹੋਵੇ।

ਖਪਤਕਾਰ ਸੁਰੱਖਿਆ ਐਕਟ 1986
ਲੋਕ ਸਭਾ
ਹਵਾਲਾAct No. 68 of 1986
ਦੁਆਰਾ ਲਾਗੂਲੋਕ ਸਭਾ
ਸ਼ੁਰੂ24 ਦਸੰਬਰ 1986
ਸਥਿਤੀ: ਲਾਗੂ

ਹਵਾਲੇ

ਹੋਰ ਦੇਖੋ

ਖਪਤਕਾਰ ਅਧਿਕਾਰ ਦਿਵਸ

Tags:

🔥 Trending searches on Wiki ਪੰਜਾਬੀ:

ਜਾਪੁ ਸਾਹਿਬਸੱਭਿਆਚਾਰ ਅਤੇ ਸਾਹਿਤਰਾਜਾ ਸਲਵਾਨਤੀਆਂਹਰੀ ਸਿੰਘ ਨਲੂਆਪਾਸ਼ਸ਼ਬਦ ਸ਼ਕਤੀਆਂਜੌਨੀ ਡੈੱਪ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਸਾਹਿਬਜ਼ਾਦਾ ਫ਼ਤਿਹ ਸਿੰਘਆਦਿ ਕਾਲੀਨ ਪੰਜਾਬੀ ਸਾਹਿਤਰਿਸ਼ਭ ਪੰਤਕਾਨ੍ਹ ਸਿੰਘ ਨਾਭਾਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਤਰਨ ਤਾਰਨ ਸਾਹਿਬਸੁਰਿੰਦਰ ਗਿੱਲਰਿਸ਼ਤਾ-ਨਾਤਾ ਪ੍ਰਬੰਧਆਮ ਆਦਮੀ ਪਾਰਟੀ (ਪੰਜਾਬ)ਸੂਚਨਾ ਦਾ ਅਧਿਕਾਰ ਐਕਟਬੱਚਾਘੜਾ (ਸਾਜ਼)ਲਾਗਇਨਸਤਲੁਜ ਦਰਿਆਨਵੀਂ ਦਿੱਲੀਮਾਤਾ ਸੁੰਦਰੀਬੁੱਲ੍ਹੇ ਸ਼ਾਹਗੁਰੂ ਹਰਿਗੋਬਿੰਦਪੂਰਨਮਾਸ਼ੀਜੈਸਮੀਨ ਬਾਜਵਾਢੋਲਸੁਰ (ਭਾਸ਼ਾ ਵਿਗਿਆਨ)ਸੱਪ (ਸਾਜ਼)ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸ਼ੁਤਰਾਣਾ ਵਿਧਾਨ ਸਭਾ ਹਲਕਾਹਿਮਾਲਿਆਪਰਾਬੈਂਗਣੀ ਕਿਰਨਾਂਫ਼ਰੀਦਕੋਟ ਸ਼ਹਿਰਤੂੰਬੀਬੰਦਰਗਾਹਗੂਰੂ ਨਾਨਕ ਦੀ ਪਹਿਲੀ ਉਦਾਸੀਗੌਤਮ ਬੁੱਧਮਜ਼੍ਹਬੀ ਸਿੱਖਕੁਲਦੀਪ ਮਾਣਕਕ੍ਰਿਕਟਮਾਰਕ ਜ਼ੁਕਰਬਰਗਰਾਮ ਸਰੂਪ ਅਣਖੀਖੋ-ਖੋਹੁਸਤਿੰਦਰਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਕੜ੍ਹੀ ਪੱਤੇ ਦਾ ਰੁੱਖਨਵਤੇਜ ਭਾਰਤੀਚਾਬੀਆਂ ਦਾ ਮੋਰਚਾਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਚਿੱਟਾ ਲਹੂਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਸ਼ਹੀਦੀ ਜੋੜ ਮੇਲਾਪੰਜਾਬ ਦੀਆਂ ਵਿਰਾਸਤੀ ਖੇਡਾਂਸੰਗਰੂਰ (ਲੋਕ ਸਭਾ ਚੋਣ-ਹਲਕਾ)ਰਾਜਨੀਤੀ ਵਿਗਿਆਨਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਜਰਮਨੀਪੜਨਾਂਵਵੈਨਸ ਡਰੱਮੰਡਸਲਮਡੌਗ ਮਿਲੇਨੀਅਰਮਨਮੋਹਨ ਸਿੰਘਸਾਕਾ ਨਨਕਾਣਾ ਸਾਹਿਬਪੰਜਾਬੀ ਲੋਕ ਕਲਾਵਾਂਚੰਦਰ ਸ਼ੇਖਰ ਆਜ਼ਾਦਟਾਹਲੀਨਿਰੰਜਨ2020-2021 ਭਾਰਤੀ ਕਿਸਾਨ ਅੰਦੋਲਨਪੰਜਾਬੀ ਸਾਹਿਤਆਤਮਾਪੰਜਾਬ ਵਿਧਾਨ ਸਭਾਰੁਡੋਲਫ਼ ਦੈਜ਼ਲਰਮੀਡੀਆਵਿਕੀ🡆 More