ਕੇਨਰਾ ਬੈਂਕ ਇੱਕ ਭਾਰਤੀ ਬੈਂਕ ਹੈ। ਇਸ ਬੈਂਕ ਦਾ ਮੁੱਖ ਦਫ਼ਤਰ ਬੰਗਲੋਰ ਵਿੱਚ ਹੈ। ਇਹ ਬੈਂਕ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ। ਇਸ ਬੈਂਕ ਦੀ ਸਥਾਪਨਾ 1 ਜੁਲਾਈ, 1906 ਨੂੰ ਅਮੇਮਬਲ ਸੁਬਾ ਰਾਓ ਪਾਏ ਨੇ ਕੀਤੀ ਸੀ।
Wiki ਪੰਜਾਬੀ | |
ਕਿਸਮ | ਜਨਤਕ |
---|---|
ਉਦਯੋਗ | ਬੈਂਕਿੰਗ, ਵਿੱਤੀ ਸੇਵਾਵਾਂ |
ਸਥਾਪਨਾ | 1906 |
ਮੁੱਖ ਦਫ਼ਤਰ | ਬੰਗਲੌਰ, ਕਰਨਾਟਕ, ਭਾਰਤ, |
ਮੁੱਖ ਲੋਕ | ਰਾਕੇਸ਼ ਸ਼ਰਮਾ (ਐੱਮ.ਡੀ ਅਤੇ ਸੀ.ਈ.ਓ) ਬ੍ਰਾਂਚਾਂ = 5705 |
ਉਤਪਾਦ | ਨਿਵੇਸ਼ ਬੈਂਕਿੰਗ ਉਪਭੋਗਤਾ ਬੈਂਕਿੰਗ ਵਪਾਰਿਕ ਬੈਂਕਿੰਗ ਗੈਰ ਸਰਕਾਰੀ ਬੈਂਕਿੰਗ ਸੰਪੱਤੀ ਵਿਵਸਥਾ ਪੈਂਸ਼ਨਾਂ ਕਰੈਡਿਟ ਕਾਰਡ |
ਕਮਾਈ | ₹1,11,209.76 crore (US$14 billion) (2023) |
ਸੰਚਾਲਨ ਆਮਦਨ | ₹27,974.28 crore (US$3.5 billion) (2023) |
ਸ਼ੁੱਧ ਆਮਦਨ | ₹10,807.80 crore (US$1.4 billion) (2023) |
ਕੁੱਲ ਸੰਪਤੀ | ₹13,81,029.56 crore (US$170 billion) (2023) |
ਮਾਲਕ | ਭਾਰਤ ਸਰਕਾਰ (62.93%) |
ਕਰਮਚਾਰੀ | 86,919 (March 2022) |
ਪੂੰਜੀ ਅਨੁਪਾਤ | 13.36% |
ਵੈੱਬਸਾਈਟ | canarabank.in |
This article uses material from the Wikipedia ਪੰਜਾਬੀ article ਕੇਨਰਾ ਬੈਂਕ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.