ਕਾਰਾਕਾਸ

ਕਾਰਾਕਾਸ, ਅਧਿਕਾਰਕ ਤੌਰ ਉੱਤੇ ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ, ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ (Spanish: Caraqueños) ਕਿਹਾ ਜਾਂਦਾ ਹੈ।

ਕਾਰਾਕਾਸ
Boroughs
List
  • ਲਿਬੇਰਤਾਦੋਰ
  • ਚਾਕਾਓ
  • ਬਾਰੂਤਾ
  • ਸੂਕਰੇ
  • ਏਲ ਆਤੀਯੋ
ਸਮਾਂ ਖੇਤਰਯੂਟੀਸੀ−04:30

ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ (ਕੋਰਦੀਯੇਰਾ ਦੇ ਲਾ ਕੋਸਤਾ) ਵਿਚਲੀ ਤੰਗ ਕਾਰਾਕਾਸ ਘਾਟੀ ਦੇ ਨਕਸ਼ਾਂ ਉੱਤੇ ਸਥਿਤ ਹੈ। ਇਮਾਰਤ ਬਣਾਉਣ ਲਈ ਢੁਕਵੀਂ ਧਰਾਤਲ ਸਮੁੰਦਰ ਤਲ ਤੋਂ 760 ਤੋਂ 910 ਮੀਟਰ ਵਿਚਕਾਰ ਮੌਜੂਦ ਹੈ। ਇਹ ਘਾਟੀ ਕੈਰੀਬਿਆਈ ਸਾਗਰ ਨੇੜੇ ਹੈ ਜੋ ਕਿ ਤਟ ਨਾਲੋਂ 2200 ਮੀਟਰ ਉੱਚੀ ਇੱਕ ਤਿੱਖੀ ਪਹਾੜ-ਲੜੀ, ਸੇਰਰੋ ਏਲ ਆਵੀਲਾ, ਕਰ ਕੇ ਨਿਖੜੀ ਹੋਈ ਹੈ; ਇਸ ਦੇ ਦੱਖਣ ਵੱਲ ਹੋਰ ਪਹਾੜ ਅਤੇ ਪਹਾੜੀਆਂ ਹਨ।

ਹਵਾਲੇ

Tags:

ਵੈਨੇਜ਼ੁਏਲਾ

🔥 Trending searches on Wiki ਪੰਜਾਬੀ:

ਪ੍ਰਿੰਸੀਪਲ ਤੇਜਾ ਸਿੰਘਦੋਸਤ ਮੁਹੰਮਦ ਖ਼ਾਨਇਕਾਂਗੀਪੰਜਾਬੀ ਲੋਕ ਕਲਾਵਾਂਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀi8yytਮਦਰ ਟਰੇਸਾਰਾਜਾ ਸਾਹਿਬ ਸਿੰਘਭਾਖੜਾ ਡੈਮਨਾਥ ਜੋਗੀਆਂ ਦਾ ਸਾਹਿਤਦੇਬੀ ਮਖਸੂਸਪੁਰੀਪੰਜਾਬੀ ਨਾਵਲਪੰਜਾਬੀ ਕੈਲੰਡਰਵਿਆਹਮੁਹਾਰਨੀਕੁਲਦੀਪ ਮਾਣਕਸਤਲੁਜ ਦਰਿਆਅਕਬਰਧਾਲੀਵਾਲਰਾਤਰਸ (ਕਾਵਿ ਸ਼ਾਸਤਰ)ਅਲਾਹੁਣੀਆਂਮਦਰੱਸਾਸੁਖਵਿੰਦਰ ਅੰਮ੍ਰਿਤਖ਼ਾਲਿਸਤਾਨ ਲਹਿਰਨਪੋਲੀਅਨਅਰਜਨ ਢਿੱਲੋਂਆਲਮੀ ਤਪਸ਼ਸ਼ਸ਼ਾਂਕ ਸਿੰਘਲੋਕ ਕਲਾਵਾਂਅੰਮ੍ਰਿਤ ਵੇਲਾਅਫ਼ੀਮਗੁਰੂ ਤੇਗ ਬਹਾਦਰ ਜੀਬ੍ਰਹਿਮੰਡਜਰਨੈਲ ਸਿੰਘ (ਕਹਾਣੀਕਾਰ)ਭਾਈ ਲਾਲੋਪੰਥ ਪ੍ਰਕਾਸ਼ਖ਼ਾਲਸਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਨਿਕੋਟੀਨਅਰਸਤੂ ਦਾ ਅਨੁਕਰਨ ਸਿਧਾਂਤਮਾਈ ਭਾਗੋਕਿਰਿਆ-ਵਿਸ਼ੇਸ਼ਣਕਿੱਸਾ ਕਾਵਿਚੜ੍ਹਦੀ ਕਲਾਬੁੱਧ ਗ੍ਰਹਿਮਾਰਕਸਵਾਦਜਪੁਜੀ ਸਾਹਿਬਰਿਸ਼ਤਾ-ਨਾਤਾ ਪ੍ਰਬੰਧਪਾਕਿਸਤਾਨਗੁਰਦੁਆਰਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗੁਰਦਾਸਪੁਰ ਜ਼ਿਲ੍ਹਾਮੋਹਿਨਜੋਦੜੋਦਿੱਲੀਵਾਰਤਕਵੋਟ ਦਾ ਹੱਕਵਪਾਰਰਾਜਸਥਾਨਜਰਗ ਦਾ ਮੇਲਾਅੰਮ੍ਰਿਤਸਰ ਜ਼ਿਲ੍ਹਾਵੀਅਤਨਾਮਲਾਇਬ੍ਰੇਰੀਚੱਕ ਬਖਤੂਸਰੋਜਨੀ ਨਾਇਡੂਮਨੋਵਿਸ਼ਲੇਸ਼ਣਵਾਦਪੰਜਾਬ ਦੀਆਂ ਵਿਰਾਸਤੀ ਖੇਡਾਂ2024 ਭਾਰਤ ਦੀਆਂ ਆਮ ਚੋਣਾਂਪੀਲੀ ਟਟੀਹਰੀਵੈਨਸ ਡਰੱਮੰਡਦੁੱਧਸਿੱਖ ਗੁਰੂਗੁਰੂ ਹਰਿਰਾਇਮੁਗ਼ਲ ਸਲਤਨਤਵੈਂਕਈਆ ਨਾਇਡੂਪ੍ਰਯੋਗਵਾਦੀ ਪ੍ਰਵਿਰਤੀਨਿਓਲਾ🡆 More